Breaking News

ਦਿੱਲੀ ਚ ਫੌਜੀਆ ਨੇ ਕਿਸਾਨਾ ਲਈ ਕਰਤਾ ਵੱਡਾ ਐਲਾਨ ਵੱਡੇ ਵੱਡੇ ਅਫਸਰਾ ਦੀਆ ਅੱਖਾ ਰਹਿ ਗਈਆ ਖੁੱਲੀਆ !

ਇਸ ਸਮੇਂ ਪੰਜਾਬ ਦੇ ਵਿੱਚ ਨਾਜ਼ੁਕ ਹਾਲਾਤ ਬਣੇ ਹੋਏ ਹਨ। ਨਰਿੰਦਰ ਮੋ ਦੀ ਦੁਆਰਾ ਖੇਤੀ ਦੇ ਨਵੇਂ ਕਾਨੂੰਨ ਪਾਸ ਕੀਤੇ ਗਏ ਹਨ।ਜੋ ਕਿ ਕਿਸਾਨ ਭਾਈਆਂ ਨੂੰ ਮਨਜ਼ੂਰ ਨਹੀਂ ਹਨ।ਇਸ ਲਈ ਪੰਜਾਬ ਦੇ ਸਾਰੇ ਕਿਸਾਨ ਦਿੱਲੀ ਦੇ ਵਿੱਚ ਬੈਠ ਕੇ ਧਰਨਾ ਲਗਾ ਰਹੇ ਹਨ ਅਤੇ ਆਪਣੇ ਹੱਕਾਂ ਦੀ ਮੰਗ ਕਰ ਰਹੇ ਹਨ। ਬਹੁਤ ਸਾਰੇ ਲੋਕ ਅਤੇ ਵੱਡੀਆਂ ਹਸਤੀਆਂ ਵੀ ਇਸ ਲ ੜਾ ਈ ਦੇ ਵਿੱਚ ਕਿਸਾਨਾਂ ਦੇ

ਨਾਲ ਖੜੀਆਂ ਹਨ।ਇਸ ਸਮੇਂ ਦੀ ਵੱਡੀ ਖਬਰ ਇਹ ਹੈ ਕਿ ਬਹੁਤ ਸਾ ਰੇ ਦੇਸ਼ ਦੇ ਜਵਾਨ ਕਿਸਾਨਾਂ ਦੇ ਅੰਦੋਲਨ ਵਿੱਚ ਉਨ੍ਹਾਂ ਦਾ ਸਾਥ ਦੇ ਰਹੇ ਹਨ।ਬੀ ਐੱਸ ਐੱਫ ਅਤੇ ਆਰਮੀ ਜਵਾਨ ਦਿੱਲੀ ਦੇ ਵਿੱਚ ਮੌਜੂਦ ਹਨ ਅਤੇ ਕਿਸਾਨਾਂ ਦੇ ਨਾਲ ਖੜ੍ਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸਾਨਾਂ ਦੀ ਰੱਖਿਆ ਦੇ ਲਈ ਹੀ ਤੈ ਨਾ ਤ ਕੀਤਾ ਗਿਆ ਸੀ।ਕਿਉਂਕਿ ਇਹ ਸੂਚਨਾ ਮਿਲੀ ਸੀ ਕਿ ਕਿਸਾਨਾਂ ਦੀ

ਆੜ ਵਿੱਚ ਦੇਸ਼ ਧ੍ਰੋਹੀ ਵੀ ਸ਼ਾਮਲ ਹਨ।ਦੇਸ਼ ਦੇ ਜਵਾਨ ਕਿਸਾਨਾਂ ਦੇ ਨਾਲ ਹਨ ਅਤੇ ਉਨ੍ਹਾਂ ਦੇ ਲਈ ਲੜ ਰਹੇ ਹਨ।ਮੋਦੀ ਸਰਕਾਰ ਅੱਗੇ ਕਾਲ਼ੇ ਕਾਨੂੰਨਾਂ ਨੂੰ ਰੱਦ ਕਰਨ ਦੀ ਬੇਨਤੀ ਵੀ ਦੇਸ਼ ਦੇ ਜਵਾਨ ਕਰ ਰਹੇ ਹਨ।ਇਸ ਤਰ੍ਹਾਂ ਸਾਰੇ ਇੱਕ ਜੁੱਟ ਹੋ ਕੇ

ਆਵਾਜ਼ ਉਠਾ ਰਹੇ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਮੋਦੀ ਸ ਰ ਕਾ ਰ ਦਾ ਕੀ ਫੈਸਲਾ ਹੋਵੇਗਾ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਾਰਕ ਵਿੱਚ ਮੁੰਡੇ ਨੇ ਮਹਿਲਾ ਨਾਲ ਕੀਤੀ ਸਰਮਨਾਕ ਹਰਕਤ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜਕੱਲ੍ਹ ਸੋ ਸ਼ ਲ ਮੀਡੀਆ ਉੱਥੇ ਬਹੁਤ ਲੋਕ ਪ੍ਰਿਯੰਕ …

Leave a Reply

Your email address will not be published. Required fields are marked *