3 ਦਿਨ ਦੁੱਧ ਚ ਉਬਾਲਕੇ ਪੀ ਲਵੋ ਹੱਡੀਆ ਦੀ ਕਮਜੋਰੀ ਥਕਾਵਟ ਅਨੀਦਰਾ ਵਰਗੀਆ ਸਮੱਸਿਆਵਾ ਹੋਣਗੀਆ ਦੂਰ !

ਹੱਡੀਆਂ ਦੀ ਕਮਜ਼ੋਰੀ ਦਾ ਮੁੱਖ ਕਾਰਨ ਕੈਲਸ਼ੀਅਮ ਦੀ ਕ ਮੀ ਦਾ ਹੋਣਾ ਹੈ। ਅੱਜਕਲ੍ਹ ਦੀ ਨੌਜਵਾਨ ਪੀੜੀ ਪੋਸਟਿਕ ਆਹਾਰ ਨੂੰ ਛੱਡ ਕੇ ਫਾਸਟ ਫੂਡ ਨੂੰ ਜ਼ਿਆਦਾ ਪਸੰਦ ਕਰਦੀ ਹੈ, ਜਿਸ ਕਾਰਨ ਸਰੀਰ ਨੂੰ ਵਿਟਾਮਿਨ ਅਤੇ ਮਿਨਰਲ ਨਹੀਂ ਮਿਲਦੇ।ਜਿਸ ਕਾਰਨ ਸਰੀਰ ਦੇ ਵਿੱਚ ਬਹੁਤ ਸਾਰੀਆਂ ਕਮੀਆਂ ਹੋ ਜਾਂਦੀਆਂ ਹਨ ਅਤੇ ਬਿਮਾਰੀਆਂ ਲੱ ਗ ਜਾਂਦੀਆਂ ਹਨ।ਅੱਜਕਲ੍ਹ ਦੀ ਮੁੱਖ ਸਮੱਸਿਆ ਹੈ

ਹੱਡੀਆਂ ਦੀ ਕਮਜ਼ੋਰੀ,ਅੱਖਾਂ ਦੀ ਰੋਸ਼ਨੀ ਦਾ ਘੱਟ ਹੋਣਾ ਅਤੇ ਖੂਨ ਦੀ ਕ ਮੀ ਹੈ।ਅੱਜ ਅਸੀਂ ਇਨ੍ਹਾਂ ਸਮੱਸਿਆਵਾਂ ਨੂੰ ਖ਼ਤਮ ਕਰਨ ਦੇ ਲਈ ਇੱਕ ਬਿਹਤਰੀਨ ਨੁਸਖਾ ਲੈ ਕੇ ਆਏ ਹਾਂ।ਦੋਸਤੋ ਕੈਲਸ਼ੀਅਮ ਦੀ ਕਮੀ ਨੂੰ ਪੂਰਾ ਕਰਨ ਦੇ ਲਈ ਕਿਸ਼ਮਿਸ਼ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਕਿਸ਼ਮਿਸ਼ ਦੇ ਵਿੱਚ ਬਹੁਤ ਸਾਰੇ ਪੋਸ਼ਕ ਤੱ ਤ ਹੁੰਦੇ ਹਨ ਜਿਵੇਂ ਕਿ ਮੈਗਨੀਸ਼ੀਅਮ ਫਾਸਫੋਰਸ ਅਤੇ

ਕੈਲਸ਼ੀਅਮ।ਇਸ ਨੁਸਖ਼ੇ ਅਨੁਸਾਰ ਇੱਕ ਤਸੱਲੇ ਦੇ ਵਿੱਚ ਇੱਕ ਗਿ ਲਾ ਸ ਦੁੱਧ ਲਵੋ ਅਤੇ ਉਸ ਨੂੁੰ ਉਬਾਲੋ।ਇਸ ਤੋਂ ਬਾਅਦ ਪੰਜ ਤੋਂ ਛੇ ਕਿਸ਼ਮਿਸ਼ ਨੂੰ ਚੰਗੀ ਤਰ੍ਹਾਂ ਧੋ ਕੇ ਇਸ ਦੁੱਧ ਵਿਚ ਪਾ ਲਵੋ ਅਤੇ ਰਿੰਨ੍ਹ ਲਵੋ। ਦੋਸਤੋ ਇਸ ਦੁੱਧ ਦਾ ਸੇਵਨ ਰਾਤ ਨੂੰ ਹੀ ਕਰਨਾ ਹੈ। ਇਸ ਨੁਸਖ਼ੇ ਦੇ ਸੇਵਨ ਨਾਲ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਦੂਰ ਹੋ ਵੇ ਗੀ ਅਤੇ ਹੱਡੀਆਂ ਮਜ਼ਬੂਤ ਹੋ ਜਾਣਗੀਆਂ।ਜੇਕਰ ਅੱਖਾਂ

ਦੀ ਰੌਸ਼ਨੀ ਘੱਟ ਰਹੀ ਹੈ ਤਾਂ ਇਸ ਨੁਸਖੇ ਦੇ ਨਾਲ ਅੱਖਾਂ ਦੀ ਰੌ ਸ਼ ਨੀ ਵੀ ਵੱਧਣੀ ਸ਼ੁਰੂ ਹੋ ਜਾਵੇਗੀ।ਸਰੀਰ ਵਿੱਚ ਖੂਨ ਦੀ ਕਮੀ ਨੂੰ ਵੀ ਇਹ ਨੁਸਖ਼ਾ ਦੂਰ ਕਰੇਗਾ।ਇਸ ਨੁਸਖੇ ਨਾਲ ਚਿਹਰੇ ਤੇ ਇੱਕ ਅਲੱਗ ਚਮਕ ਆਵੇਗੀ ਅਤੇ ਕਾਲੇ ਅਤੇ ਚਿੱਟੇ ਦਾਗ ਵੀ ਦੂਰ ਹੋਣਗੇ।ਇਸ ਲਈ ਦੋਸਤੋ ਇਸ ਪੌਸ਼ਟਿਕ ਆ ਹਾ ਰ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱ ਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪ ਹੁੰ ਚ ਦੀ ਹੋ ਸਕੇ।

About admin

Check Also

ਤੇਜਾਬ ਦੀ ਸਮੱਸਿਆ ਤੋ ਪੇ੍ਸਾਨ ਹੋ ਤਾ 10 ਮਿੰਟਾ ਚ ਪਾਓ ਰਾਹਤ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜਕੱਲ੍ਹ ਹਰ ਕਿ ਸੇ ਨੂੰ ਇਕ ਘਾਤਕ ਬੀਮਾਰੀ ਹੋ …

Leave a Reply

Your email address will not be published. Required fields are marked *