ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕੁਝ ਅਜਿਹੀ ਨੁ ਸ ਖੇ ਜਿਨ੍ਹਾਂ ਨੂੰ ਵਰਤਣ ਤੋਂ ਬਾਅਦ ਹੀ ਤੁਹਾਡੀ ਅਨੀਂਦਰਾ ਦੀ ਸ਼ਿਕਾਇਤ ਹਮੇਸ਼ਾ ਲਈ ਦੂਰ ਹੋ ਜਾਵੇਗੀ। ਦੋਸਤੋ ਅਨੀਮੀਆ ਦਾ ਮਤਲਬ ਹੁੰਦਾ ਹੈ। ਇਹ ਤੁਹਾਨੂੰ ਬਿਲਕੁਲ ਨੀਂਦ ਨਾ ਆਉਣਾ ਭਾਵ ਤੁਹਾਡੀਆਂ ਅੱਖਾਂ ਨੀਂਦ ਦੇ ਨਾਲ ਭਰੀਆਂ ਹੋਈਆਂ ਹੋਣ ਅ ਤੇ ਤੁਹਾਨੂੰ ਫਿਰ ਵੀ ਨਹੀਂ ਆਉਣਾ ਇਸ ਦੇ ਨਾਲ ਤੁਹਾਡੀਆਂ ਅੱਖਾਂ
ਲਾਲ ਹੋ ਜਾਂਦੀਆਂ ਹਨ। ਇਸ ਤੋਂ ਛੁਟਕਾਰਾ ਪਾਉਣ ਦੇ ਲਈ ਤੁਸੀਂ ਹ ਰ ਰੋਜ਼ ਰਾਤ ਨੂੰ ਸੌਣ ਤੋਂ ਦੱਸ ਮਿੰਟ ਪਹਿਲਾਂ ਇਕ ਗਲਾਸ ਗਰਮ ਦੁੱਧ ਦੇ ਵਿੱਚ ਸੁਆਦ ਅਨੁਸਾਰ ਸ਼ਹਿਦ ਮਿਲਾ ਕੇ ਪੀ ਲਵੌ। ਇਸ ਵੀਹ ਨਾਲ ਤੁਹਾਡੀ ਨੀਂਦ ਦੀ ਬਿਮਾਰੀ ਦੂਰ ਹੋ ਜਾਵੇਗੀ। ਦੂਸਰੇ ਨੰਬਰ ਉੱਤੇ ਜੇਕਰ ਤੁਹਾਨੂੰ ਹਲਕੀ ਅਨੀਂਦਰਾ ਹੈ ਤਾਂ ਇੱ ਕ ਗਲਾਸ ਪਾਣੀ ਦੇ ਵਿੱਚ ਦੋ ਸੰਤਰੇ ਦਾ ਜੂਸ ਮਿਲਾ ਦੇਵੋ ਇਸ ਤੋਂ
ਬਾਅਦ ਉਸ ਦੇ ਵਿੱਚ ਦੋ ਚਮਚ ਸ਼ਹਿਦ ਦੇ ਮਿਲਾ ਦੇਵੋ। ਇਸ ਦੇ ਨਾਲ ਵੀ ਤੁ ਹਾ ਡੀ ਅਨੀਂਦਰਾ ਦੀ ਬਿਮਾਰੀ ਦੂਰ ਹੋ ਜਾਵੇਗੀ। ਤੀਸਰੇ ਨੰਬਰ ਉੱਤੇ ਸੌਣ ਤੋਂ ਪਹਿਲਾਂ ਤੁਸੀਂ ਗਰਮ ਪਾਣੀ ਦੇ ਨਾਲ ਪੈਰਾਂ ਨੂੰ ਧੋ ਲਵੋ ਜਾਂ ਫਿਰ ਗਰਮ ਪਾਣੀ ਵਿਚ ਪੈਰਾਂ ਨੂੰ ਡੁ ਬੋ ਕੇ ਰੱਖੋ।
ਇਸ ਦੇ ਨਾਲ ਵੀ ਰਾਤ ਨੂੰ ਚੰਗੀ ਨੀਂਦ ਆਉਂਦੀ ਹੈ। ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।