Breaking News
Home / ਦੇਸੀ ਨੁਸਖੇ / ਸਿਰਫ 1 ਚੱਮਚ ਮਹਿੰਦੀ ਵਿੱਚ ਇਹ ਮਿਲਾਓ ਅਤੇ ਸਫੇਦ ਵਾਲਾ ਨੂੰ ਹਮੇਸਾ ਲਈ ਕਰੋ ਕਾਲਾ !

ਸਿਰਫ 1 ਚੱਮਚ ਮਹਿੰਦੀ ਵਿੱਚ ਇਹ ਮਿਲਾਓ ਅਤੇ ਸਫੇਦ ਵਾਲਾ ਨੂੰ ਹਮੇਸਾ ਲਈ ਕਰੋ ਕਾਲਾ !

ਦੋਸਤੋ ਅੱਜ ਕੱਲ ਸਫ਼ੇਦ ਵਾਲਾ ਦੀ ਸਮੱਸਿਆ ਬਹੁਤ ਹੀ ਜ਼ਿਆਦਾ ਵਧਦੀ ਜਾ ਰਹੀ ਹੈ।ਬਹੁਤ ਸਾਰੇ ਲੋਕ ਆਪਣੇ ਚਿੱਟੇ ਵਾਲਾਂ ਨੂੰ ਕਾਲਾ ਕਰਨ ਦੇ ਲਈ ਡਾਈ ਦਾ ਇਸਤੇਮਾਲ ਕਰਦੇ ਹਨ। ਅੱਜ ਤੁਹਾਨੂੰ ਕੁਦਰਤੀ ਢੰਗ ਦੇ ਨਾਲ ਵਾਲਾਂ ਨੂੰ ਕਾਲਾ ਕਰਨ ਦਾ ਨੁਸਖਾ ਦੱਸਣ ਜਾ ਰਹੇ ਹਾਂ।ਇਸ

ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਤਿੰਨ ਚਮਚ ਮਹਿੰਦੀ ਲਵੋ ਅਤੇ ਇਸ ਦੇ ਵਿੱਚ ਇੱਕ ਚਮਚ ਆਂਵਲਾ ਪਾਊਡਰ ਮਿਲਾ ਲਵੋ।ਦੂਜੇ ਪਾਸੇ ਤੁਸੀਂ ਇੱਕ ਗਿਲਾਸ ਪਾਣੀ ਨੂੰ ਗਰਮ ਕਰੋ ਅਤੇ ਉਸ ਵਿੱਚ ਚਾਹ-ਪੱਤੀ ਅਤੇ ਕੌਫ਼ੀ ਪਾ ਕੇ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਲਵੋ।

ਉਸ ਤੋਂ ਬਾਅਦ ਇਸ ਪਾਣੀ ਨੂੰ ਠੰਡਾ ਕਰਕੇ,ਛਾਣ ਕੇ ਮਹਿੰਦੀ ਵਾਲੇ ਕਟੋਰੇ ਦੇ ਵਿੱਚ ਘੋਲ ਲਵੋ।ਇਸ ਪੇਸਟ ਨੂੰ ਚੰਗੀ ਤਰ੍ਹਾਂ ਮਿਲਾ ਕੇ ਤੁਸੀਂ ਇਸ ਨੂੰ ਕੁਝ ਦੇਰ ਲਈ ਪਿਆ ਰਹਿਣ ਦਿਓ। ਥੋੜ੍ਹੀ ਦੇਰ ਬਾਅਦ ਇਸ ਵਿੱਚ ਥੋੜ੍ਹਾ ਜਿਹਾ ਨੀਲਗਿਰੀ ਦਾ ਤੇਲ ਅਤੇ ਇੰਡੀਕੋ ਪਾਊਡਰ ਮਿਲਾ ਦੇਵੋ।

ਇਸ ਪੇਸਟ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਆਪਣੇ ਵਾਲਾਂ ਉੱਤੇ ਲਗਾਉਣਾ ਹੈ।ਚਾਰ ਘੰਟੇ ਤੱਕ ਇਸ ਪੇਸਟ ਨੂੰ ਆਪਣੇ ਵਾਲਾਂ ਉੱਤੇ ਲੱਗਾ ਰਹਿਣ ਦਿਓ।ਇਸ ਤੋਂ ਬਾਅਦ ਤੁਸੀਂ ਸਾਦੇ ਪਾਣੀ ਦੇ ਨਾਲ ਆਪਣੇ ਵਾਲ ਧੋ ਲੈਣੇ ਹਨ।ਤੁਸੀਂ ਦੇਖੋਗੇ ਕਿ ਤੁਹਾਡੇ ਸਫ਼ੇਦ ਵਾਲ ਕਾਲੇ ਹੋ ਚੁੱਕੇ

ਹੋਣਗੇ।ਇਹ ਇੱਕ ਕੁਦਰਤੀ ਤਰੀਕਾ ਹੈ ਆਪਣੇ ਵਾਲਾਂ ਨੂੰ ਕਾਲੇ ਕਰਨ ਦਾ।ਇਸ ਲਈ ਇਸ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ

ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਚੁਟਕੀਆ ਚ ਪਿਘਲ ਜਾਵੇਗੀ ਚਰਬੀ ਦੋ ਚਮਚ ਗੁਣਗਣੇ ਪਾਣੀ ਨਾਲ !

ਦੋਸਤੋ ਬਹੁਤ ਸਾਰੇ ਲੋਕਾਂ ਦਾ ਹਿੱਪ ਸਾਈਜ਼ ਕਾਫੀ ਜਿਆਦਾ ਵੱਧ ਜਾਂਦਾ ਹੈ ਅਤੇ ਉਹਨਾਂ ਨੂੰ …

Leave a Reply

Your email address will not be published.

error: Content is protected !!