ਪਿੰਡ ਵਾਸੀਆਂ ਨੇ ਫੜਿਆਂ ਦੁਨੀਆਂ ਦਾ ਸਭ ਤੋ ਵੱਡਾ ਸੱਪ ਦੇਖਕੇ ਦੰਗ ਰਹਿਜੋਗੇ !

ਪਿੰਡ ਵਾਸੀਆਂ ਨੇ ਫੜਿਆਂ ਦੁਨੀਆਂ ਦਾ ਸਭ ਤੋ ਵੱਡਾ ਸੱਪ ਦੇਖਕੇ ਦੰਗ ਰਹਿਜੋਗੇ !

ਦੁਨੀਆਂ ਦੇ ਵਿੱਚ ਬਹੁਤ ਹੀ ਵਿਸ਼ਾਲ ਆਕਾਰ ਦੇ ਸੱਪ ਪਾ ਏ ਜਾਂਦੇ ਹਨ। ਇਹਨਾਂ ਸੱਪਾਂ ਦੇ ਅਕਾਰ ਨੂੰ ਦੇਖ ਕੇ ਕਾਫੀ ਹੈਰਾਨੀ ਹੁੰਦੀ ਹੈ।ਇੱਕ ਪਿੰਡ ਵਿੱਚ ਸੁੰਨਸਾਨ ਜਗ੍ਹਾ ਤੇ ਲੋਕਾਂ ਨੂੰ ਸੱਪ ਹੋਣ ਦੀ ਆਸ਼ੰਕਾ ਹੋਈ।ਜਦੋਂ ਵਣ-ਵਿਭਾਗ ਵਾਲਿਆਂ ਨੂੰ ਬੁ ਲਾ ਇ ਆ ਗਿਆ

ਤਾਂ ਉਹਨਾਂ ਨੇ ਸੱਪ ਦੀ ਪੂਛ ਤੋਂ ਉਸ ਦੇ ਸਾਈਜ਼ ਦਾ ਅਨੁਮਾਨ ਲ ਗਾ ਇ ਆ।ਪਰ ਜਦੋਂ ਸੱਪ ਨੂੰ ਉਸ ਜਗ੍ਹਾ ਤੋਂ ਕੱਢਿਆ ਗਿਆ ਤਾਂ ਉਸ ਦੇ ਸਾਈਜ਼ ਨੂੰ ਦੇਖ ਲੋਕ ਬਹੁਤ ਹੈਰਾਨ ਹੋ ਗਏ।ਉਹ ਸੱਪ ਆਕਾਰ ਵਿੱਚ ਬਹੁਤ ਹੀ ਜ਼ਿਆਦਾ ਵਿ ਸ਼ਾ ਲ ਸੀ।

ਪਿਛਲੇ ਸਾਲ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਚਰਚਾ ਵਿੱ ਚ ਬਣੀ ਸੀ।ਜਿੱਥੇ ਕਿ ਇੱਕ ਸੜਕ ਤੇ ਬਹੁਤ ਹੀ ਵੱਡਾ ਐਨਾਕੋਡਾ ਸੜਕ ਪਾਰ ਕਰਦਾ ਹੋਇਆ ਦਿਖਾਈ ਦੇ ਰਿਹਾ ਸੀ।ਉਥੋਂ ਦੇ ਲੋਕ ਆਪਣੇ ਵਾਹਨ ਨੂੰ ਰੋਕ ਕੇ ਸੱਪ ਨੂੰ ਸੜਕ ਪਾਰ ਕਰਨ ਵਿੱਚ ਮ ਦ ਦ ਕਰ ਰਹੇ ਸਨ।

ਉਹ ਐਨਾਕੋਡਾ ਬਹੁਤ ਹੀ ਵਿਸ਼ਾਲ ਸੀ।ਬ੍ਰਾਜ਼ੀਲ ਦੀ ਇੱਕ ਕੰਸਟਰਕਸ਼ਨ ਕੰ ਪ ਨੀ ਦੇ ਵਿੱਚ ਕੰਸਟ੍ਰਕਸ਼ਨ ਦਾ ਕੰਮ ਚੱਲ ਰਿਹਾ ਸੀ।ਓਥੇ ਇੱਕ ਬਹੁਤ ਹੀ ਦਿਲ ਦਹਿਲਾਉਣ ਵਾਲੀ ਘਟਨਾ ਵਾਪਰੀ। ਦਰਅਸਲ ਓਥੇ ਬਹੁਤ ਹੀ ਵਿਸ਼ਾਲ ਐਨਾਕੌਡਾ ਮ੍ਰਿਤਕ ਹਾਲਤ ਵਿੱਚ ਉਹਨਾਂ ਨੂੰ ਮਿ ਲਿ ਆ।

ਉਸ ਦਾ ਆਕਾਰ ਬਹੁਤ ਹੀ ਵਿਸ਼ਾਲ ਸੀ ਅਤੇ ਉਸ ਦਾ ਭਾਰ ਵੀ ਬ ਹੁ ਤ ਜ਼ਿਆਦਾ ਸੀ।ਪਰ ਖੁਸ਼ੀ ਵਾਲੀ ਗੱਲ ਸੀ ਕਿ ਉਹ ਐਨਾਕੌਡਾ ਮ੍ਰਿਤਕ ਸੀ ਜਿਸ ਕਾਰਨ ਕਿਸੇ ਵੀ ਕਰਮਚਾਰੀ ਨੂੰ ਨੁਕਸਾਨ ਨਹੀਂ ਹੋ ਇ ਆ।

ਇਸ ਤਰ੍ਹਾਂ ਦੋਸਤੋ ਦੁਨੀਆਂ ਦੇ ਹਰ ਇੱਕ ਮੋੜ ਤੇ ਸਾਨੂੰ ਕੋ ਈ ਨਾ ਕੋਈ ਅਜੀਬ ਘਟਨਾ ਦੇਖਣ ਨੂੰ ਮਿਲਦੀ ਹੈ।ਇਸ ਤਰਾ ਦੁਨੀਆਂ ਦੇ ਵਿੱਚ ਬਹੁਤ ਹੀ ਵਿਸ਼ਾਲ ਸੱਪ ਦੇਖ ਕੇ ਕਈ ਵਾਰ ਹੈਰਾਨਗੀ ਜ਼ਰੂਰ ਹੁੰਦੀ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁ ਹਾ ਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਵਾਇਰਲ