ਦੇਖੋ ਇਸ ਵਾਇਰਲ ਫੋਟੋ ਦਾ ਸੱਚ ਗੋਰੀ ਦਾ ਕਾਲੇ ਨਾਲ ਕੀ ਹੈ ਚੱਕਰ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਸੋਸ਼ਲ ਮੀਡੀਆ ਉੱਤੇ ਜ਼ੋ ਰਾਂ ਸ਼ੋਰਾਂ ਨਾਲ ਵਾਇਰਲ ਹੋ ਰਹੀ। ਇੱਕ ਫੋਟੋ ਦਾ ਸੱਚ ਇਸ ਦੇ ਵਿੱਚ ਇੱਕ ਗੋਰੀ ਜਵਾਨ ਸੁੰਦਰ ਲੜਕੀ ਇਕ ਕਾਲੇ ਜਿਹੇ ਮੁੰਡੇ ਦੇ ਨਾਲ ਫੋਟੋ ਖਿਚਾ ਰਹੀ ਹੈ ਇਸ ਤੋਂ ਬਾਅਦ ਫੋਟੋ ਦੇ ਉੱਪਰ ਬਹੁਤ ਸਾਰੀ ਕਮੈਂਟ ਕੀਤੇ ਗਏ ਕਿ ਉਸ ਦੀ ਭੈ ਣ ਹੈ। ਇਹ ਉਸ ਦੀ ਕੁੜੀ ਹੈ ਜਾਂ ਫਿਰ ਮੁੰਡੇ ਤੋਂ ਬਹੁਤ ਜ਼ਿਆਦਾ ਪੈਸਾ ਆਉਣਾ ਜਿਸ

ਕਰ ਕੇ ਕੁੜੀ ਉਸ ਦੇ ਨਾਲ ਮਿਲ ਗਈ। ਪਰ ਅਸਲ ਦੇ ਵਿਚ ਹੀ ਕਾਲਾ ਮੁੰ ਡਾ ਤੇ ਇਹ ਗੋਰੀ ਕੁੜੀ ਕਲਾਸ ਮੇਟ ਸਨ। ਕਾਲੇ ਮੁੰਡੇ ਦਾ ਕੋਈ ਦੋਸਤ ਨਹੀਂ ਸੀ ਜਿਸ ਕਾਰਨ ਇਹ ਕਲਾਸ ਦੇ ਵਿੱਚ ਇਕੱਲਾ ਰਹਿੰਦਾ ਸੀ। ਪਰ ਇਸ ਗੋਰੀ ਨੇ ਫਰੈਂਡ ਸਰਕਲ ਦੇ ਵਿੱਚ ਬਹੁਤ ਸਾਰੇ ਗੋਰੇ ਚਿੱਟੇ ਮੁੰਡੇ ਸਨ ਇੱਕ ਵਾਰ ਅ ਜਿ ਹੀ ਉਨ੍ਹਾਂ ਦਾ ਟੂਰ ਬਾਹਰ ਘੁੰਮਣ ਚਲੇ ਗਿਆ ਸਾਰੇ ਟੂਰ ਤੇ ਪਾਰਟੀ ਕਰ ਰਹੇ

ਸਨ ਅਤੇ ਇਸੇ ਸਮੇਂ ਉਹ ਕੁੜੀ ਡੂੰਘੇ ਪਾਣੀ ਵਿੱਚ ਡਿੱਗ ਪਈ। ਇ ਸ ਦੇ ਕਿ ਉਹ ਮੁੰਡਾ ਉਸ ਦੀ ਜਾਨ ਬਚਾਉਣ ਦੇ ਲਈ ਪਾਣੀ ਵਿੱਚ ਛਾਲ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਉਹ ਕੁੜੀ ਨੂੰ ਸਫ਼ਲਤਾਪੂਰਵਕ ਬਾਹਰ ਕੱਢ ਲੈਂਦਾ ਹੈ। ਪਰ ਇਸ ਤੋਂ ਬਾਅਦ ਕੁੜੀ ਸੋਚਦੀ ਹੈ ਕਿ ਜੇ ਕ ਰ ਉਹ ਜਿੰਦਾ ਹੈ

ਤਾਂ ਇਸਦੇ ਕਰਕੇ ਹੈ ਇਸ ਲਈ ਉਹ ਦੋਵੇਂ ਲਵਰਸ ਬਣ ਜਾਂਦੇ ਹ ਨ। ਹੋਰ ਜਾਣਕਾਰੀ ਲਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾ ਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …

Leave a Reply

Your email address will not be published. Required fields are marked *