Breaking News

10 ਦਿਨਾ ਵਿੱਚ 7-10 ਕਿੱਲੋ ਵਜਨ ਵਧਾਉਣ ਦਾ ਘਰੇਲੂ ਤੇ ਆਸਾਨ ਤਰੀਕਾ !

ਬਹੁਤ ਸਾਰੇ ਲੋਕ ਦੁਬਲੇ ਪਤਲੇ ਹੋਣ ਕਾਰਨ ਹਰ ਖੇ ਤ ਰ ਵਿੱਚ ਪਿੱਛੇ ਰਹਿ ਜਾਂਦੇ ਹਨ। ਚਾਰ ਲੋਕਾਂ ਦੇ ਵਿੱਚ ਖੜ੍ਹੇ ਹੋ ਕੇ ਉਹ ਆਪਣੇ ਆਪ ਨੂੰ ਬਹੁਤ ਹੀ ਜ਼ਿਆਦਾ ਕਮਜ਼ੋਰ ਮਹਿਸੂਸ ਕਰਦੇ ਹਨ। ਅੱਜ ਅਸੀਂ ਅਜਿਹਾ ਨੁਸਖਾ ਲੈ ਕੇ ਆਏ ਹਾਂ ਜਿਸਦੀ ਮਦਦ ਦੇ ਨਾਲ ਤੁਸੀਂ ਆਪਣਾ ਭਾਰ ਵਧਾ ਸਕਦੇ ਅਤੇ ਆ ਪ ਣੇ ਸਰੀਰ ਨੂੰ ਤੰਦਰੁਸਤ ਬਣਾ ਸਕਦੇ ਹੋ। ਇਸ ਨੁਸਖ਼ੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ

ਪਹਿਲਾਂ ਇੱਕ ਤਸਲੇ ਵਿੱਚ ਇੱਕ ਗਿਲਾਸ ਦੁੱਧ ਲਵੋ। ਇਸ ਨੂੰ ਥੋੜਾ ਗਰਮ ਕਰੋ ਅਤੇ ਉਸ ਵਿੱ ਚ ਦੋ ਖਜ਼ੂਰ ਪਾ ਲਵੋ।ਦੋਸਤੋ ਖਜ਼ੂਰ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਇਸ ਵਿੱਚ ਕੈਲਸ਼ੀਅਮ ਪ੍ਰੋਟੀਨ ਮਿਨਰਲਜ਼ ਅਤੇ ਮੈਗਨੀਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ।ਇਹ ਸ ਰੀ ਰ ਦੀ ਕਮਜ਼ੋਰੀ ਨੂੰ ਦੂਰ ਕਰਕੇ ਸਰੀਰ ਨੂੰ ਤੰਦਰੁਸਤ ਬਣਾਉਣ ਵਿੱਚ ਮਦਦ ਕਰਦੀ ਹੈ।

ਇਸਦੇ ਨਾਲ ਹੀ ਇੱਕ ਚੱਮਚ ਤੁਸੀਂ ਸਫ਼ੇਦ ਤਿਲ ਦਾ ਪਾਊਡਰ ਇ ਸ ਦੁੱਧ ਵਿੱਚ ਪਾਉਣਾ ਹੈ। ਇਸ ਦੁੱਧ ਨੂੰ ਚੰਗੀ ਤਰ੍ਹਾਂ ਰਿੰਨ੍ਹ ਲਵੋ ਅਤੇ ਇਹ ਤੁਹਾਡਾ ਨੁਸਖਾ ਬਣ ਕੇ ਤਿਆਰ ਹੈ।ਇਸ ਨੁਸਖੇ ਦੇ ਸੇਵਨ ਨਾਲ ਤੁਸੀਂ ਦੋ ਕੇਲੇ ਹੀ ਖਾਣੇ ਹਨ। ਇਸ ਤਰਾਂ ਇਹ ਨੁਸਖਾ ਤੁਹਾਡੇ ਸਰੀਰ ਦੀ ਕ ਮ ਜ਼ੋ ਰੀ ਨੂੰ ਦੂਰ ਕਰਕੇ

ਸਰੀਰ ਨੂੰ ਮਜ਼ਬੂਤ ਅਤੇ ਤੰਦਰੁਸਤ ਬਣਾਵੇਗਾ। ਸੋ ਦੋਸਤੋ ਇਸ ਨੁਸਖੇ ਨੂੰ ਇੱਕ ਵਾ ਰ ਜਰੂਰ ਅਜਮਾਉ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਸ ਚੀਜ ਨਾਲ 3 ਦਿਨਾ ਚ ਵਧੇਗੀ ਅੱਖਾ ਦੀ ਰੌਸਨੀ !

ਅੱਜਕਲ੍ਹ ਅੱਖਾਂ ਦੀ ਰੋਸ਼ਨੀ ਤੇ ਬਹੁਤ ਜ਼ਿਆਦਾ ਅਸਰ ਪੈ ਰਿ ਹਾ ਹੈ। ਹਲਕੀ ਉੱਮਰ ਦੇ …

Leave a Reply

Your email address will not be published. Required fields are marked *