ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ
ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ। ਸੋਸਲ ਮੀਡੀਆਂ ਤੇ ਹਰ ਰੋਜ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਰਹਿੰਦੀ ਹੈ।ਹੁਣ ਇਹਨਾਂ ਵਿਚੋ ਇਹ ਵੀਡੀਓ ਬਹੁਤ ਜਿਆਦਾ ਵਾਇਰਲ ਹੋ ਰਹੀ ਹੈ।ਇਹ ਵੀਡੀਓ ਕੈਨੇਡਾ ਦੀ ਹੈ।
ਕੇਨੈਡਾ ਵਿਚ ਪੰਜਾਬੀਆਂ ਦਾ ਇਹ ਹਾਲ ਵੇਖ ਕੇ ਤੁਹਾਡੇ ਵੀ ਹੋਸ ਉੱਡ ਜਾਣਗੇ। ਇਨ੍ਹਾਂ ਦੀਆਂ ਕਰਤੂਤਾਂ ਦੇਖ ਕੇ ਤੁਸੀਂ ਵੀ ਕਹੋਗੇ ਕਿ ਇਨ੍ਹਾਂ ਤੈਂ ਸ਼ਰਮ ਵੇਚ ਕੇ ਖਾ ਲਈ ਏ।ਦਰਅਸਲ ਕੈਨੇਡਾ ਦੇ ਟੋਰਾਂਟੋ ਸ਼ਹਿਰ ਵਿਚ ਨਵੇਂ ਸਾਲ ਦੇ ਮੌਕੇ ਤੇ ਬਹੁਤ ਸਾਰੇ ਪੰਜਾਬੀ ਇਕੱਠੇ ਹੋਈ ਸੀ।
ਉੱਥੇ ਹੀ ਕੁਝ ਗੋਰੇ ਗੋਰੀਆਂ ਵੀ ਸੈਲੀਬ੍ਰੇਟ ਕਰਨ ਲਈ ਆਏ ਸੀ।ਜਦੋਂ ਨਵੇਂ ਸਾਲ ਦਾ ਇਹ ਫੰਕਸ਼ਨ ਸ਼ੁਰੂ ਹੋਇਆ ਤਾਂ ਫਿਰ ਦੇਖ ਲਉ ਕੀ ਕਰਤੂਤਾਂ ਕੀਤੀਆਂ।ਕਿਹਾ ਜਾ ਰਿਹਾ ਹੈ ਕਿ ਇਹ ਪੰਜਾਬੀ ਕੁੜੀ ਸੀ।ਹਾਲਾਂਕਿ ਇਸ ਬਾਰੇ
ਕੋਈ ਪੁਖਤਾ ਸਬੂਤ ਤਾਂ ਨਹੀਂ ਹੈ। ਪਰ ਪੂਰੇ ਸੋਸ਼ਲ ਮੀਡੀਆ ਤੇ ਇਹ ਵੀਡੀਓ ਸਬੂਤ ਜ਼ਿਆਦਾ ਸ਼ੇਅਰ ਕੀਤੀਆਂ ਜਾ ਰਹੀਆਂ ਨੇ।ਇਹ ਵੀ ਕਿਹਾ ਜਾ ਰਿਹਾ ਕਿ ਇਹ ਪੂਰਾ ਕਾਂਡ ਇੱਕ ਪੰਜਾਬੀ ਕੁੜੀ ਨੇ ਕੀਤਾ।