Home / ਵਾਇਰਲ / ਕਿੰਨਰ ਦੇ ਪਿਆਰ ਚ ਪਾਗਲ ਹੋਇਆ ਨੌਜਵਾਨ ਜੋ ਕੀਤਾ ਦੇਖ ਚੌਕ ਜਾਓਗੇ !

ਕਿੰਨਰ ਦੇ ਪਿਆਰ ਚ ਪਾਗਲ ਹੋਇਆ ਨੌਜਵਾਨ ਜੋ ਕੀਤਾ ਦੇਖ ਚੌਕ ਜਾਓਗੇ !

ਦੋਸਤੋ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਬਿਹਾਰ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਲੜਕੇ ਨੇ ਕਿੰਨਰ ਦੇ ਨਾਲ ਵਿਆਹ ਕਰ ਲਿਆ।ਦਰਅਸਲ ਇਹ ਲੜਕਾ ਉਸ ਕਿੰਨਰ ਦੇ ਨਾਲ ਛੇ ਮਹੀਨੇ ਪਹਿਲਾਂ ਮਿਲਿਆ ਅਤੇ ਉਨ੍ਹਾਂ ਦੇ ਵਿੱਚ ਆਪਸੀ

ਪਿਆਰ ਪੈ ਗਿਆ।ਉਹਨਾਂ ਦੇ ਵਿੱਚ ਪਿਆਰ ਪੈ ਜਾਣ ਤੋਂ ਬਾਅਦ ਉਹ ਗੱਲਬਾਤ ਕਰਦੇ ਰਹੇ ਅਤੇ ਉਸ ਲੜਕੇ ਨੇ ਹਾਲ ਹੀ ਵਿੱਚ ਉਸਦੇ ਨਾਲ ਵਿਆਹ ਕਰਵਾਇਆ।ਉਹਨਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫ਼ੀ ਤੇਜ਼ੀ ਦੇ ਨਾਲ ਵਾਇਰਲ

ਹੋ ਰਹੀਆਂ ਹਨ ਅਤੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ।ਦੱਸਿਆ ਜਾ ਰਿਹਾ ਹੈ ਕਿ ਲੜਕੀ ਦੇ ਪਰਿਵਾਰ ਵਾਲੇ ਇਸ ਵਿਆਹ ਤੋਂ ਇਨਕਾਰ ਕਰਦੇ ਰਹੇ ਅਤੇ ਹੁਣ ਵੀ ਉਹ ਇਸ ਨੂੰ ਸਵੀਕਾਰ ਨਹੀਂ ਰਹੇ ਹਨ।ਇਸ ਤਰ੍ਹਾਂ ਦੋਸਤੋ ਬਿਹਾਰ ਦੇ ਵਿੱਚ

ਪ੍ਰੇਮ ਸਬੰਧਾਂ ਕਾਰਨ ਉਸ ਲੜਕੇ ਨੇ ਕਿੰਨਰ ਨਾਲ ਵਿਆਹ ਕਰਵਾ ਲਿਆ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ

ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ ਲੋਕਾ ਲਈ ਆਈ ਇਹ ਖਬਰ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਪਰਲ ਕੰਪਨੀ ਦੇ ਵਿੱਚ ਪੈਸੇ ਫੱਸੇ ਹੋਏ ਹਨ।ਤੁਹਾਨੂੰ ਦੱਸ ਦਈਏ …

Leave a Reply

Your email address will not be published.

error: Content is protected !!