Breaking News

ਸਿਰਫ 15 ਦਿਨ ਟੁੱਟਦੇ ਝੜਦੇ ਵਾਲਾ ਨੂੰ ਬਣਾਓ ਮਜਬੂਤ ਤੇ ਸੰਘਣਾ !

ਵਾਲ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਇੱਕ ਅ ਹਿ ਮ ਹਿੱਸਾ ਰੱਖਦੇ ਹਨ ਅਤੇ ਇਹ ਖੂਬਸੂਰਤੀ ਨੂੰ ਵੀ ਵਧਾਉਂਦੇ ਹਨ। ਪਰ ਅੱਜ ਕੱਲ ਵਾਲ ਬਹੁਤ ਹੀ ਜ਼ਿਆਦਾ ਝੜਨੇ ਸ਼ੁਰੂ ਹੋ ਰਹੇ ਹਨ ਅਤੇ ਹਲਕੀ ਉਮਰ ਵਿੱਚ ਹੀ ਸਫੈਦ ਹੋ ਰਹੇ ਹਨ।ਬਹੁਤ ਸਾਰੇ ਕੈਮੀਕਲ ਪ੍ਰੋਡਕਸ ਦਾ ਇਸਤੇਮਾਲ ਕਰਕੇ ਵਾਲ ਆਪਣੀ ਖੂਬਸੂਰਤੀ ਨੂੰ ਖੋ ਹ ਬੈਠੇ ਹਨ। ਅੱਜ ਅਸੀਂ ਵਾਲਾਂ ਦੇ ਲਈ ਇੱਕ ਚਮਤਕਾਰੀ ਅਤੇ

ਕਾਰਗਰ ਨੁਸਖਾ ਲੈ ਕੇ ਆਏ ਹਾਂ।ਦੋਸਤੋ ਇਸ ਨੁਸਖੇ ਨੂੰ ਤਿ ਆ ਰ ਕਰਨ ਦੇ ਲਈ ਸਭ ਤੋਂ ਪਹਿਲਾਂ ਦੋ ਮੀਡੀਅਮ ਸਾਈਜ਼ ਲਾਲ ਪਿਆਜ਼ ਲੈ ਲਵੋ ਅਤੇ ਇਹਨਾਂ ਨੂੰ ਛਿੱਲ ਕੇ ਬਾਰੀਕ ਕੱਟ ਲਵੋ।ਇਸ ਤੋਂ ਬਾਅਦ ਦੋ ਲਸਣ ਦੀਆਂ ਗੰਢੀਆਂ ਲਵੋ ਅਤੇ ਇਨ੍ਹਾਂ ਨੂੰ ਵੀ ਛਿੱਲ ਕੇ ਰੱਖ ਲਵੋ।ਇਸ ਤੋਂ ਬਾਅਦ ਸੀ 10 ਤੋਂ 15 ਕੜ੍ਹੀ ਪੱਤੇ ਲੈ ਣੇ ਹਨ ਅਤੇ ਇਹਨਾਂ ਤਿੰਨਾਂ ਚੀਜ਼ਾਂ ਵਿੱਚ ਦੋ ਚਮਚ ਸਰੋਂ ਦਾ ਤੇਲ ਪਾ ਕੇ

ਮਿਕਸੀ ਵਿੱਚ ਪੀਸ ਕੇ ਇੱਕ ਪੇਸਟ ਤਿਆਰ ਕਰ ਲਵੋ।ਇਸ ਤੋਂ ਬਾ ਅ ਦ ਇੱਕ ਕੜਾਹੀ ਦੇ ਵਿੱਚ ਡੇਢ ਕੌਲੀ ਸਰੋਂ ਦਾ ਤੇਲ ਲਵੋ ਅਤੇ ਇਸ ਨੂੰ ਗਰਮ ਕਰਨਾ ਸ਼ੁਰੂ ਕਰ ਦੇਵੋ।ਜਦੋਂ ਤੇਲ ਗਰਮ ਹੋ ਜਾਵੇ ਤਾਂ ਇਸ ਵਿੱਚ ਆਪਣਾ ਪੇਸਟ ਪਾ ਲਵੋ।ਇਸ ਤੋਂ ਬਾਅਦ ਇਸ ਤੇਲ ਨੂੰ ਲੱਗਭਗ 15 ਮਿੰਟ ਤੱਕ ਪਕਾਓ ਅਤੇ ਠੰਡਾ ਹੋਣ ਲਈ ਰੱਖ ਲਵੋ।ਜਦੋਂ ਤੇ ਲ ਠੰਡਾ ਹੋ ਜਾਵੇ ਤਾਂ ਉਸ ਨੂੰ ਛਾਣ ਕੇ ਇੱਕ ਬਰਤਨ

ਵਿੱਚ ਪਾ ਕੇ ਸਟੋਰ ਕਰ ਲਵੋ।ਦੋਸਤੋ ਨਹਾਉਣ ਤੋਂ ਦੋ ਘੰਟੇ ਪਹਿਲਾਂ ਤੁ ਸੀਂ ਇਸ ਤੇਲ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਚੰਗੀ ਤਰ੍ਹਾਂ ਲਗਾਉ।ਇਸ ਤੋਂ ਬਾਅਦ ਤੁਸੀਂ ਆਪਣੇ ਸਿਰ ਨੂੰ ਸ਼ੈਂਪੂ ਦੀ ਸਹਾਇਤਾ ਦੇ ਨਾਲ ਧੋ ਸਕਦੇ ਹੋ।ਤੁਸੀਂ ਇਸ ਤੇਲ ਦਾ ਇ ਸ ਤੇ ਮਾ ਲ ਰਾਤ

ਨੂੰ ਵੀ ਕਰ ਸਕਦੇ ਹੋ।ਇਸ ਤਰ੍ਹਾਂ ਦੋਸਤੋਂ ਲਗਾਤਾਰ ਇਸ ਤੇ ਲ ਦੇ ਇਸਤੇਮਾਲ ਦੇ ਨਾਲ ਤੁਹਾਡੇ ਵਾਲ ਝੜਨੇ ਬੰਦ ਹੋ ਜਾਣਗੇ ਅਤੇ ਇਹ ਲੰਬੇ ਵੀ ਹੋਣਗੇ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋ ਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪ ਹੁੰ ਚ ਦੀ ਹੋ ਸਕੇ।

About admin

Check Also

ਇਸ ਚੀਜ ਨਾਲ 3 ਦਿਨਾ ਚ ਵਧੇਗੀ ਅੱਖਾ ਦੀ ਰੌਸਨੀ !

ਅੱਜਕਲ੍ਹ ਅੱਖਾਂ ਦੀ ਰੋਸ਼ਨੀ ਤੇ ਬਹੁਤ ਜ਼ਿਆਦਾ ਅਸਰ ਪੈ ਰਿ ਹਾ ਹੈ। ਹਲਕੀ ਉੱਮਰ ਦੇ …

Leave a Reply

Your email address will not be published. Required fields are marked *