ਪੇਟ ਗੈਸ ਅਤੇ ਕਬਜ਼ ਸਰੀਰ ਵਿੱਚ ਬਹੁਤ ਪਰੇਸ਼ਾਨੀ ਪੈ ਦਾ ਕਰਦੀ ਹੈ। ਇਸ ਸਮੱਸਿਆ ਦੇ ਨਾਲ ਪੇਟ ਵਿੱਚ ਦਰਦ ਅਤੇ ਬਵਾਸੀਰ ਦੀ ਸਮੱਸਿਆ ਪੈਦਾ ਹੋ ਸਕਦੀ ਹੈ।ਦੋਸਤੋ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਫਾਸਟ ਫੂਡ ਤਲੀਆਂ ਹੋਈਆਂ ਚੀਜ਼ਾਂ ਅਤੇ ਮੈਦੇ ਤੋਂ ਬਣੀਆਂ ਹੋਈਆਂ ਚੀਜਾਂ ਦਾ ਸੇਵਨ ਕਰਦੀ ਹੈ।ਜਿਸ ਕਾਰਨ ਮਿਹਦਾ ਕਮਜ਼ੋਰ ਹੋ ਰਿ ਹਾ ਹੈ ਅਤੇ ਪਾਚਣ ਸ਼ਕਤੀ ਸਹੀ ਤਰੀਕੇ ਦੇ ਨਾਲ ਕੰਮ
ਨਹੀਂ ਕਰਦੀ।ਜੇਕਰ ਵਿਅਕਤੀ ਹਫਤੇ ਵਿੱਚ ਤਿੰਨ ਵਾਰ ਤੋਂ ਘੱਟ ਮ ਲ ਤਿਆਗਦਾ ਹੁੰਦਾ ਹੈ ਤਾਂ ਉਸ ਨੂੰ ਪੇਟ ਗੈਸ ਅਤੇ ਕਬਜ਼ ਦੀ ਸਮੱਸਿਆ ਵਧੇਰੇ ਹੈ।ਇਸ ਸਮੱਸਿਆ ਦੇ ਵਧਣ ਕਾਰਨ ਬਵਾਸੀਰ ਦੀ ਸਮੱਸਿਆ ਵੀ ਪੈਦਾ ਹੋ ਜਾਂਦੀ ਹੈ।ਦੋਸਤੋ ਪੇਟ ਗੈਸ ਅਤੇ ਕਬਜ਼ ਨੂੰ ਘਰ ਦੇ ਕੁਝ ਉਪਚਾਰਾਂ ਦੇ ਨਾਲ ਠੀਕ ਕੀਤਾ ਜਾ ਸ ਕ ਹੈ।ਦੋਸਤੋ ਸਾਨੂੰ ਦਿਨ ਦੇ ਵਿੱਚ 8 ਤੋਂ 10 ਗਿਲਾਸ ਪਾਣੀ ਜ਼ਰੂਰ ਪੀਣਾ
ਚਾਹੀਦਾ ਹੈ ਅਤੇ ਹਮੇਸ਼ਾ ਹੀ ਹਲਕਾ ਗੁਰਮ ਪਾਣੀ ਪੀਣਾ ਚਾਹੀਦਾ ਹੈ। ਖਾਣਾ ਖਾਣ ਤੋਂ ਪ ਹਿ ਲਾਂ ਜਾਂ ਫਿਰ ਖਾਣਾ ਖਾਣ ਦੇ ਅੱਧੇ ਘੰਟੇ ਬਾਅਦ ਹੀ ਪਾਣੀ ਪੀਣਾ ਚਾਹੀਦਾ ਹੈ ਇਸ ਨਾਲ ਭੋਜਨ ਸਹੀ ਪਚਦਾ ਹੈ।ਖਾਣਾ ਖਾਣ ਦੇ ਤੁਰੰਤ ਬਾਅਦ ਸਾਨੂੰ ਪਾਣੀ ਕਦੇ ਵੀ ਨਹੀਂ ਪੀਣਾ ਚਾਹੀਦਾ।ਦੋਸਤੋ ਸਾਨੂੰ ਮਿਕਸ ਆਟੇ ਦਾ ਪ੍ਰਯੋਗ ਕਰਨਾ ਚਾ ਹੀ ਦਾ ਹੈ। ਇਸ ਦਾ ਭਾਵ ਇਹ ਹੈ ਕਿ ਸਾਨੂੰ ਮੱਕੀ ਦਾ ਆਟਾ
ਚੌਲਾਂ ਦਾ ਆਟਾ ਅਤੇ ਬਾਜਰੇ ਦਾ ਆਟਾ ਵੀ ਖਾਣਾ ਚਾਹੀਦਾ ਹੈ।ਇ ਸ ਦੇ ਨਾਲ ਪਾਚਣ ਸ਼ਕਤੀ ਸਹੀਂ ਰਹਿੰਦੀ ਹੈ।ਦੋਸਤੋ ਸਾਨੂੰ ਕਬਜ਼ ਦੀ ਸਮੱਸਿਆ ਨੂੰ ਠੀਕ ਕਰਨ ਦੇ ਲਈ ਸੰਤਰੇ ਦਾ ਜੂਸ ਮੁਸੰਮੀ ਆਦਿ ਅਜਿਹੇ ਖਾਣੇ ਚਾਹੀਦੇ ਹਨ।ਕਬਜ਼ ਤੋਂ ਰਾਹਤ ਪਾਉਣ ਦੇ ਲਈ ਦਿਨ ਵਿੱਚ ਇੱਕ ਵਾਰ ਭੁੱਜੇ ਹੋਏ ਛੋਲੇ ਆਦਿ ਦਾ ਵੀ ਇਸਤੇਮਾਲ ਕ ਰ ਨਾ ਚਾਹੀਦਾ ਹੈ।ਸੋ ਦੋਸਤੋ ਇਹਨਾਂ ਗੱਲਾਂ ਦਾ ਧਿਆਨ
ਰੱਖ ਕੇ ਅਸੀਂ ਪੇਟ ਗੈਸ ਅਤੇ ਕਬਜ਼ ਤੋਂ ਰਾਹਤ ਪਾ ਸਕਦੇ ਹਾਂ। ਇ ਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕ ਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹ ਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾ ਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।