Breaking News

ਕਿੰਨਾ ਵੀ ਖਰਾਬ ਹੋਵੇ ਤਵਾ ਚਮਕਾਓ ਚੁਟਕੀਆ ਵਿੱਚ ਸੀਸੇ ਦੀ ਤਰਾ !

ਰਸੋਈ ਘਰ ਦੇ ਵਿੱਚ ਤਵਾ ਬਹੁਤ ਹੀ ਅਹਿਮ ਜ ਗ੍ਹਾ ਰੱਖਦਾ ਹੈ।ਰੋਟੀ ਬਣਾਉਣ ਦੇ ਲਈ ਤਵਾ ਇਸਤੇਮਾਲ ਕੀਤਾ ਜਾਂਦਾ ਹੈ। ਵਾਰ ਵਾਰ ਉਸ ਤਵੇ ਦੇ ਇਸਤੇਮਾਲ ਦੇ ਨਾਲ ਉਸ ਤੇ ਕਾਲੇ ਰੰਗ ਦੀ ਪਰਤ ਜੰਮਣੀ ਸ਼ੁਰੂ ਹੋ ਜਾਂਦੀ ਹੈ।ਇਸ ਲਈ ਦੇਖਣ ਵਿੱਚ ਤਵਾ ਕਾਲਾ ਨਜ਼ਰ ਆਉਣ ਲੱਗ ਜਾਂਦਾ ਹੈ। ਅਜਿਹੇ ਤ ਵੇ ਤੇ ਬਣਾਈ ਹੋਈ ਰੋਟੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ।ਸੋ ਦੋਸਤੋ ਅੱਜ

ਅਸੀਂ ਕਾਲੇ ਹੋ ਚੁੱਕੇ ਤਵੇ ਨੂੰ ਫਿਰ ਤੋਂ ਚਮਕਦਾਰ ਬਣਾਉਣ ਦਾ ਇੱਕ ਨੁ ਸ ਖਾ ਦੱਸਣ ਜਾ ਰਹੇ ਹਾਂ। ਇਸ ਨੁਸਖੇ ਦੇ ਇਸਤੇਮਾਲ ਦੇ ਨਾਲ ਤੁਹਾਡਾ ਤਵਾ ਬਿਲਕੁਲ ਹੀ ਸਾਫ ਅਤੇ ਚਮਕਦਾਰ ਬਣ ਜਾਵੇਗਾ।ਦੋਸਤੋ ਜਿਸ ਵੇਲੇ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕਰੋ ਤਾਂ ਤੁਹਾਡਾ ਤਵਾ ਥੋੜ੍ਹਾ ਗਰਮ ਹੋਣਾ ਚਾਹੀਦਾ ਹੈ।ਤਵੇ ਨੂੰ ਸਾ ਫ਼ ਕਰਨ ਦੇ ਲਈ ਥੋੜ੍ਹੀ ਜਹੀ ਇਮਲੀ ਨੂੰ ਪਾਣੀ ਵਿੱਚ ਭਿਉਂ ਕੇ

ਪਤਲਾ ਕਰ ਲਵੋ ਅਤੇ ਥੋੜ੍ਹਾ ਜਿਹਾ ਨਮਕ ਲੈ ਲਵੋ। ਇਸ ਤੋਂ ਬਾਅਦ ਨ ਮ ਕ ਅਤੇ ਇਮਲੀ ਦੇ ਘੋਲ ਨੂੰ ਤਵੇ ਤੇ ਥੋੜਾ-ਥੋੜਾ ਪਾ ਕੇ ਤਵੇ ਨੂੰ ਰਗੜਨਾ ਸ਼ੁਰੂ ਕਰ ਦੇਵੋ। ਇਸ ਤਰ੍ਹਾਂ ਤਵੇ ਤੇ ਮੌਜੂਦ ਕਾਲਾਪਨ ਹੌਲੀ-ਹੌਲੀ ਉਤਰਨਾ ਸ਼ੁਰੂ ਹੋ ਜਾਵੇਗਾ। ਤ ਵੇ ਨੂੰ ਰਗੜਦੇ ਰਹੋ

ਜਦੋਂ ਤੱਕ ਕੇ ਉਸ ਦਾ ਕਾਲਾਪਨ ਦੂਰ ਨਾ ਹੋਵੇ।ਇਸ ਤਰ੍ਹਾਂ ਤੁਸੀਂ ਦੇ ਖੋ ਗੇ ਤੁਹਾਡਾ ਤਵਾ ਸਾਫ਼ ਅਤੇ ਚਮਕਦਾਰ ਹੋ ਜਾਵੇਗਾ।ਸੋ ਦੋਸਤੋ ਇਸ ਨੁਸਖੇ ਨੂੰ ਇਸਤੇਮਾਲ ਕਰਕੇ ਤੁਸੀਂ ਆਪਣੇ ਤਵੇ ਨੂੰ ਚਮਕਦਾਰ ਬਣਾ ਲਵੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱ ਚ ਸਾਡਾ ਕੋਈ ਹੱਥ ਨਹੀ ਹੈ

ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱ ਕ ਪਹੁੰਚਦੀ ਹੋ ਸਕੇ।

About admin

Check Also

ਪਾਰਕ ਵਿੱਚ ਮੁੰਡੇ ਨੇ ਮਹਿਲਾ ਨਾਲ ਕੀਤੀ ਸਰਮਨਾਕ ਹਰਕਤ !

ਦੋਸਤੋ ਤੁਹਾਨੂੰ ਪਤਾ ਹੀ ਹੋਵੇਗਾ ਕਿ ਅੱਜਕੱਲ੍ਹ ਸੋ ਸ਼ ਲ ਮੀਡੀਆ ਉੱਥੇ ਬਹੁਤ ਲੋਕ ਪ੍ਰਿਯੰਕ …

Leave a Reply

Your email address will not be published. Required fields are marked *