Home / ਵਾਇਰਲ / ਖਾਤੇ ਚ ਆਉਣਗੇ 2000-2000 ਪੇਪਰ ਵੀ ਕੀਤੇ ਰੱਦ ਵੱਡਾ ਮੰਤਰੀ ਲਿਆ ਲਪੇਟ ਚ !

ਖਾਤੇ ਚ ਆਉਣਗੇ 2000-2000 ਪੇਪਰ ਵੀ ਕੀਤੇ ਰੱਦ ਵੱਡਾ ਮੰਤਰੀ ਲਿਆ ਲਪੇਟ ਚ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਅੱਜ ਦੇ ਦਿਨ ਦੀਆਂ ਕੁਝ ਮੁੱਖ ਖ਼ਬਰਾਂ ਜਿਨ੍ਹਾਂ ਦੇ ਨਾਲ ਤੁਹਾਨੂੰ ਲੱਗ ਜਾਵੇਗਾ ਕਿ ਅੱਜਕੱਲ੍ਹ ਦੁਨੀਆਂ ਦੇ ਵਿੱਚ ਕੀ ਵਾਪਰ ਰਿਹਾ ਹੈ। ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਚੋਣਾਂ ਦੇ ਬਾਰੇ ਵਿਚ ਦੋਸਤੋ ਬਹੁਤ

ਸਾਰੇ ਪ੍ਰਦੇਸ਼ਾਂ ਦਿ ਵਿਚ ਵੋਟਾਂ ਦੀਆਂ ਡੇਟਸ ਆ ਚੁੱਕੀਆਂ ਹਨ ਅਤੇ ਅਤੇ ਉਨ੍ਹਾਂ ਦਾ ਕਹਿਣਾ ਹੈ। ਕਿ ਵੋਟਾਂ ਅਗਲੇ ਮਹੀਨੇ ਚੌਦਾਂ ਤਰੀਕ ਨੂੰ ਹੀ ਪੈਣਗੀਆਂ। ਇਸ ਤੋਂ ਅੱਗੇ ਵੋਟਾਂ ਦੀ ਤਰੀਕ ਨਹੀਂ ਬਦਲੇਗੀ ਅਤੇ ਕਰੁਣਾ ਦੀ ਓਮਨੀ ਕ੍ਰੌਨ ਵਰਜ਼ਨ ਨੂੰ ਵੀ

ਦੇਖਦੇ ਹੋਏ ਵੋਟਾਂ ਨੂੰ ਪਾਉਣ ਲੱਗਿਆਂ ਵੀ ਪੂਰੀ ਸਾਵਧਾਨੀ ਵਰਤੀ ਜਾਵੇਗੀ। ਉਸ ਤੋਂ ਕੋਰੂਨਾ ਦੇ ਇਸ ਸਮੇਂ ਦੇ ਵਿਚ ਪੰਜਾਬ ਦੇ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਵੋਟਾਂ ਇੱਕ ਫੀਸ ਵਿਚ ਇੱਕ ਸੌ ਸਤਾਰਾਂ ਸੀਟਾਂ ਲਈ ਪੈਣਗੀਆਂ ਜਿਸ ਦੇ ਨਤੀਜੇ ਵੀ

ਜਲਦੀ ਹੀ ਆ ਜਾਣਗੇ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਲੋਕਾ ਲਈ ਆਈ ਇਹ ਖਬਰ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਪਰਲ ਕੰਪਨੀ ਦੇ ਵਿੱਚ ਪੈਸੇ ਫੱਸੇ ਹੋਏ ਹਨ।ਤੁਹਾਨੂੰ ਦੱਸ ਦਈਏ …

Leave a Reply

Your email address will not be published.

error: Content is protected !!