ਅਸੀਂ ਹੱਥ ਪੈਰ ਸੁੰਨ ਹੋਣ ਨੂੰ ਇੱਕ ਆਮ ਹੀ ਗੱਲ ਮੰਨ ਲੈਂ ਦੇ ਹਾਂ। ਜ਼ਿਆਦਾ ਸਮੇਂ ਤੱਕ ਬੈਠੇ ਰਹਿਣ ਜਾ ਫਿਰ ਇੱਕੋ ਸਥਿਤੀ ਵਿੱਚ ਖੜ੍ਹੇ ਰਹਿਣ ਕਾਰਨ ਸਾਡੀਆਂ ਲੱਤਾਂ ਅਤੇ ਪੈਰ ਸੌਂ ਜਾਂਦੇ ਹਨ ਅਤੇ ਕੀੜੀਆਂ ਚਲਣੀਆਂ ਪ੍ਰਤੀਤ ਹੁੰਦੀਆਂ ਹਨ।ਜੇਕਰ ਅਜਿਹੀ ਸਥਿਤੀ ਵਿਚ ਕੁਝ ਦੇਰ ਮਾਲਿਸ਼ ਕਰਨ ਨਾਲ ਸਭ ਠੀਕ ਹੋ ਜਾਵੇ ਤਾਂ ਇ ਹ ਇੱਕ ਆਮ ਗੱਲ ਹੈ।ਪਰ ਜੇਕਰ ਇਹ ਸਮਸਿਆ ਮਹੀਨਿਆਂ
ਤੱਕ ਤੁਹਾਡੇ ਨਾਲ ਰਹਿੰਦੀ ਹੈ ਜਾਂ ਫਿਰ ਵਾਰ ਵਾਰ ਆਵੇ ਤਾਂ ਇ ਸ ਦੇ ਪਿੱਛੇ ਗੰਭੀਰ ਕਾਰਣ ਹੋ ਸਕਦੇ ਹਨ।ਜੇਕਰ ਹੱਥ ਪੈਰ ਵਾਰ ਵਾਰ ਸੁੰਨ ਹੋ ਰਹੇ ਹਨ ਤਾਂ ਸ਼ੂਗਰ ਦੀ ਬੀਮਾਰੀ ਦੇ ਲੱਛਣ ਹੋ ਸਕਦੇ ਹਨ।ਇਸ ਬਿਮਾਰੀ ਦੇ ਕਾਰਨ ਵੀ ਹੱਥ ਪੈਰ ਸੁੰਨ ਹੋਣ ਦੀ ਸਮੱਸਿਆ ਆ ਸਕਦੀ ਹੈ।ਜੇਕਰ ਹੱਥਾਂ ਪੈਰਾਂ ਵਿੱਚ ਦਰਦ ਅ ਤੇ ਸੁੰਨ ਹੋ ਜਾਣ ਤਾਂ ਵਿਟਾਮਿਨ ਬੀ-12 ਦੀ ਕਮੀ ਹੋ ਸਕਦੀ ਹੈ।ਇਸ ਦੇ ਸਿੱਟੇ
ਵਜੋਂ ਹੱਥਾਂ ਦੀਆਂ ਉਂਗਲੀਆਂ ਤੇ ਪੈਰਾਂ ਦੀਆਂ ਤਲੀਆਂ ਵਿੱਚ ਦਰਦ ਵੀ ਹੋ ਸ ਕ ਦੀ ਹੈ।ਕਈ ਵਾਰ ਇਹ ਸਮੱਸਿਆ ਸਰੀਰ ਦੇ ਵਿੱਚ ਥਾਇਰਾਇਡ ਵਧਣ ਦੇ ਕਾਰਨ ਵੀ ਪੈਦਾ ਹੁੰਦੀ ਹੈ।ਜੇਕਰ ਵਿਅਕਤੀ ਦੇ ਸਰੀਰ ਵਿੱਚ ਥਾਇਰਾਇਡ ਵਧ ਰਿਹਾ ਹੈ ਤਾਂ ਹੱਥਾਂ ਪੈ ਰਾਂ ਵਿੱਚ
ਦਰਦ ਅਤੇ ਸੋਜ ਦੀ ਸਮੱਸਿਆ ਆ ਸਕਦੀ ਹੈ।ਇਸ ਲਈ ਜਿਨ੍ਹਾਂ ਵਿ ਅ ਕ ਤੀ ਆਂ ਨੂੰ ਇਹ ਸਮੱਸਿਆ ਵਾਰ-ਵਾਰ ਅਤੇ ਜ਼ਿਆਦਾ ਸਮੇਂ ਤੱਕ ਰਹਿੰਦੀ ਹੈ ਉਹ ਡਾਕਟਰ ਦੀ ਸਲਾਹ ਜ਼ਰੂਰ ਲੈਣ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾ ਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪ ਹੁੰ ਚ ਦੀ ਹੋ ਸਕੇ।