Home / ਦੇਸੀ ਨੁਸਖੇ / ਇਸ ਤਰੀਕੇ ਨਾਲ ਹੋਵੇਗਾ ਰੰਗ ਗੋਰਾ ਬੇਦਾਗ ਤਵਚਾ ਵਰਤਕੇ ਪਤਾ ਲੱਗ ਜਾਣਾ !

ਇਸ ਤਰੀਕੇ ਨਾਲ ਹੋਵੇਗਾ ਰੰਗ ਗੋਰਾ ਬੇਦਾਗ ਤਵਚਾ ਵਰਤਕੇ ਪਤਾ ਲੱਗ ਜਾਣਾ !

ਦੋਸਤੋ ਚਿਹਰੇ ਉਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਬਿਹਤਰੀਨ ਫੇਸਪੈਕ ਬਣਾਉਣਾ ਦੱਸਾਂਗੇ।ਦੋਸਤੋ ਇਸ ਫੇਸ ਪੈਕ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾ ਕੇ ਆਪਣੇ ਚਿਹਰੇ ਤੇ ਗਲੋ ਪੈਦਾ ਕਰ ਸਕਦੇ ਹੋ।ਇਸ ਨੂੰ ਤਿਆਰ ਕਰਨ ਦੇ ਲਈ

ਸਭ ਤੋਂ ਪਹਿਲਾਂ ਤੁਸੀਂ ਇੱਕ ਮਿਕਸੀ ਦਾ ਜਾਰ ਲਵੋ।ਇਸ ਵਿੱਚ ਸੰਤਰੇ ਦੇ ਛਿਲਕੇ,ਅੱਧਾ ਟਮਾਟਰ, ਇੱਕ ਚੱਮਚ ਚਾਵਲ ਦਾ ਆਟਾ,2 ਚੱਮਚ ਦਹੀਂ,1 ਚੱਮਚ ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰ ਲਵਾਂਗੇ।ਜਦੋਂ ਇਹ ਚੰਗੀ ਤਰ੍ਹਾਂ ਪੇਸਟ ਬਣ ਜਾਵੇ ਤਾਂ ਇਸ

ਵਿੱਚ ਅਸੀਂ ਇੱਕ ਚਮਚ ਬਾਦਾਮ ਦਾ ਤੇਲ ਮਿਕਸ ਕਰ ਲਵਾਂਗੇ।ਹੁਣ ਦੋਸਤੋ ਇਸ ਫੇਸ ਪੈਕ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਵਾਂਗੇ ਅਤੇ ਮਸਾਜ ਕਰਾਂਗੇ।ਮਸਾਜ ਕਰਨ ਤੋਂ ਬਾਅਦ ਇਸ ਫੇਸ ਪੈਕ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਵੋ ਅਤੇ

ਸੁੱਕਣ ਤੱਕ ਇਸ ਨੂੰ ਲੱਗਾ ਰਹਿਣ ਦਿਓ।ਬਾਅਦ ਵਿੱਚ ਤੁਸੀਂ ਆਪਣੇ ਚਿਹਰੇ ਨੂੰ ਸਾਫ ਕਰ ਲੈਣਾ ਹੈ।ਇਸ ਨੁਸਖੇ ਨੂੰ ਜਦੋਂ ਤੁਸੀਂ ਅਪਲਾਈ ਕਰੋਗੇ ਤਾਂ ਤੁਹਾਨੂੰ ਬਹੁਤ ਹੀ ਵਧੀਆ ਰਿਜਲਟ ਦੇਖਣ ਨੂੰ ਮਿਲਣਗੇ।ਸੋ ਦੋਸਤੋ ਜੇਕਰ ਤੁਸੀਂ ਵੀ ਆਪਣੇ

ਚਿਹਰੇ ਤੇ ਨਿਖਾਰ ਪੈਦਾ ਕਰਨਾ ਚਾਹੁੰਦੇ ਹੋ ਤਾਂ ਇਸ ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ

ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਆਵੇਗਾ ਐਨਾ ਨਿਖਾਰ ਦੇਖ ਯਕੀਨ ਨਹੀ ਕਰੋਗੇ !

ਦੋਸਤੋ ਚਿਹਰੇ ਤੇ ਨਿਖਾਰ ਪੈਦਾ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਦਹੀ ਦੇ ਨਾਲ ਫੇਸਿਅਲ …

Leave a Reply

Your email address will not be published.

error: Content is protected !!