Breaking News

ਸਰਦੀਆ ਵਿੱਚ ਚਿਹਰੇ ਨੂੰ ਸੋਹਣਾ ਤੇ ਬਣਾਓ ਚਮਕਦਾਰ !

ਹਰ ਇੱਕ ਇਨਸਾਨ ਖੂਬਸੂਰਤ ਅਤੇ ਆਕਰਸ਼ਕ ਚਿ ਹ ਰੇ ਦੀ ਇੱਛਾ ਰੱਖਦਾ ਹੈ।ਇਸ ਖੂਬਸੂਰਤੀ ਨੂੰ ਬਰਕਰਾਰ ਰੱਖਣ ਦੇ ਲਈ ਬਹੁਤ ਸਾਰੇ ਲੋਕ ਕੈਮੀਕਲ ਪ੍ਰੋਡਕਸ ਦਾ ਇਸਤੇਮਾਲ ਕਰਦੇ ਹਨ।ਬਹੁਤ ਸਾਰੇ ਟਰੀਟਮੈਂਟ ਕਰਵਾਉਂਦੇ ਹਨ ਜਿਹਨਾਂ ਦਾ ਅਸਰ ਉਹਨਾਂ ਦੀ ਖੂਬਸੂਰਤੀ ਤੇ ਪੈਂਦਾ ਹੈ। ਅੱਜ ਅਸੀਂ ਅਜਿਹੀ ਨਾ ਈ ਟ ਕਰੀਮ ਤੁਹਾਨੂੰ ਬਣਾ ਕੇ ਦੱਸਾਂਗੇ ਜਿਸਦੇ ਨਾਲ ਤੁਹਾਡੇ ਚਿਹਰੇ ਤੇ

ਨਿਖਾਰ ਆਵੇਗਾ ਅਤੇ ਚਿਹਰਾ ਆਕਰਸ਼ਕ ਦਿਖਾਈ ਦੇਵੇਗਾ।ਸਭ ਤੋਂ ਪਹਿਲਾਂ ਇੱਕ ਕ ਟੋ ਰੀ ਵਿੱਚ ਦੋ ਚਮਚ ਗੁਲਾਬ ਜਲ ਦੇ ਲਵੋ। ਇਸ ਤੋਂ ਬਾਅਦ ਇਸ ਵਿੱਚ ਇੱਕ ਚਮਚ ਕੇਸਰ ਪਾ ਲਵੋ।ਇਸ ਤੋਂ ਬਾਅਦ ਅੱਧੇ ਘੰਟੇ ਦੇ ਲਈ ਇਸ ਨੂੰ ਇਸੇ ਤਰ੍ਹਾਂ ਪਿਆ ਰਹਿਣ ਦਿਓ।ਅੱਧੇ ਘੰਟੇ ਤੋਂ ਬਾਅਦ ਇੱਕ ਚੱਮਚ ਇਸ ਵਿੱਚ ਐਲੋਵੇਰਾ ਜੈੱ ਲ ਮਿਲਾ ਦਿਓ। ਇਸ ਤੋਂ ਬਾਅਦ ਦੋ ਵਿਟਾਮਿਨ ਈ ਕੈਪਸੂਲ ਇਸ

ਵਿੱਚ ਮਿਲਾ ਲਵੋ।ਇਸ ਤੋਂ ਬਾਅਦ ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਮਿਕਸ ਕ ਰ ਕੇ ਇੱਕ ਕਰੀਮ ਤਿਆਰ ਕਰ ਲਵੋ। ਦੋਸਤੋ ਇਹ ਸਾਡੀ ਸਭ ਤੋਂ ਬਿਹਤਰੀਨ ਨਾਈਟ ਕਰੀਮ ਬਣ ਕੇ ਤਿਆਰ ਹੋ ਗਈ ਹੈ।ਇਸ ਨੂੰ ਤੁਸੀਂ ਰਾਤ ਦੇ ਸਮੇਂ ਇਸਤੇਮਾਲ ਕ ਰ ਨਾ ਹੈ।

ਇਸ ਦੇ ਇਸਤੇਮਾਲ ਦੇ ਨਾਲ ਤੁਹਾਡੇ ਚਿਹਰੇ ਤੇ ਇੱਕ ਅਲੱਗ ਰੌਣਕ ਦੇਖਣ ਨੂੰ ਮਿ ਲੇ ਗੀ। ਸੋ ਦੋਸਤੋ ਇਸ ਨੂੰ ਜ਼ਰੂਰ ਅਜ਼ਮਾਓ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਵਿਆਹ ਤੋ ਬਾਅਦ ਨਹੀ ਆਵੇਗਾ ਮੋਟਾਪਾ ਤੇ ਦਿਖੋਗੇ ਕੁਵਾਰਿਆ ਦੀ ਤਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਵਿ ਆ ਹ ਤੋਂ ਬਾਅਦ ਹੋਣ …

Leave a Reply

Your email address will not be published. Required fields are marked *