ਕਿਹਾ ਜਾਂਦਾ ਹੈ ਕਿ ਸ਼ਾਮ ਦੇ ਸਮੇਂ ਵਿਅਕਤੀ ਨੂੰ ਦੁੱਧ ਦਾ ਦਾ ਨ ਨਹੀਂ ਕਰਨਾ ਚਾਹੀਦਾ।ਕਿਉਂਕਿ ਦੁੱਧ ਮਾਤਾ ਲਕਸ਼ਮੀ ਅਤੇ ਚੰਦਰਮਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ।ਇਸ ਲਈ ਜੇਕਰ ਸ਼ਾਮ ਦੇ ਸਮੇਂ ਦੁੱਧ ਦਾ ਦਾਨ ਕੀਤਾ ਜਾਵੇ ਤਾਂ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ। ਸ਼ਾਮ ਦੇ ਸਮੇਂ ਕਿਸੇ ਵੀ ਵਿਅਕਤੀ ਨੂੰ ਦਹੀਂ ਦਾ ਦਾਨ ਨ ਹੀਂ ਕਰਨਾ ਚਾਹੀਦਾ।ਅਜਿਹਾ ਕਰਨ ਤੇ ਘਰ ਵਿੱਚ ਸੁੱਖ-ਸੁਵਿਧਾਵਾਂ ਦੀ
ਕਮੀ ਆਉਂਦੀ ਹੈ। ਦੁੱਧ ਅਤੇ ਦਹੀ ਤੋਂ ਇਲਾਵਾ ਸ਼ਾਮ ਦੇ ਸਮੇਂ ਕਿਸੇ ਵੀ ਵਿ ਅ ਤੀ ਨੂੰ ਲਸਣ ਅਤੇ ਪਿਆਜ ਦਾ ਦਾਨ ਨਹੀਂ ਕਰਨਾ ਚਾਹੀਦਾ।ਇਹਨਾਂ ਦਾ ਸੰਬੰਧ ਕੇਤੂ ਗ੍ਰਹਿ ਦੇ ਨਾਲ ਹੁੰਦਾ ਹੈ।ਇਸਦੇ ਚਲਦੇ ਜੇਕਰ ਲਸਣ ਅਤੇ ਪਿਆਜ਼ ਦਾ ਦਾਨ ਕੀਤਾ ਜਾਵੇ ਤਾਂ ਵਿਅਕਤੀ ਨੂੰ ਸਮੱਸਿਆ ਆ ਸਕਦੀ ਹੈ। ਮੰਨਿਆ ਜਾਂਦਾ ਹੈ ਕਿ ਕਿਸੇ ਦੇ ਘ ਰ ਲਕਸ਼ਮੀ ਦਾ ਆਗਮਨ ਸ਼ਾਮ ਦੇ ਸਮੇਂ ਹੀ ਹੁੰਦਾ ਹੈ।
ਇਸੇ ਲਈ ਸ਼ਾਮ ਦੇ ਸਮੇਂ ਕਿਸੇ ਨੂੰ ਵੀ ਪੈਸਿਆਂ ਦਾ ਦਾਨ ਨਹੀਂ ਕ ਰ ਨਾ ਚਾਹੀਦਾ।ਅਜਿਹਾ ਕਰਨ ਨਾਲ ਘਰ ਵਿਚੋਂ ਲਕਸ਼ਮੀ ਗਾਇਬ ਹੋ ਜਾਂਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨ ਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰ ਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱ ਕ ਪਹੁੰਚਦੀ ਹੋ ਸਕੇ।
Check Also
ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !
ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …