ਇਸ ਵੀਡੀਓ ਦੀ ਸੱਚਾਈ ਤਾਂ ਤੁਹਾਡੇ ਹੋਸ ਉਡਾ ਦੇਵੇਗੀ ਇਕੱਲੇ ਦੇਖਿਓ !

ਇਸ ਵੀਡੀਓ ਦੀ ਸੱਚਾਈ ਤਾਂ ਤੁਹਾਡੇ ਹੋਸ ਉਡਾ ਦੇਵੇਗੀ ਇਕੱਲੇ ਦੇਖਿਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਭਰ ਦੇ ਵਿ ਚ ਵਾਇਰਲ ਹੋਈਆਂ ਕੁਝ ਫੇਕ ਵੀਡੀਓਜ਼ ਦਾ ਸੱਚ। ਦੋਸਤੋ ਇਹ ਸਭ ਵੀਡੀਓਜ਼ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਜ਼ੋਰਾਂ ਸ਼ੋਰਾਂ ਦੇ ਨਾਲ ਸ਼ੇਅਰ ਕੀਤੀਆਂ ਜਾਂ ਦੀ ਆਂ ਹਨ।

ਦੋਸਤੋ ਪਹਿਲੀ ਵੀਡੀਓ ਹੈ ਵਿਦੇਸ਼ ਦੀ ਇਸ ਦੇ ਵਿੱਚ ਦੋ ਅੰ ਗ ਰੇ ਜ਼ ਕਪਲ ਇੱਕ ਸ਼ੇਰ ਨੂੰ ਇੱਕ ਬੰਦੂਕ ਦੇ ਨਾਲ ਮਾਰ ਕੇ ਇਹ ਦਿਖਾਈ ਦੇ ਰਹੇ ਸਨ। ਅਤੇ ਇਸ ਸਮੇਂ ਪਿੱਛੋਂ ਇੱਕ ਹੋਰ ਸ਼ੇਰ ਆ ਕੇ ਉਨ੍ਹਾਂ ਦੇ ਉੱਪਰ ਹਮਲਾ ਕ ਰ ਦਿੰਦਾ ਹੈ।

ਪਰ ਜਦੋਂ ਇਸ ਦੀ ਪੁਸ਼ਟੀ ਕੀਤੀ ਗਈ ਤਾਂ ਪਤਾ ਲੱਗਾ ਕਿ ਇ ਹ ਸਭ ਗ੍ਰੀਨ ਸਕਰੀਨ ਤੇ ਹੋ ਰਿਹਾ ਸੀ ਅਤੇ ਇਹ ਸਭ ਕੁਝ ਐਡਿਟਿੰਗ ਨਾਲ ਹੋ ਰਿਹਾ ਸੀ। ਦੋਸਤੋ ਦੂਸਰੀ ਵੀਡਿਓ ਦੇ ਵਿੱਚ ਦੇਖਿਆ ਜਾ ਰਿਹਾ ਹੈ ਕਿ ਇੱਕ ਇੱਲ ਆ ਉਂ ਦੀ ਹੈ

ਅਤੇ ਇਕ ਛੋਟੇ ਜਿਹੇ ਬੱਚੇ ਨੂੰ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਕ ਰ ਦੀ ਹੈ। ਪਰ ਅਸਲ ਵਿੱਚ ਇਹ ਸਭ ਸਟੂਡੀਓ ਵਿਚ ਬੈਠੇ ਅਕਾਦਮੀ ਦੀ ਐਡੀਟਿੰਗ ਦਾ ਕਮਾਲ ਸੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁ ਹਾ ਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਵਾਇਰਲ