Home / ਵਾਇਰਲ / ਲੇਬਰ ਕਾਰਡ ਦੀ ਪੰਜਵੀ ਸਕੀਮ ਇਸ ਸਕੀਮ ਦਾ ਲਾਭ ਕਿਸ ਨੂੰ ਮਿਲੇਗਾ ਵੇਖੋ ਪੂਰੀ ਜਾਣਕਾਰੀ !

ਲੇਬਰ ਕਾਰਡ ਦੀ ਪੰਜਵੀ ਸਕੀਮ ਇਸ ਸਕੀਮ ਦਾ ਲਾਭ ਕਿਸ ਨੂੰ ਮਿਲੇਗਾ ਵੇਖੋ ਪੂਰੀ ਜਾਣਕਾਰੀ !

ਦੋਸਤੋ ਕੇਂਦਰ ਸਰਕਾਰ ਵੱਲੋਂ ਆਏ ਦਿਨ ਨਵੀਆਂ-ਨਵੀਆਂ ਯੋਜਨਾਵਾਂ ਨਾਲ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਲੇਬਰ ਕਾਰਡ ਦੀ ਹੁਣ ਪੰਜਵੀਂ ਸਕੀਮ ਹੁਣ ਇਸ਼ੂ ਕਰ ਦਿੱਤੀ ਗਈ ਹੈ। ਜਿਹਨਾਂ ਵਿਅਕਤੀਆਂ ਦੇ ਲੇਬਰ ਕਾਰਡ

ਬਣੇ ਹੋਏ ਹਨ ਉਹਨਾਂ ਨੂੰ ਪੰਜਵੀਂ ਸਕੀਮ ਬਾਰੇ ਦੱਸਦੇ ਹਾਂ। ਲੇਬਰ ਕਾਰਡ ਦੀ ਪੰਜਵੀਂ ਸਕੀਮ ਹੁਣ ਇਸ਼ੂ ਹੋ ਚੁੱਕੀ ਹੈ।ਇਸ ਸਕੀਮ ਦੇ ਤਹਿਤ ਪਰੈਗਨੇਟ ਔਰਤ ਦਾ ਜਣੇਪਾ ਕਰਵਾਉਣ ਦੇ ਲਈ ਸਰਕਾਰ ਕੋਲੋਂ ਲੋੜੀਂਦੀ ਰਾਸ਼ੀ ਦੀ ਮਦਦ ਲਈ

ਜਾ ਸਕਦੀ ਹੈ।ਇਸ ਰਾਸ਼ੀ ਨੂੰ ਹਾਸਲ ਕਰਨ ਦੇ ਲਈ ਤੁਹਾਨੂੰ ਇੱਕ ਫਾਰਮ ਭਰਨਾ ਪਵੇਗਾ ਅਤੇ ਇਸਨੂੰ ਸੇਵਾ ਕੇਂਦਰ ਦੇ ਵਿੱਚ ਜਮਾਂ ਕਰਵਾਉਣਾ ਪਵੇਗਾ।ਇਸ ਫੋਰਮ ਦੇ ਨਾਲ ਜਿਸ ਦਾ ਤੁਸੀਂ ਜਣੇਪਾ ਕਰਵਾਉਣਾ ਚਾਹੁੰਦੇ ਹੋ,ਉਸ ਦਾ ਲੇਬਰ

ਕਾਰਡ ਅਧਾਰ ਕਾਰਡ ਤੇ ਜਨਮ ਸਰਟੀਫਿਕੇਟ ਲਗਾਉਣਾ ਪਵੇਗਾ।ਇਸ ਤਰ੍ਹਾਂ ਲੋੜੀਂਦੀ ਰਾਸ਼ੀ ਤੁਹਾਡੇ ਬੈਂਕ ਦੇ ਵਿੱਚ ਪਾ ਦਿੱਤੀ ਜਾਵੇਗੀ।ਇਸ ਤਰ੍ਹਾਂ ਲੇਬਰ ਕਾਰਡ ਜਿਨ੍ਹਾਂ ਦੇ ਬਣੇ ਹੋਏ ਹਨ ਉਹ ਇਸ ਸਕੀਮ ਦਾ ਲਾਭ ਲੈ ਸਕਦੇ

ਹਨ। ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ

ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮਹਿਲਾ ਦੀ ਮਜਬੂਰੀ ਦੇਖੋ ਕਹਾਣੀ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਅੱਜ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਵੀਡੀਓ …

Leave a Reply

Your email address will not be published. Required fields are marked *

error: Content is protected !!