Breaking News

ਪਿੰਡ ਵਾਲਿਆ ਨੇ ਜਦ ਸੱਪ ਨੂੰ ਚੀਰ ਵੇਖਿਆ ਤਾ ਅੰਦਰਲਾ ਦਿ੍ਸ ਦੇਖ ਮੂੰਹ ਅੱਡੇ ਰਹਿ ਗਏ !

ਕਈ ਵਾਰ ਇਨਸਾਨ ਆਪਣੀ ਜ਼ਰੂਰਤ ਤੋਂ ਜ਼ਿ ਆ ਦਾ ਖਾ ਲੈਂਦਾ ਹੈ ਜਿਸ ਕਾਰਨ ਉਸ ਨੂੰ ਪਰੇਸ਼ਾਨੀ ਪੈਦਾ ਹੁੰਦੀ ਹੈ। ਪਰ ਇਨਸਾਨ ਕੁਝ ਨਾ ਕੁਝ ਕਰ ਕੇ ਆਪਣੀ ਪਰੇਸ਼ਾਨੀ ਨੂੰ ਠੀਕ ਕਰ ਲੈਂਦਾ ਹੈ।ਪਰ ਜੇਕਰ ਇਹ ਸਭ ਕੁਝ ਬੇਜ਼ੁਬਾਨ ਜਾਨਵਰਾਂ ਨਾਲ ਹੋਵੇ ਤਾਂ ਉਹ ਇਸ ਸਥਿਤੀ ਵਿੱਚ ਕੀ ਕਰਨਗੇ। ਅੱਜ ਅਸੀਂ ਕੁਝ ਅ ਜਿ ਹੀ ਆਂ ਘਟਨਾਵਾਂ ਤੁਹਾਨੂੰ ਦੱਸਾਂਗੇ।ਕੰਬੋਡੀਆ ਦੇ ਦੋ ਨੌਜਵਾਨ ਨਦੀ ਵਿੱਚੋਂ

ਮੱਛਲੀ ਫ਼ੜ ਰਹੇ ਸਨ।ਉਹ ਉਸ ਸਮੇਂ ਹੈਰਾਨ ਹੋ ਗਏ ਜਦੋਂ ਉਨ੍ਹਾਂ ਦੇ ਹੱ ਥ ਇੱਕ ਬਹੁਤ ਹੀ ਵੱਡੀ ਮਛਲੀ ਲੱਗ ਗਈ।ਜਦੋਂ ਘਰ ਜਾ ਕੇ ਉਨ੍ਹਾਂ ਨੇ ਮੱਛਲੀ ਦੇ ਪੇਟ ਨੂੰ ਪਾੜਿਆ ਤਾਂ ਵਿੱਚੋਂ ਮਗਰਮੱਛ ਦੇ ਦੋ ਮਰੇ ਹੋਏ ਬੱਚੇ ਨਿਕਲੇ।ਇਹ ਦੇਖ ਉਹ ਦੋਵੇਂ ਹੈਰਾਨ ਹੋ ਗਏ।ਅਜਿਹੀ ਹੀ ਇੱਕ ਹੋਰ ਵੀਡੀਓ ਸੋ ਸ਼ ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ।ਦਰਅਸਲ ਉਸ ਵੀਡੀਓ ਵਿੱਚ ਇੱਕ ਬਹੁਤ ਵੱਡਾ ਸੱਪ

ਦੂਸਰੇ ਸੱਪ ਨੂੰ ਆਪਣੇ ਮੂੰਹ ਵਿੱਚੋਂ ਬਾਹਰ ਕੱਢ ਰਿਹਾ ਸੀ।ਇਹ ਵੀਡੀਓ ਕਾਫੀ ਜ਼ਿਆਦਾ ਚ ਰ ਚਾ ਵਿੱਚ ਬਣੀ ਰਹੀ।ਇੱਕ ਗਾਂ ਨੇ ਕੂੜੇ ਦੇ ਢੇਰ ਵਿਚੋਂ ਬਹੁਤ ਸਾਰੇ ਪੋਲੀਥੀਨ ਦਾ ਕਚਰਾ ਖਾ ਲਿਆ।ਜਿਸਤੋਂ ਬਾਅਦ ਲੋਕਾਂ ਨੇ ਉਸਦੀ ਜਾਨ ਬਚਾਉਣ ਲ ਈ ਉਸਦੇ

ਪੇਟ ਵਿੱਚੋਂ ਕੂੜਾ ਬਾਹਰ ਕੱਢਿਆ।ਇਸ ਤਰ੍ਹਾਂ ਇਨਸਾਨਾਂ ਦੇ ਕਾ ਰ ਨ ਜਾਨਵਰਾਂ ਨੂੰ ਪਰੇਸ਼ਾਨੀ ਹੁੰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕੁੱਤੇ ਨੂੰ ਇਹ ਹਰਕਤ ਕਰਦਾ ਦਿਖਾਈ ਦਿੱਤਾ ਇਹ ਬਜੁਰਗ ਪਰ ਸੱਚਾਈ ਜਾਣ ਸਭ ਹੈਰਾਨ ਰਹਿ ਗਏ !

ਕੀ ਤੁਸੀਂ ਕਦੇ ਸੁਣਿਆ ਹੈ ਕਿ ਆਪਣੀ ਜਾਇਦਾਦ ਦਾ ਅੱ ਧਾ ਹਿੱਸਾ ਪਾਲਤੂ ਕੁੱਤੇ ਨੂੰ …

Leave a Reply

Your email address will not be published. Required fields are marked *