ਭੈਣ ਦੇ ਇਲਾਜ ਲਈ ਟਰੱਕ ਡਰਾਈਵਰ ਨੇ ਚੁਰਾਏ 52000 ਰੁਪਏ ਫਿਰ ਮਾਲਕ ਨੇ ਜੋ ਕੀਤਾ !

ਬਿਹਾਰ ਤੋਂ ਇੱਕ ਬਹੁਤ ਹੀ ਹੈਰਾਨੀ ਵਾਲਾ ਮਾਮਲਾ ਸਾ ਹ ਮ ਣੇ ਆ ਰਿਹਾ ਹੈ, ਜਿਸਨੂੰ ਸੁਣ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦਰਅਸਲ ਇਸ ਇਲਾਕੇ ਦੇ ਵਿੱਚ ਸੋਨੂੰ ਨਾਮ ਦਾ ਲੜਕਾ ਇੱਕ ਟਰੱਕ ਮਾਲਿਕ ਦੇ ਨਾਲ ਕੰਮ ਕਰਦਾ ਸੀ।ਅਚਾਨਕ ਉਸਦੀ ਭੈਣ ਦੀ ਤਬੀਅਤ ਖਰਾਬ ਹੋ ਗਈ ਅਤੇ ਇਲਾਜ ਲਈ ਉਸ ਕੋਲ ਪੈਸੇ ਨਹੀਂ ਸਨ। ਇ ਸ ਦੇ ਚੱਲਦੇ ਸੋਨੂੰ ਨੇ ਟਰੱਕ ਵਿਚੋਂ 52 ਹਜ਼ਾਰ ਰੁਪਏ ਚੁਰਾ

ਲਏ ਅਤੇ ਉਨ੍ਹਾਂ ਪੈਸਿਆਂ ਦੇ ਨਾਲ ਆਪਣੀ ਭੈਣ ਦਾ ਇਲਾਜ ਕਰਵਾਇਆ।ਪ ਰ ਜਦੋਂ ਇਸ ਦੀ ਖਬਰ ਟਰੱਕ ਮਾਲਕ ਅਤੇ ਉਸ ਦੇ ਲੜਕੇ ਨੂੰ ਲੱਗੀ ਤਾਂ ਉਹਨਾਂ ਨੇ ਸੋਨੂੰ ਨੂੰ ਕਿੰਡਨੈਪ ਕਰ ਲਿਆ।ਇੱਕ ਖਾਲੀ ਜਗ੍ਹਾ ਤੇ ਜਾ ਕੇ ਉਸਦੀ ਬਹੁਤ ਕੁੱਟ ਮਾਰ ਕੀਤੀ ਗਈ ਹੈ ਅਤੇ ਉਸ ਨੂੰ ਇੱਕ ਰਸੀ ਦੇ ਨਾਲ ਬੰਨ੍ਹ ਦਿੱਤਾ ਗਿਆ।ਉਸ ਦੀ ਜੇਬ ਵਿੱ ਚ ਇੱਕ ਜੰਗ ਲੱਗੀ ਹੋਈ ਪਿਸਤੌਲ ਨੂੰ ਪਾ ਦਿੱਤਾ ਗਿਆ

ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਹੈ।ਜਦੋਂ ਪੁਲਿਸ ਉਥੇ ਪ ਹੁੰ ਚੀ ਤਾਂ ਉਨ੍ਹਾਂ ਨੇ ਜ਼ਖ਼ਮੀ ਹੋਏ ਸੋਨੂੰ ਨੂੰ ਪਹਿਲਾਂ ਹਸਪਤਾਲ ਵਿੱਚ ਪਹੁੰਚਾਇਆ।ਇਸਤੋਂ ਬਾਅਦ ਸੋਨੂੰ ਦੇ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਦੱਸਿਆ ਕਿ ਉਸ ਨੇ ਆਪਣੀ ਭੈਣ ਦੇ ਇਲਾਜ ਦੇ ਲਈ 52 ਹਜ਼ਾਰ ਚੁਰਾਏ ਸਨ।ਪਰ ਜਦੋਂ ਇਹ ਗੱਲ ਟ ਰੱ ਕ ਮਾਲਕ ਨੂੰ ਪਤਾ ਲੱਗੀ ਤਾਂ ਉਨ੍ਹਾਂ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ

ਦਿੱਤੀ ਅਤੇ ਮੇਰਾ ਫੋਨ ਅਤੇ ਕੁਝ ਪੈਸੇ ਵੀ ਖੋਹ ਲਏ।ਇਹ ਸਭ ਸੁਣ ਕੇ ਹੁ ਣ ਪੁਲਿਸ ਟਰੱਕ ਮਾਲਕ ਅਤੇ ਉਸ ਦੇ ਬੇਟੇ ਨੂੰ ਲੱਭ ਰਹੀ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਕੀ ਫੈਸਲਾ ਕਰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱ ਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …

Leave a Reply

Your email address will not be published. Required fields are marked *