ਦੋਸਤੋ ਅੱਜ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਹਰਿਆਣੇ ਤੋੰ ਆ ਰਿ ਹਾ ਤਾਜਾ ਮਾਮਲਾ ਜਿਸ ਦੇ ਵਿੱਚ ਦੱਸਿਆ ਜਾ ਰਿਹਾ ਹੈ। ਕਿ ਇੱਕ ਲੜਕੀ ਜਿਸ ਦਾ ਨਾਮ ਸੋਨੀ ਸੀ ਉਸ ਦੀ ਉਮਰ 22 ਸਾਲ ਸੀ। ਜਦੋ ਉਸ ਦੇ ਬਾਪ ਦੀ ਮੌਤ ਹੋ ਗਈ। ਫਿਰ ਕੁੱਝ ਸਮੇ ਬਾਅਦ ਜਦੋ ਘਰ ਵਿੱਚ ਕੋਈ ਕਮਾਉਣ ਵਾਲਾ ਨਹੀ ਸੀ। ਉਹ ਆ ਪ ਣੇ ਅੱਠ ਭੈਣ ਭਰਾਵਾਂ ਵਿੱਚੋ ਤੀਸਰੇ ਨੰਬਰ ਤੇ ਸੀ।
ਫਿਰ ਇਸ ਕੁੜੀ ਨੇ ਹਿੰਮਤ ਕੀਤੀ ਅਤੇ ਫਿਰ ਉਹ ਆਪਣੀ ਨੇਡ਼ੇ ਇ ਕ ਬੱਸਾਂ ਦੀ ਰਿਪੇਅਰ ਕਰਨ ਵਾਲੀ ਫੈਕਟਰੀ ਦੇ ਵਿਚ ਕੰਮ ਕਰਨ ਦੇ ਲਈ ਚਲੀ ਗਈ। ਅਤੇ ਫਿਰ ਹੌਲੀ ਹੌਲੀ ਉਸ ਨੇ ਬੱਸ ਰਿਪੇਅਰ ਕਰਨ ਦਾ ਸਾਰਾ ਕੰਮ ਸਿੱਖ ਲਿਆ ਅਤੇ ਹੁਣ ਉਹ ਉਥੇ ਬਤੌਰ ਮਕੈਨਿਕ ਕੰਮ ਕਰ ਰਹੀ ਹੈ। ਜਿਸ ਦੀ ਕਮਾਈ ਉੱ ਪ ਰ ਸਾਰੀ ਹੀ ਘਰ ਦਾ ਖਰਚਾ ਝੱਲਦਾ ਹੈ।
ਜੇਕਰ ਤੁਸੀਂ ਇਸ ਕਹਾਣੀ ਦੇ ਬਾਰੇ ਚ ਪੂਰੀ ਜਾਣਕਾਰੀ ਲੈ ਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।