Breaking News

ਅਜਿਹੇ ਚਮਤਕਾਰ ਤਾਂ ਸਿਰਫ ਕਿਸਮਤ ਵਾਲਿਆਂ ਨੂੰ ਹੀ ਦਿਖਾਈ ਦਿੰਦੇ ਨੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਦੁਨੀਆਂ ਦੇ ਕੁਝ ਬ ਹੁ ਤ ਹੀ ਜ਼ਿਆਦਾ ਚੰਗੀ ਕਿਸਮਤ ਵਾਲੇ ਲੋਕਾਂ ਦੀਆਂ ਕਹਾਣੀਆਂ ਜਿਸ ਦੇ ਵਿਚ ਉਨ੍ਹਾਂ ਦੀ ਮੌਤ ਉਨ੍ਹਾਂ ਦੇ ਸਾਹਮਣੇ ਖੜ੍ਹੀ ਸੀ। ਦੋਸਤੋ ਪਹਿਲੀ ਵੀਡੀਓ ਦੇ ਵਿੱਚ ਇੱਕ ਬੱਚਾ ਜੋ ਕਿ ਆਪਣੀ ਮਾਂ ਦੇ ਨਾਲੋਂ ਅ ਲੱ ਗ ਹੋ ਚੁੱਕਾ ਸੀ।

ਉਹ ਨਦੀ ਦੇ ਵਿਚਕਾਰ ਖੜ੍ਹਾ ਸੀ ਅਤੇ ਨਦੀ ਦੀਆਂ ਲਹਿਰਾਂ ਇੰ ਨੀ ਆਂ ਜ਼ਿਆਦਾ ਤੇਜ਼ ਸਨ। ਕਿ ਇਕ ਗੱਡੀ ਨੂੰ ਵੀ ਉਹ ਵਹਾ ਕੇ ਲੈ ਜਾਣ ਪਰ ਉਹ ਛੋਟਾ ਜਿਹਾ ਚਾਰ ਸਾਲ ਦਾ ਬੱਚਾ ਜੋ ਕਿ ਪਾਣੀ ਦੇ ਬਿਲਕੁਲ ਵਿਚਕਾਰ ਖੜ੍ਹਾ ਸੀ ਹਿੱਲ ਵੀ ਨ ਹੀਂ ਰਿਹਾ ਸੀ।

ਦੋਸਤੋ ਦੂਸਰੀ ਵੀਡੀਓ ਦੇ ਵਿੱਚ ਇੱਕ ਬੱਚਾ ਜੋ ਕਿ ਗੱ ਡੀ ਦੇ ਅੱਗੇ ਖੇਡ ਰਿਹਾ ਸੀ। ਗੱਡੀ ਦੇ ਮਾਲਕ ਨੇ ਉਸ ਦੇ ਉੱਤੋਂ ਗੱਡੀ ਚਲਾ ਵੀ ਦਿੱਤੀ। ਪਰ ਉਹ ਬੱਚਾ ਇਸ ਪ੍ਰਕਾਰ ਗੱਡੀ ਦੇ ਹੇਠਾਂ ਲੰਮਾ ਪੈ ਚੁੱਕਾ ਸੀ ਕਿ ਗੱਡੀ ਉਸ ਦੇ ਉੱਪਰੋਂ ਲੰਘ ਗਈ। ਪਰ ਉਸ ਦੇ ਇੱਕ ਖ ਰੋ ਚ ਵੀ ਨਹੀਂ ਆਈ।

ਦੋਸਤੋ ਤੀਸਰੇ ਨੰਬਰ ਉੱਤੇ ਇੱਕ ਆਦਮੀ ਜੋ ਕਿ ਟ੍ਰੇਨ ਲੈਣ ਦੇ ਲਈ ਰੇ ਲ ਵੇ ਸਟੇਸ਼ਨ ਤੇ ਖੜ੍ਹਾ ਸੀ। ਪਰ ਇੱਕ ਬਹੁਤ ਵੱਡੀ ਟ੍ਰੇਨ ਜੋ ਕਿ ਮੋੜ ਕੱਟਣ ਦੇ ਸਮੇਂ ਅੱਧਾ ਸਟੇਸ਼ਨ ਘੇਰ ਲੈਂਦੀ ਸੀ। ਉਹ ਹੋਰ ਨੂੰ ਮਾਰ ਮਾਰ ਰਹੀ ਸੀ। ਪਰ ਉਸ ਆਦਮੀ ਅਤੇ ਉਸ ਦੇ ਨੇਡ਼ੇ ਖਡ਼੍ਹੀ ਇਕ ਲ ਡ਼ ਕੀ ਨੂੰ ਬਿਲਕੁਲ ਨਹੀਂ ਸੁਣੇ

ਪਰ ਜਦੋਂ ਉਹ ਟ੍ਰੇਨ ਬਿਲਕੁਲ ਨਜ਼ਦੀਕ ਆ ਗਈ ਤਾਂ ਉਨ੍ਹਾਂ ਦੋ ਵਾਂ ਨੂੰ ਪਤਾ ਲੱਗ ਗਿਆ ਅਤੇ ਉਸ ਸਮੇਂ ਸਿਰ ਸਾਈਡ ਹੋ ਗਏ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇ ਅ ਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਕੁੱਤੇ ਨੂੰ ਇਹ ਹਰਕਤ ਕਰਦਾ ਦਿਖਾਈ ਦਿੱਤਾ ਇਹ ਬਜੁਰਗ ਪਰ ਸੱਚਾਈ ਜਾਣ ਸਭ ਹੈਰਾਨ ਰਹਿ ਗਏ !

ਕੀ ਤੁਸੀਂ ਕਦੇ ਸੁਣਿਆ ਹੈ ਕਿ ਆਪਣੀ ਜਾਇਦਾਦ ਦਾ ਅੱ ਧਾ ਹਿੱਸਾ ਪਾਲਤੂ ਕੁੱਤੇ ਨੂੰ …

Leave a Reply

Your email address will not be published. Required fields are marked *