ਚੋਰੀ ਕਰਨ ਦਾ ਅਜਿਹਾ ਸਰਮਨਾਕ ਤਰੀਕਾ ਤੁਸੀ ਅੱਜ ਤੱਕ ਨਹੀ ਦੇਖਿਆ ਹੋਣਾ !

ਭਾਰਤ ਦੇਸ਼ ਵਿੱਚ ਵੀ ਅੱਜ-ਕੱਲ੍ਹ ਚੋਰੀਆਂ ਦੇ ਤਰੀਕੇ ਐ ਡ ਵਾਂ ਸ ਹੁੰਦੇ ਜਾ ਰਹੇ ਹਨ। ਦਿਨੋ-ਦਿਨ ਅਸੀਂ ਖਬਰਾਂ ਸੁਣਦੇ ਹਾਂ ਕਿ ਚੋਰੀਆਂ ਵੱਧ ਰਹੀਆਂ ਅਤੇ ਚੋਰੀ ਕਰਨ ਦੇ ਢੰਗ ਵੀ ਬਦਲ ਰਹੇ ਹਨ।ਅੱਜ ਅਸੀਂ ਤੁਹਾਡੇ ਨਾਲ ਅਜਿਹੇ ਹੀ ਚੋਰੀਆਂ ਦੇ ਸੀਸੀਟੀਵੀ ਫੁਟੇਜ ਦੇ ਬਾ ਰੇ ਵਿੱਚ ਗੱਲ ਕਰਾਂਗੇ।

ਦੋਸਤੋ ਇੱਕ ਮਹਿਲਾ ਗਹਿਣੇ ਖ਼ਰੀਦਣ ਦੇ ਲਈ ਜਵੈਲਰੀ ਸ਼ਾ ਪ ਤੇ ਜਾਂਦੀ ਹੈ। ਦਰਅਸਲ ਉਹ ਮਹਿਲਾ ਗਹਿਣੇ ਖਰੀਦਣ ਨਹੀਂ ਬਲਕੇ ਗਹਿਣੇ ਚੋਰੀ ਕਰਨ ਦੇ ਇਰਾਦੇ ਨਾਲ ਆਈ ਹੁੰਦੀ ਹੈ। ਜਿਸ ਵੇਲੇ ਦੁਕਾਨਦਾਰ ਗਹਿਣੇ ਮਹਿਲਾ ਨੂੰ ਦਿਖਾ ਰਿ ਹਾ ਹੁੰਦਾ ਹੈ

ਤਾਂ ਮਹਿਲਾ ਉਸ ਸਮੇਂ ਉਸ ਦੇ ਮੂੰਹ ਤੇ ਜ਼ਹਿਰੀਲੀ ਸਪਰੇਅ ਮਾ ਰ ਦੀ ਹੈ ਅਤੇ ਗਹਿਣੇ ਚੁਰਾ ਕੇ ਭੱਜਣ ਲੱਗਦੀ ਹੈ। ਪਰ ਦੁਕਾਨਦਾਰ ਤੁਰੰਤ ਉਸ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੰਦਾ ਹੈ।ਇਸ ਤਰ੍ਹਾਂ ਉਹ ਮਹਿਲਾ ਫੜੀ ਜਾਂਦੀ ਹੈ।ਅੱਜ ਕੱਲ ਮਹਿਲਾਵਾਂ ਆਪਣੇ ਕੱਪੜਿਆਂ ਦੇ ਵਿੱਚ ਬਹੁਤ ਵੱਡੇ-ਵੱਡੇ ਸਮਾਨ ਛੁਪਾਉਣ ਦੇ ਵਿੱਚ ਮਾ ਹਿ ਰ ਹੋ ਗਈਆਂ ਹਨ।

ਇਹ ਸਭ ਸੀਸੀਟੀਵੀ ਕੈਮਰੇ ਨਾਲ ਹੀ ਸਾਹਮਣੇ ਆਉਂਦਾ ਹੈ।ਇੱਕ ਵਾ ਰ ਇੱਕ ਦੁਕਾਨ ਦੇ ਵਿੱਚ ਦੋ ਲੜਕੇ ਚੋਰੀ ਕਰਨ ਦੇ ਇਰਾਦੇ ਨਾਲ ਆਉਂਦੇ ਹਨ।ਉਹ ਬਜ਼ੁਰਗ ਦੁਕਾਨਦਾਰ ਨੂੰ ਆਪਣੀਆਂ ਗੱਲਾਂ ਦੇ ਵਿਚ ਪਾ ਕੇ ਉਸ ਦਾ ਸਮਾਂ ਬਿਖੇਰ ਦਿੰਦੇ ਹਨ ਅਤੇ ਇਸੇ ਦੌਰਾਨ ਉਹ ਗੱਲੇ ਦੇ ਵਿਚੋਂ ਪੈਸੇ ਕੱਢ ਕੇ ਰਫੂ-ਚੱ ਕ ਰ ਹੋ ਜਾਂਦੇ ਹਨ।

ਮਹਿਲਾਵਾਂ ਅਤੇ ਲੜਕੀਆਂ ਦੇ ਗਹਿਣਿਆਂ ਨੂੰ ਰਾਹ ਚੱਲਦੇ ਹੀ ਖੋਹ ਲੈਣਾ ਚੋ ਰੀ ਆਂ ਦਾ ਪੁਰਾਣਾ ਤਰੀਕਾ ਹੈ।ਇਸ ਦੇ ਨਾਲ ਗਹਿਣਿਆਂ ਦਾ ਨੁਕਸਾਨ ਤਾਂ ਹੁੰਦਾ ਹੀ ਹੈ ਨਾਲ ਦੀ ਨਾਲ ਮਹਿਲਾਵਾਂ ਨੂੰ ਵੀ ਨੁਕਸਾਨ ਪ ਹੁੰ ਚ ਦਾ ਹੈ।

ਇਸ ਲਈ ਜਦੋਂ ਵੀ ਗਹਿਣੇ ਪਾ ਕੇ ਬਾਹਰ ਨਿਕਲੋ ਤਾਂ ਹਮੇਸ਼ਾ ਸ ਤ ਰ ਕ ਅਤੇ ਸਾਵਧਾਨ ਰਹਿਣਾ ਚਾਹੀਦਾ ਹੈ।ਇਸ ਤਰ੍ਹਾਂ ਦੇਸ਼ ਭਾਰਤ ਦੇ ਵਿੱਚ ਵੀ ਚੋਰੀਆਂ ਦੇ ਤਰੀਕੇ ਐਡਵਾਂਸ ਹੁੰ ਦੇ ਜਾ ਰਹੇ ਹਨ। ਸਾਨੂੰ ਲੋੜ ਹੈ

ਸਾਵਧਾਨ ਹੋਣ ਦੀ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗ ਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇ ਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾ ਇ ਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਅੱਜ ਤੱਕ ਦੇ 10 ਸਭ ਤੋ ਵੱਧ ਸਰਮਨਾਕ ਪਰੈਂਕ ਵੀਡੀਓ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਦੁਨੀਆਂ ਦੇ ਵਿੱਚ ਲੋ ਕਾਂ ਦੁਆਰਾ ਕੀਤੇ …

Leave a Reply

Your email address will not be published. Required fields are marked *