Home / ਵਾਇਰਲ / ਗੋਰੀ ਦਾ ਪੰਗਾ ਲੈਣਾ ਪਿਆ ਭਾਰੀ ਦਿਖਾਤੀ ਅਜਿਹੀ ਚੀਜ ਸਰੇਆਮ !

ਗੋਰੀ ਦਾ ਪੰਗਾ ਲੈਣਾ ਪਿਆ ਭਾਰੀ ਦਿਖਾਤੀ ਅਜਿਹੀ ਚੀਜ ਸਰੇਆਮ !

ਦੋਸਤੋ ਆਏ ਦਿਨ ਸੋਸ਼ਲ ਮੀਡੀਆ ਤੇ ਕੁਝ ਨਾ ਕੁਝ ਪੈਦਾ ਹੁੰਦਾ ਹੀ ਰਹਿੰਦਾ ਹੈ। ਦੋਸਤ ਸੋਸ਼ਲ ਮੀਡੀਆ ਤੇ ਇਕ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿਚ ਦੇਖਣ ਨੂੰ ਮਿਲਦਾ ਹੈ ਕਿ ਦੋ ਪੰਜਾਬੀ ਇਕ ਯੂ ਐਸ ਏ ਦੀ ਕੁੜੀ ਨਾਲ ਵੀਡੀਓ ਕਾਲ

ਤੇ ਗੱਲਾਂ ਬਾਤਾਂ ਕਰ ਰਹੇ ਸੀ। ਪਰ ਕੁੜੀਆਂ ਅੰਗਰੇਜ਼ੀ ਵਿਚ ਗੱਲ ਕਰ ਰਹੀ ਸੀ ਅਤੇ ਮੁੰਡਿਆਂ ਨੂੰ ਚੰਗੀ ਤਰਾ ਅੰਗਰੇਜ਼ੀ ਵਿੱਚ ਗੱਲ ਕਰਨੀ ਨਹੀ ਆ ਰਹੀ ਸੀ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ। ਕਿਉਂਕਿ ਪੰਜਾਬੀ ਮੁੰਡਿਆਂ ਨੇ

ਵੀਡੀਓ ਵਿੱਚ ਬਹੁਤ ਜ਼ਿਆਦਾ ਹਾਸੇ ਪਾਏ ਸੀ। ਉਹਨਾਂ ਤੇ ਗੱਲਬਾਤ ਕਰਨ ਦੇ ਤਰੀਕੇ ਨੂੰ ਦੇਖ ਕੇ ਕੁੜੀ ਵੀ ਹੱਸਣ ਲੱਗ ਪਈ ਸੀ। ਕੁੜੀ ਨੇ ਵੀ ਬਹੁਤ ਮਜੇ ਨਾਲ ਪੰਜਾਬੀਆਂ ਨਾਲ ਗੱਲ ਕੀਤੀ ਸੀ। ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ

ਹੈ ਅਤੇ ਲੋਕ ਆਪਣੀਆਂ ਵੱਖ-ਵੱਖ ਪ੍ਰਤੀਕਿਰਿਆ ਪੇਸ਼ ਕਰ ਰਹੇ ਹਨ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ

ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਹੁਤ ਘੈਟ ਰੈਸਿਪੀ ਦੇਖ ਰਿਹਾ ਨਹੀ ਜਾਵੇਗਾ !

ਦੋਸਤੋ ਅੱਜ ਅਸੀਂ ਕੱਚੇ ਚਾਵਲ ਤੋਂ ਬਹੁਤ ਹੀ ਵਧੀਆ ਮਿਠਾਈ ਬਣਾ ਕੇ ਤਿਆਰ ਕਰਾਂਗੇ।ਇਸ ਨੂੰ …

Leave a Reply

Your email address will not be published.

error: Content is protected !!