Home / ਦੇਸੀ ਨੁਸਖੇ / ਚੁਟਕੀਆ ਚ ਚਿਹਰੇ ਦੀਆ ਸਭ ਸਮੱਸਿਆਵਾ ਤੋ ਇੰਝ ਕਰੋ ਛੁਟਕਾਰਾ !

ਚੁਟਕੀਆ ਚ ਚਿਹਰੇ ਦੀਆ ਸਭ ਸਮੱਸਿਆਵਾ ਤੋ ਇੰਝ ਕਰੋ ਛੁਟਕਾਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਫੇਸ ਪੈਕ ਬਨਾਉਣਾ ਦੱਸਾਂਗੇ ਜਿਸ ਦਾ ਇਸਤੇਮਾਲ ਤੁਸੀਂ ਸ਼ਾਦੀ ਪਾਰਟੀ ਦੇ ਲਈ ਕਰ ਸਕਦੇ ਹੋ।ਇਸ ਫੇਸ ਪੈਕ ਨੂੰ ਤਿਆਰ ਕਰਨ ਦੇ ਲਈ ਇੱਕ ਕਟੋਰੀ ਦੇ ਵਿੱਚ ਇੱਕ ਚਮਚ ਚਾਵਲ ਦਾ ਆਟਾ ਲੈ ਲਵੋ,1 ਚੱਮਚ ਵੇਸਣ,ਇੱਕ

ਚੱਮਚ ਸ਼ਹਿਦ ਅਤੇ ਥੋੜ੍ਹਾ ਜਿਹਾ ਕੱਚਾ ਦੁੱਧ ਮਿਲਾ ਕੇ ਪੇਸਟ ਤਿਆਰ ਕਰ ਲਵੋ।ਇਸ ਪੇਸਟ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਆਪਣੇ ਚਿਹਰੇ ਤੇ ਇਸ ਨੂੰ ਲਗਾਓ। ਦੋਸਤੋ ਜਦੋਂ ਤੁਸੀਂ ਇਸ ਨੂੰ ਆਪਣੇ ਚਿਹਰੇ ਤੇ ਲਗਾ ਕੇ ਥੋੜ੍ਹੀ ਦੇਰ

ਰੱਖੋਗੇ ਤਾਂ ਤੁਹਾਡੇ ਚਿਹਰੇ ਤੇ ਦਾਗ ਧੱਬੇ ਖਤਮ ਹੋ ਜਾਣਗੇ ਅਤੇ ਤੁਰੰਤ ਹੀ ਤੁਹਾਨੂੰ ਨਿਖਾਰ ਦੇਖਣ ਨੂੰ ਮਿਲੇਗਾ। ਇਸ ਨੂੰ ਤੁਸੀਂ ਦੋ ਘੰਟੇ ਤੱਕ ਆਪਣੇ ਚਿਹਰੇ ਤੇ ਲਗਾ ਕੇ ਰੱਖਣਾ ਹੈ ਅਤੇ ਬਾਅਦ ਵਿੱਚ ਤੁਸੀਂ ਸਾਫ਼ ਪਾਣੀ ਦੇ ਨਾਲ ਆਪਣਾ

ਚਿਹਰਾ ਧੋ ਲਓ।ਇਸ ਨਾਲ ਤੁਹਾਨੂੰ ਕਾਫੀ ਜ਼ਿਆਦਾ ਵਧੀਆ ਰਿਜਲਟ ਦੇਖਣ ਨੂੰ ਮਿਲਣਗੇ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਤੁਸੀਂ ਜ਼ਰੂਰ ਕਰਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਦਾਗ ਹੋਣਗੇ ਗਾਇਬ !

ਦੋਸਤੋ ਬਹੁਤ ਸਾਰੇ ਲੋਕਾਂ ਦੇ ਸਰੀਰ ਉੱਤੇ ਸਟ੍ਰੈਚ ਮਾਰਕਸ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ।ਜ਼ਿਆਦਾਤਰ …

Leave a Reply

Your email address will not be published. Required fields are marked *

error: Content is protected !!