ਛੱਤੀਸਗੜ੍ਹ ਦੇ ਬਸਤਰ ਤੋਂ ਇੱਕ ਹੈਰਾਨੀ ਵਾਲਾ ਮਾਮਲਾ ਸਾ ਹ ਮ ਣੇ ਆ ਰਿਹਾ ਹੈ।ਜੋ ਕਿ ਸੁਣਨ ਵਿੱਚ ਕਾਫੀ ਅਜੀਬ ਹੈ। ਦਰਅਸਲ ਇੱਕ ਯੁਵਕ ਨੇ ਦੋ ਲੜਕੀਆਂ ਦੇ ਨਾਲ ਵਿਆਹ ਕਰਵਾਇਆ।ਜਿਸਤੋਂ ਬਾਅਦ ਇਹ ਮਾਮਲਾ ਇਲਾਕੇ ਵਿੱਚ ਫੈਲ ਚੁੱਕਿਆ ਹੈ।ਦਰਅਸਲ ਇਸ ਨੌਜਵਾਨ ਦਾ ਨਾਮ ਚੰਦੂ ਹੈ ਅਤੇ ਇਹ ਨੌਕਰੀ ਕ ਰ ਦਾ ਹੈ,ਜਿਸ ਕਾਰਨ ਇਸਨੂੰ ਅਲੱਗ-ਅਲੱਗ ਪਿੰਡਾਂ ਵਿੱਚ ਜਾਣਾ
ਪੈਂਦਾ ਸੀ।ਇੱਕ ਵਾਰ ਚੰਦੂ ਨਾਲ ਦੇ ਪਿੰਡ ਵਿੱਚ ਕੰਮ ਦੇ ਸਿਲਸਿਲੇ ਵਿੱਚ ਗਿ ਆ। ਜਿੱਥੇ ਕਿ ਉਸਦੀ ਮੁਲਾਕਾਤ ਸੁੰਦਰੀ ਨਾਂ ਦੀ ਲੜਕੀ ਨਾਲ ਹੋਈ। ਇਸਤੋਂ ਬਾਅਦ ਉਹ ਦੋਵੇਂ ਪ੍ਰੇਮ ਸੰਬੰਧ ਵਿੱਚ ਆ ਗਏ।ਇਸਤੋਂ ਬਾਅਦ ਚੰਦੂ ਦੀ ਮੁਲਾਕਾਤ ਹਸੀਨਾ ਦੇ ਨਾਲ ਹੋਈ ਅਤੇ ਉਨ੍ਹਾਂ ਵਿੱਚ ਵੀ ਪ੍ਰੇਮ ਸੰਬੰਧ ਕਾਇਮ ਹੋ ਗਏ।ਇਨ੍ਹਾਂ ਦੋਵਾਂ ਲੜਕੀਆਂ ਨੂੰ ਇੱਕ ਦੂਜੇ ਤੋਂ ਕੋ ਈ ਇਤਰਾਜ਼ ਨਹੀਂ ਸੀ।
ਇਸਦੇ ਚਲਦਿਆਂ ਤਿੰਨੋਂ ਹੀ ਪਿੰਡ ਵਿੱਚ ਇੱਕ ਘਰ ਵਿੱਚ ਰਹਿਣ ਲੱਗ ਪਏ।ਪ ਰ ਪਿੰਡ ਵਾਲਿਆਂ ਨੂੰ ਇਸ ਗੱਲ ਉੱਤੇ ਇਤਰਾਜ਼ ਸੀ ਕਿ ਬਿਨਾਂ ਵਿਆਹ ਦੇ ਇਹ ਲੋਕ ਇੱਕਠੇ ਰਹਿ ਰਹੇ ਹਨ। ਇਸਤੋਂ ਬਾਅਦ ਘਰਦਿਆਂ ਦੀ ਮਰਜ਼ੀ ਨਾਲ ਚੰਦੂ ਨੇ ਇਨ੍ਹਾਂ ਦੋਵਾਂ ਲੜਕੀਆਂ ਨਾਲ ਇੱ ਕ ਹੀ ਸਮੇਂ ਵਿਆਹ ਕਰਵਾ ਲਿਆ।
ਆਦੀਵਾਸੀ ਐਕਟ ਮੁਤਾਬਕ ਇਸ ਵਿਆਹ ਨੂੰ ਜਾਇਜ਼ ਮੰਨ ਲਿਆ ਗਿ ਆ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰ ਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।