Home / ਦੇਸੀ ਨੁਸਖੇ / ਹੁਣ ਸੇਬ ਤੁਹਾਡੇ ਫੁੱਲੇ ਹੋਏ ਪੇਟ ਨੂੰ ਕਰੇਗਾ ਠੀਕ !

ਹੁਣ ਸੇਬ ਤੁਹਾਡੇ ਫੁੱਲੇ ਹੋਏ ਪੇਟ ਨੂੰ ਕਰੇਗਾ ਠੀਕ !

ਦੋਸਤੋ ਬਾਹਰ ਨਿਕਲੇ ਹੋਏ ਪੇਟ ਨੂੰ ਅੰਦਰ ਕਰਨ ਦੇ ਲਈ ਇੱਕ ਬਹੁਤ ਹੀ ਸਵਾਦਿਸ਼ਟ ਅਤੇ ਅਸਰਦਾਰ ਡਰਿੰਕ ਬਣਾ ਕੇ ਤਿਆਰ ਕਰਾਂਗੇ।ਇਸ ਨੁਸਖ਼ੇ ਦਾ ਸੇਵਨ ਕਰਕੇ ਅਸੀਂ ਵਧ ਰਹੇ ਮੁਟਾਪੇ ਤੋਂ ਨਿਜਾਤ ਪਾ ਸਕਦੇ ਹਾਂ।ਸਭ ਤੋਂ ਪਹਿਲਾਂ ਅਸੀਂ ਦੋ ਸੇਬ ਲਵਾਂਗੇ ਅਤੇ

ਉਸ ਨੂੰ ਬਰੀਕ-ਬਰੀਕ ਟੁਕੜਿਆਂ ਦੇ ਵਿੱਚ ਕੱਟ ਲਵਾਂਗੇ।ਇਸ ਦੇ ਨਾਲ ਹੀ ਅਸੀਂ ਦੋ ਨਿੰਬੂ ਲੈ ਲਵਾਂਗੇ ਅਤੇ ਉਨ੍ਹਾਂ ਨੂੰ ਵੀ ਬਰੀਕ ਟੁਕੜਿਆਂ ਵਿੱਚ ਕੱਟ ਲਵਾਂਗੇ।ਹੁਣ ਅਸੀਂ ਡੇਢ਼ ਗਿਲਾਸ ਪਾਣੀ ਲੈ ਲਵਾਂਗੇ ਅਤੇ ਉਸ ਦੇ ਵਿੱਚ ਸੇਬ ਤੇ ਨਿੰਬੂ ਦੇ ਟੁਕੜੇ ਪਾ

ਦੇਵਾਂਗੇ। ਹੁਣ ਇਸ ਪਾਣੀ ਨੂੰ ਅਸੀਂ ਹਲਕੀ ਗੈਸ ਤੇ 10 ਮਿੰਟ ਦੇ ਲਈ ਪੱਕਾ ਲਵਾਂਗੇ।ਜਦੋਂ ਇਹ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਅਸੀਂ ਛਾਣ ਕੇ ਗਲਾਸ ਦੇ ਵਿੱਚ ਕੱਢ ਲਵਾਂਗੇ।ਜੇਕਰ ਤੁਸੀਂ ਇਸ ਨੂੰ ਨਮਕੀਨ ਕਰਨਾ ਚਾਹੁੰਦੇ ਹੋ ਤਾਂ ਇਸ ਵਿੱਚ ਥੋੜ੍ਹਾ

ਜਿਹਾ ਕਾਲਾ ਨਮਕ ਮਿਲਾ ਲਵੋ।ਜੇਕਰ ਤੁਸੀਂ ਇਸ ਵਿੱਚ ਥੋੜ੍ਹੀ ਜਿਹੀ ਮਿਠਾਸ ਚਾਹੁੰਦੇ ਹੋ ਤਾਂ ਇਸ ਵਿੱਚ ਅੱਧਾ ਚੱਮਚ ਸ਼ਹਿਦ ਮਿਲਾ ਲਵੋ।ਇਸ ਡਰਿੰਕ ਦਾ ਸੇਵਨ ਤੁਸੀਂ ਸਵੇਰੇ ਖਾਲੀ ਪੇਟ ਕਰਨਾ ਹੈ।ਇਸ ਨੁਸਖ਼ੇ ਦਾ ਸੇਵਨ ਜੇਕਰ ਤੁਸੀਂ ਲਗਾਤਾਰ

ਕਰਦੇ ਹੋ ਤਾਂ ਤੁਹਾਡਾ ਵੱਧ ਰਿਹਾ ਮੋਟਾਪਾ ਕੰਟਰੋਲ ਦੇ ਵਿੱਚ ਆ ਜਾਵੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਕਰਕੇ ਨਿਕਲੇ ਹੋਏ ਪੇਟ ਨੂੰ ਅੰਦਰ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ

ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਤੁਸੀ ਵੀ ਖਾਦੇ ਹੋ ਇਹ ਚੀਜ ਤਾ ਜਰੂਰ ਦੇਖੋ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਕਈ ਲੋਕ ਅਜਿਹੇ ਹੁੰਦੇ ਹਨ ਜਿਹਨਾਂ ਦੀਆ ਲੱਤਾ, …

Leave a Reply

Your email address will not be published.

error: Content is protected !!