ਅਦਰਕ ਖਾਣ ਵਾਲਿਓ ਜਾਨ ਪਿਆਰੀ ਹੈ ਤਾ ਜਲਦੀ ਦੇਖੋ !

ਕਿਸੇ ਵੀ ਚੀਜ਼ ਦਾ ਵੱਧ ਮਾਤਰਾ ਵਿੱਚ ਪ੍ਰਯੋਗ ਹਮੇਸ਼ਾ ਹੀ ਹਾ ਨੀ ਪਹੁੰਚਾਉਂਦਾ ਹੈ। ਅਦਰਕ ਸਰੀਰ ਲਈ ਬਹੁਤ ਹੀ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਗੁਣਾਂ ਦਾ ਭੰਡਾਰ ਹੁੰਦਾ ਹੈ।ਦੂਜੇ ਪਾਸੇ ਜੇਕਰ ਅਸੀਂ ਅਦਰਕ ਦਾ ਲੋੜ ਤੋਂ ਵੱਧ ਪ੍ਰਯੋਗ ਕਰਦੇ ਹਾਂ ਤਾਂ ਇਹ ਸਰੀਰ ਦੇ ਲਈ ਹਾਨੀਕਾਰਕ ਸਾ ਬ ਤ ਹੁੰਦਾ ਹੈ। ਅੱਜ ਅਸੀਂ ਅਦਰਕ ਦਾ ਲੋੜ ਤੋਂ ਵੱਧ ਪ੍ਰਯੋਗ ਕਰਨ ਨਾਲ ਹੋਣ ਵਾਲੇ ਨੁਕਸਾਨਾਂ

ਦੇ ਬਾਰੇ ਵਿੱਚ ਗੱਲ ਕਰਾਂਗੇ।ਜੋ ਲੋਕ ਦਿਲ ਦੇ ਮਰੀਜ਼ ਹਨ ਉ ਨ੍ਹਾਂ ਨੂੰ ਅਦਰਕ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।ਕਿਉਂਕਿ ਦੋਸਤੋ ਅਦਰਕ ਦਾ ਵਧੇਰੇ ਸੇਵਨ ਦਿਲ ਦੀ ਧੜਕਨ ਨੂੰ ਵਧਾ ਦਿੰਦਾ ਹੈ ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਪੈਦਾ ਹੁੰਦਾ ਹੈ।ਅਦਰਕ ਦੀ ਤਾਸੀਰ ਬਹੁਤ ਹੀ ਗਰਮ ਹੁੰਦੀ ਹੈ।ਇਸ ਲਈ ਇ ਸ ਨੂੰ ਪਤਲੇ ਖੂਨ ਵਾਲੇ ਲੋਕ ਇਸਤੇਮਾਲ ਨਾ ਕਰਨ।ਜੇਕਰ ਅਜਿਹੇ ਮਰੀਜ਼

ਅਦਰਕ ਦਾ ਇਸਤੇਮਾਲ ਕਰਦੇ ਹਨ ਤਾਂ ਉਹਨਾਂ ਨੂੰ ਬਲੀਡਿੰਗ ਦੀ ਸਮੱਸਿਆ ਆ ਸ ਕ ਦੀ ਹੈ।ਅਦਰਕ ਨੂੰ ਦੋਸਤੋ ਕਦੇ ਵੀ ਲੌਂਗ ਅਤੇ ਲੱਸਣ ਦੇ ਨਾਲ ਸੇਵਨ ਨਹੀਂ ਕਰਨਾ ਚਾਹੀਦਾ।ਕਿਉਂਕਿ ਲੌਂਗ ਅਤੇ ਲਸਣ ਵੀ ਬਹੁਤ ਜ਼ਿਆਦਾ ਗਰਮ ਹੁੰਦੇ ਹਨ। ਇਸੇ ਤਰ੍ਹਾਂ ਜੇਕਰ ਤੁਸੀਂ ਅਦਰਕ ਦਾ ਇਸਤੇਮਾਲ ਲੌਂਗ ਅਤੇ ਲਸਣ ਨਾਲ ਕ ਰੋ ਗੇ ਤਾਂ ਇਸਦੇ ਬਹੁਤ ਬੁਰੇ ਪਰਿਣਾਮ ਦੇਖਣ ਨੂੰ ਮਿਲ ਸਕਦੇ

ਹਨ।ਅਦਰਕ ਦੀ ਤਾਸੀਰ ਗਰਮ ਹੋਣ ਕਾਰਨ ਇਹ ਡਾਇਰੀਆ ਦੀ ਸ ਮੱ ਸਿ ਆ ਪੈਦਾ ਕਰ ਸਕਦਾ ਹੈ।ਇਸ ਲਈ ਇਸ ਦਾ ਲੋੜ ਤੋਂ ਵੱਧ ਉਪਯੋਗ ਹਾਨੀ ਪਹੁੰਚਾ ਸਕਦਾ ਹੈ।ਇਸ ਦੇ ਵਧੇਰੇ ਉਪਯੋਗ ਨਾਲ ਦਸਤ ਲੱਗਣ ਦੀ ਸਮੱਸਿਆ ਆ ਸ ਕ ਦੀ ਹੈ

ਅਤੇ ਪੇਟ ਨਾਲ ਸੰਬੰਧਿਤ ਕਈ ਰੋਗ ਪੈਦਾ ਹੋ ਸਕਦੇ ਹਨ।ਇਸ ਲਈ ਦੋ ਸ ਤੋ ਅਦਰਕ ਨੂੰ ਕੇਵਲ ਨਿਯਮਿਤ ਮਾਤਰਾ ਵਿੱਚ ਹੀ ਸੇਵਨ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਇਹਨਾ 3 ਚੀਜਾ ਖਾਣ ਨਾਲ ਨਸਾ ਦੀ ਬਲੌਕੇਜ ਹਾਰਟ ਅਟੈਕ ਨਹੀ ਹੋਵੇਗਾ !

ਅੱਜ ਕੱਲ੍ਹ ਬਹੁਤ ਸਾਰੀਆਂ ਬੀਮਾਰੀਆਂ ਨੌਜਵਾਨ ਪੀੜ੍ਹੀ ਨੂੰ ਆ ਣੀ ਲਪੇਟ ਵਿੱਚ ਲੈ ਰਹੀਆਂ ਹਨ।ਜਿਵੇਂ …

Leave a Reply

Your email address will not be published. Required fields are marked *