ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਕਿ ਕਿਵੇਂ ਅੱਜ ਕੱ ਲ੍ਹ ਦੀ ਸਾਰੀ ਦੁਨੀਆਂ ਆਪਣੇ ਫੋਨ ਦੀ ਨੌਕਰ ਕਿਵੇਂ ਬਣ ਗਈ ਹੈ। ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਕਹਾਣੀ ਦੱਸਣ ਜਾ ਰਹੇ ਹਾਂ, ਲੰਡਨ ਦੇ ਅਾਦਮੀ। ਦੋਸਤੋ ਇੱਕ ਆਦਮੀ ਜਦੋਂ ਵੀਹ ਕੰਮ ਤੋਂ ਵਾਪਸ ਆਉਂਦਾ ਸੀ ਜਿਵੇਂ ਹੀ ਉਹ ਘੰਟੀ ਵਜਾਉਂਦਾ ਸੀ ਤਾਂ ਦਰਵਾਜ਼ਾ ਖੁੱ ਲ੍ਹ ਦਾ ਸੀ ਇਸ ਤੋਂ ਬਾਅਦ ਉਹ ਆਪਣੇ ਕੁੱਤੇ ਨੂੰ ਰੋਟੀ ਪਾਉਂਦਾ
ਸੀ। ਜਿਸ ਤੋਂ ਬਾਅਦ ਉਹ ਰੂਹ ਜਿਵੇਂ ਹੀ ਕਰਨ ਲੱਗਾ ਫਿਰ ਕੁ ਝ ਸਮੇਂ ਬਾਅਦ ਉਹ ਆਪਣੇ ਕੁੱਤੇ ਨੂੰ ਘਰ ਆ ਕੇ ਕੁਝ ਨਾ ਦਿੰਦਾ ਚਾਹੀ ਉਹ ਕਿਤੋਂ ਵੀ ਆਇਆ ਹੋਵੇ। ਪਰ ਕੁੱਤਾ ਫਿਰ ਵੀ ਉਸਦੇ ਵੱਲ ਦੌੜਾਉਂਦਾ ਅਤੇ ਉਸ ਨੂੰ ਪਿਆਰ ਕਰਦਾ ਹੈ। ਇਸ ਤੋਂ ਉਸ ਨੂੰ ਲੱਗਾ ਕਿ ਕੁੱਤਿਆਂ ਨੂੰ ਇਸ ਗੱਲ ਦਾ ਸੰਕੇਤ ਉਦੋਂ ਮਿ ਲ ਦਾ ਜਦੋਂ ਕੋਈ ਘੰਟੀ ਵੱਜਦੀ ਹੋਵੇ ਇਸ ਤੋਂ ਵੱਧ ਨਾਲ ਲੱਗਦਾ ਹੈ। ਕਿ ਸ਼ਾਇਦ
ਉਨ੍ਹਾਂ ਨੂੰ ਕੁਝ ਖਾਣ ਦੇ ਲਈ ਮਿਲੇਗਾ। ਅਤੇ ਇਸ ਪ੍ਰਕਾਰ ਉਹ ਉਸ ਤੋਂ ਸਾਰੇ ਕੰ ਮ ਕਰਾਉਣ ਲੱਗਾ ਅਤੇ ਅੱਜਕੱਲ੍ਹ ਦੁਨੀਆਂ ਵੀ ਇਸੇ ਪ੍ਰਕਾਰੀ ਆਪਣੇ ਫੋਨਾਂ ਦੇ ਕੁੱਤੇ ਬਣ ਗਈ ਹੈ। ਦੋਸਤੋ ਇਸ ਗੱਲ ਨੂੰ ਕਹਿਣ ਦਿਲੀ ਸਾਨੂੰ ਮੁਆਫੀ ਦਿਓ ਪਰ ਜਿਵੇਂ ਹੀ ਫੋਨ ਦੀ ਘੰਟੀ ਵੱਜਦੀ ਹੈ ਤਾਂ ਆਪਾਂ ਇਹ ਦੇਖਣ ਲਈ ਦੌੜੇ ਜਾਂ ਦੇ ਹਾਂ, ਕਿ ਕਿਸ ਦਾ ਮੈਸੇਜ ਆਇਆ ਹੈ ਕਿਸ ਦਾ ਨਹੀਂ ਕਿਸ ਨੇ ਕੀ ਪੋਸਟ
ਕੀਤਾ ਹੈ। ਇਸੇ ਪ੍ਰਕਾਰ ਅੱਧਾ ਘੰਟਾ ਪਨਤਾਲੀ ਮਿੰਟ ਲੰਘ ਜਾਂਦੇ ਹਨ ਜਿਸ ਤੋਂ ਬਾ ਅ ਦ ਫਿਰ ਅਸੀਂ ਇਹ ਉਸ ਨੂੰ ਸਾਈਡ ਉੱਤੇ ਰੱਖ ਦਿੰਦੀ ਹੈ। ਇਸ ਲਈ ਦੋਸਤੋ ਸਾਨੂੰ ਕਦੇ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਫੋਨ ਨੂੰ ਦੇਣ ਵਿੱਚ ਘੱ ਟ ਤੋਂ ਘੱਟ
ਇਸਤੇਮਾਲ ਕਰਨਾ ਚਾਹੀਦਾ ਹੈ। ਹੋਰ ਜਾਣਕਾਰੀ ਲ ਈ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।