ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜ਼ਿਲ੍ਹਾ ਫ਼ਿਰੋਜ਼ਪੁਰ ਤੋਂ ਆ ਰਹੀ ਇਕ ਹੈਰਾਨ ਕਰ ਦੇਣ ਵਾਲੀ ਖ਼ਬਰ ਜਿਸ ਦੇ ਵਿਚ ਦੱਸਿਆ ਜਾ ਰਿਹਾ ਹੈ। ਕਿ ਇਕ ਔਰਤ ਜਿਸ ਦੇ ਵਿਆਹ ਨੂੰ ਛੇ ਸੱਤ ਸਾਲ ਹੋ ਚੁੱਕੇ ਸਨ ਅਤੇ ਔਲਾਦ ਵਿੱਚੋਂ ਉਸ ਦਾ ਇੱਕ ਮੁੰਡਾ ਸੀ।
ਉਹ ਵੀ ਇਕ ਸੁਖੀ ਪਰਿਵਾਰ ਵਾਂਗੂੰ ਜੀਣਾ ਚਾਹੁੰਦੇ ਸਨ। ਪਰ ਪਰਿਵਾਰ ਦਾ ਮੁਖੀਆ ਯੂਜੀ ਇੱਕ ਬਹੁਤ ਵੱਡਾ ਨਸ਼ੇੜੀ ਸੀ। ਜੋ ਕੀ ਨਸ਼ਾ ਕਰਕੇ ਘਰ ਆਉਂਦਾ ਸੀ ਅਤੇ ਘਰ ਵਾਲਿਆਂ ਦੇ ਨਾਲ ਕੁੱਟਮਾਰ ਕਰਦਾ ਸੀ ਅਜਿਹਾ ਹੀ ਇੱਕ ਦਿਨ ਚੱਲ ਰਿਹਾ
ਸੀ। ਅਤੇ ਉਸ ਦੀ ਨਸ਼ੇ ਦੇ ਵਿੱਚ ਉਹ ਆਪਣੀ ਪਤਨੀ ਦੇ ਨਾਲ ਇੰਨੀਆਂ ਮਾੜੀਆਂ ਹਰਕਤਾਂ ਕਰਦਾ ਹੈ। ਕਿ ਉਸਦੀ ਪਤਨੀ ਦੀ ਜਾਨ ਵੀ ਚਲੀ ਜਾਂਦੀ ਹੈ। ਉਹ ਆਪਣੇ ਇਕ ਛੇ ਸਾਲ ਦੇ ਮੁੰਡੇ ਨੂੰ ਇਕ ਬਿਨਾਂ ਮਾਂ ਦਾ ਮੁੰਡਾ ਬਣਾ ਦਿੰਦਾ ਹੈ।
ਸਿਰਫ਼ ਆਪਣੀ ਇੱਕ ਨਸ਼ੇ ਦੇ ਕਾਰਨ ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਦਿਲੀ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।