Home / ਵਾਇਰਲ / ਦੇਖ ਭਾਵੁਕ ਹੋ ਜਾਓਗੇ ਆਪਣੇ ਸਾਥੀ ਦੀ ਮੌਤ ਤੇ ਘੰਟਿਆ ਤੱਕ ਰਿਹਾ ਰੋਦਾ ਵੀਡੀਓ ਹੋਈ ਵਾਇਰਲ !

ਦੇਖ ਭਾਵੁਕ ਹੋ ਜਾਓਗੇ ਆਪਣੇ ਸਾਥੀ ਦੀ ਮੌਤ ਤੇ ਘੰਟਿਆ ਤੱਕ ਰਿਹਾ ਰੋਦਾ ਵੀਡੀਓ ਹੋਈ ਵਾਇਰਲ !

ਦੋਸਤੋ ਉਹ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਪਸ਼ੂ ਪਕਸ਼ਿਆ ਵਿਚ ਵੀ ਭਾਵਨਾਵਾਂ ਹੁੰਦੀਆਂ ਹਨ। ਦੋਸਤੋ ਰਾਜਸਥਾਨ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਦੋਸਤ ਦੱਸਿਆ ਜਾ ਰਿਹਾ ਹੈ ਕਿ ਰਾਜਿਸਥਾਨ ਦਾ ਇੱਕ ਫਾਰਮ ਜਿਥੇ ਪਸ਼ੂ ਪਕਸ਼ਿਆ ਪਾਲੇ

ਜਾਂਦੇ ਹਨ। ਉਸ ਫਰਮ ਵਿਚ ਦੋ ਮੋਰ ਵੀ ਰਹਿੰਦੇ ਸੀ। ਜਿਹਨਾਂ ਦੀ ਆਪਸ ਵਿੱਚ ਬਹੁਤ ਗੂੜੀ ਦੋਸਤੀ ਸੀ। ਉਹ ਦੋਵੇਂ ਮੋਹਰੇ ਫਾਰਮ ਦੇ ਮਾਲਕਾਂ ਨਾਲ ਬੈਠ ਕੇ ਹੀ ਰੋਟੀ ਖਾਂਦੇ ਸੀ। ਜੇਕਰ ਫਰਮ ਦੇ ਮਾਲਕਾਂ ਨੂੰ ਕਿਸੇ ਕੰਮ ਲਈ ਫਾਰਮ ਤੋਂ ਜਾਣਾ ਪੈਂਦਾ ਸੀ ਤਾਂ ਮੋਰ

ਉਹਨਾਂ ਤੋਂ ਬਿਨਾਂ ਇੱਕ ਵੀ ਦਾਣਾ ਨਹੀਂ ਖਾਂਦੇ ਸੀ ਅਤੇ ਬੱਚਿਆਂ ਵਾਂਗ ਰੁਕ ਜਾਂਦੇ ਸੀ। ਫਿਰ ਉਹਨਾਂ ਨੂੰ ਮਨਾਉਣਾ ਪੈਦਾ ਸੀ। ਪਰ ਹੁਣ ਕੁੱਝ ਸਮੇਂ ਪਹਿਲਾਂ ਹੀ ਦੋਵਾਂ ਮੋਰਾਂ ਵਿਚੋਂ ਇੱਕ ਮੋਹ ਦੀ ਮੌਤ ਹੋ ਗਈ। ਜਿਸ ਕਾਰਨ ਦੂਸਰੇ ਮੋਰ ਨੇ ਬਹੁਤ ਅਫ਼ਸੋਸ

ਕੀਤਾ। ਜਦੋਂ ਮੋਰ ਨੂੰ ਦਫ਼ਨਾਉਣ ਲਈ ਜਾ ਰਹੇ ਸੀ ਤਾਂ ਉਹ ਵੀ ਉਨ੍ਹਾਂ ਦੇ ਪਿੱਛੇ-ਪਿੱਛੇ ਹੀ ਜਾ ਰਿਹਾ ਸੀ। ਜਿਸ ਦੀ ਕਿਸੇ ਨੇ ਵੀਡੀਓ ਬਣਾ ਦਿੱਤੀ ਜੋ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਰ ਨੂੰ

ਦਫ਼ਨਾਉਣ ਤੋਂ ਬਾਅਦ ਦੂਸਰਾ ਮੋਰ ਉੱਥੇ ਹੀ ਤਿੰਨ ਘੰਟੇ ਤਕ ਬੈਠਾ ਰਿਹਾ। ਦੋਸਤੋ ਹੁਣ ਇਹ ਮਾਮਲਾ ਸ਼ੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ

ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੋਰੀ ਕੀਤੀ ਘੋੜੀ ਦੀ ਜਦੋ ਚੋਰ ਨੇ ਕੀਤੀ ਸਵਾਰੀ ਤਾ ਚੋਰ ਸਣੇ ਮਾਲਕ ਕੋਲ ਪਹੁੰਚ ਗਈ ਘੋੜੀ ਵਫਾਦਾਰ ਘੋੜੀ !

ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹਾਦਰ ਘੋੜੀ ਬਾਰੇ ਜਾਣਕਾਰੀ ਦੇਵਾਂਗੇ। ਇਸ ਬਾਰੇ ਜਾਣ ਕੇ ਤੁਸੀਂ …

Leave a Reply

Your email address will not be published.

error: Content is protected !!