Breaking News

ਸਕੂਲ ਵਿੱਚ ਕਿਤਾਬਾ ਦੀ ਥਾ ਤੇ ਕੁੜੀ ਲੈਕੇ ਆਉਦੀ ਸੀ ਕੁਝ ਅਜਿਹਾ ਦੇਖਕੇ ਤੁਸੀ ਵੀ ਦੰਗ ਰਹਿਜੋਗੇ !

ਸ਼ਾਹਬਾਦ ਦੇ ਇੱਕ ਸਕੂਲ ਵਿੱਚ ਅਜਿਹੀ ਘਟਨਾ ਘਟੀ ਜੋ ਸੁ ਣ ਨ ਵਿੱਚ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਹੈ। ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕੁਝ ਬੱਚੇ ਪੜ੍ਹਨ ਦਾ ਬਹੁਤ ਸ਼ੌਕ ਰੱਖਦੇ ਹਨ ਅਤੇ ਸਕੂਲ ਵਿੱਚ ਬਹੁਤ ਹੀ ਮਨ ਲਗਾ ਕੇ ਪੜ੍ਹਦੇ ਹਨ। ਪਰ ਕੁਝ ਬੱਚੇ ਪੜ੍ਹਨ ਵਿੱਚ ਮਨ ਨਹੀਂ ਲਗਾਉਂਦੇ ਅਤੇ ਹਰ ਵੇਲੇ ਸ਼ਰਾਰਤਾਂ ਕਰਨ ਵਿੱਚ ਹੀ ਆ ਪ ਣਾ ਸਮਾਂ ਬਰਬਾਦ ਕਰਦੇ ਹਨ।ਅਜਿਹਾ ਹੀ

ਮਾਮਲਾ ਇਸ ਸਕੂਲ ਦੇ ਵਿੱਚ ਵੀ ਵਾਪਰਿਆ ਹੈ।ਸਕੂਲ ਦੇ ਵਿੱਚ ਇੱਕ ਵਿਦਿਆਰਥਣ ਉੱ ਤੇ ਕੁਝ ਬੱਚਿਆਂ ਨੂੰ ਸ਼ੱਕ ਹੋਇਆ ਅਤੇ ਉਨ੍ਹਾਂ ਨੇ ਉਸਦੀ ਸ਼ਿਕਾਇਤ ਅਧਿਆਪਕਾਂ ਨਾਲ ਕੀਤੀ। ਉਹਨਾਂ ਦਾ ਕਹਿਣਾ ਹੈ ਕਿ ਉਸਦੇ ਸਕੂਲ ਬਸਤੇ ਵਿੱਚ ਕਿਤਾਬਾਂ ਤੋਂ ਇਲਾਵਾ ਕੁਝ ਚੀਜ਼ਾਂ ਹਨ।ਜਿਸ ਵੇਲੇ ਅਧਿਆਪਕਾਂ ਨੇ ਉਸ ਦੇ ਬ ਸ ਤੇ ਨੂੰ ਚੈੱਕ ਕੀਤਾ ਤਾਂ ਉਸ ਵਿੱਚੋ ਜੀਨ ਟੀ ਸ਼ਰਟ ਅਤੇ ਮੋਬਾਈਲ ਫੋਨ

ਬਰਾਮਦ ਕੀਤਾ ਗਿਆ।ਜਿਸ ਤੋਂ ਬਾਅਦ ਵਿਦਿਆਰਥਣ ਦੇ ਮਾਤਾ-ਪਿ ਤਾ ਨੂੰ ਸਕੂਲ ਵਿੱਚ ਬੁਲਾਇਆ ਗਿਆ।ਮਾਤਾ ਪਿਤਾ ਨੇ ਸਕੂਲ ਅਧਿਆਪਕ ਅੱਗੇ ਬੇਨਤੀ ਕੀਤੀ ਕਿ ਇਸ ਨੂੰ ਸਕੂਲ ਵਿਚੋਂ ਨਾ ਕੱਢਿਆ ਜਾਵੇ ਕਿਉਂਕਿ ਇਸ ਦੀ ਪੜ੍ਹਾਈ ਬਰਬਾਦ ਹੋ ਜਾਵੇਗੀ।ਪਰ ਕੁਝ ਦਿਨਾਂ ਬਾਅਦ ਵਿਦਿਆਰਥਣ ਦੇ ਮਾ ਤਾ ਪਿਤਾ ਨੇ ਸਕੂਲ ਅਧਿਆਪਕਾਂ ਤੇ ਇਹ ਆਰੋਪ ਲਗਾਏ ਕਿ ਉਹਨਾਂ ਨੇ ਉਸਦੀ

ਬੱਚੀ ਕੇ ਗਲਤ ਆਰੋਪ ਲਗਾਏ ਹਨ।ਇਸ ਘਟਨਾ ਤੋਂ ਬਾਅਦ ਸ ਕੂ ਲ ਅਧਿਆਪਕਾਂ ਨੇ ਇਸ ਘਟਨਾ ਦੀ ਰਿਪੋਰਟ ਪੁਲਿਸ ਥਾਣੇ ਕਰਵਾ ਦਿੱਤੀ।ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਦੇਖਣਾ ਇਹ ਹੋਵੇਗਾ ਕਿ ਪੁਲਿਸ ਕੀ ਫ਼ੈਸਲਾ ਲੈਂਦੀ ਹੈ। ਇਹ ਜਾਣਕਾਰੀ ਸੋ ਸ ਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਰਕ ਵਿੱਚ ਮੁੰਡੇ ਨੇ ਮਹਿਲਾ ਨਾਲ ਕੀਤੀ ਸਰਮਨਾਕ ਹਰਕਤ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜਕੱਲ੍ਹ ਸੋ ਸ਼ ਲ ਮੀਡੀਆ ਉੱਥੇ ਬਹੁਤ ਲੋਕ ਪ੍ਰਿਯੰਕ …

Leave a Reply

Your email address will not be published. Required fields are marked *