Breaking News

ਸਬਜੀ ਖਰੀਦਣ ਗਈ ਮਹਿਲਾ ਮੁੜੀ ਕਰੋੜਪਤੀ ਬਣਕੇ ਵਜਾ ਜਾਣ ਹੈਰਾਨ ਰਹਿ ਜਾਓਗੇ !

ਕਈ ਵਾਰ ਇਨਸਾਨ ਦੇ ਨਾਲ ਕੁਝ ਅਜਿਹਾ ਵਾਪਰ ਜਾਂ ਦਾ ਹੈ ਜਿਸ ਬਾਰੇ ਉਹ ਕਦੀ ਕਲਪਨਾ ਵੀ ਨਹੀਂ ਕਰ ਸਕਦਾ।ਅਜਿਹਾ ਹੀ ਹੈਰਾਨੀ ਵਾਲਾ ਮਾਮਲਾ ਅਮਰੀਕਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਇੱਕ ਵੈਕਸੀਨਾਂ ਨਾਮ ਦੀ ਔਰਤ ਦੀ ਕਿਸਮਤ ਬਦਲ ਗਈ। ਦਰਅਸਲ ਇਹ ਔਰਤ ਨੌਕਰੀ ਕਰਦੀ ਹੈ ਅਤੇ ਸਵੇਰੇ ਸ ਵੇ ਰੇ ਉਹ ਮਾਰਕਿਟ ਦੇ ਵਿੱਚ ਸ਼ਾਪਿੰਗ ਕਰਨ ਦੇ ਲਈ ਗਈ।ਉਹ

ਸਬਜ਼ੀ ਦੀ ਦੁਕਾਨ ਤੇ ਸਬਜ਼ੀ ਖਰੀਦ ਰਹੀ ਸੀ ਕਿ ਅਚਾਨਕ ਉਸ ਦੀ ਨ ਜ਼ ਰ ਲਾਟਰੀ ਟਿਕਟ ਵਾਲੀ ਦੁਕਾਨ ਤੇ ਜੁਟੀ ਹੋਈ ਭੀੜ ਤੇ ਪਈ। ਪਤਾ ਨਹੀਂ ਉਸਦੇ ਮਨ ਵਿੱਚ ਕੀ ਆਇਆ ਕਿ ਉਹ ਵੀ ਲਾਈਨ ਦੇ ਵਿੱਚ ਜਾਕੇ ਲੱਗ ਗਈ ਅਤੇ ਇੱਕ ਲਾਟਰੀ ਦੀ ਟਿਕਟ ਖਰੀਦ ਲਈ।ਘਰ ਆ ਕੇ ਜਦੋਂ ਉਸਨੇ ਲਾਟਰੀ ਦੀ ਟਿਕਟ ਨੂੰ ਸਕਰੈਚ ਕੀ ਤਾ ਤਾਂ ਉਸ ਦੇ ਹੋਸ਼ ਹੀ ਉੱਡ ਗਏ। ਕਿਉਂਕਿ ਉਸਨੇ

ਲਾਟਰੀ ਦਾ ਪਹਿਲਾ ਇਨਾਮ ਅਤੇ ਸਭ ਤੋਂ ਵੱਡਾ ਇਨਾਮ ਜਿੱਤ ਲਿਆ ਸੀ। ਉ ਸ ਨੂੰ1.5 ਕਰੋੜ ਰੁਪਏ ਦੀ ਲਾਟਰੀ ਲੱਗ ਗਈ ਸੀ। ਔਰਤ ਬਹੁਤ ਹੀ ਜ਼ਿਆਦਾ ਖੁਸ਼ ਹੋ ਗਈ ਕਿਉਂਕਿ ਉਸ ਦੀ ਕਿਸਮਤ ਬਦਲ ਗਈ ਸੀ।ਉਸ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਪੈਸਿਆਂ ਨਾਲ ਆਪਣੇ ਸਾਰੇ ਸੁਪਨਿਆਂ ਨੂੰ ਪੂਰਾ ਕਰੇਗੀ ਅਤੇ ਆਪਣੇ ਬੁਢਾਪੇ ਦੇ ਲ ਈ ਵੀ ਕੁਝ ਪੈਸੇ ਬਚਾ ਕੇ ਰੱਖੇਗੀ।

ਇਸ ਲਈ ਸਾਨੂੰ ਹਮੇਸ਼ਾ ਹੀ ਆਪਣੀ ਕਿਸਮਤ ਤੇ ਯਕੀਨ ਰੱਖਣਾ ਚਾ ਹੀ ਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕ ਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਪਿ੍ਯੰਕਾ ਚੋਪੜਾ ਦੀ ਸੱਚਾਈ ਆਈ ਸਾਹਮਣੇ ਪਹਿਲਾ ਤੁਸੀ ਕਦੇ ਨਹੀ ਦੇਖੀ ਹੋਣੀ ! !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਪ੍ਰਿਅੰਕਾ ਚੋ ਪ ੜਾ ਅਤੇ ਉਸ ਦੀ …

Leave a Reply

Your email address will not be published. Required fields are marked *