ਰਸਤੇ ਵਿੱਚ ਕਈ ਦਿਨਾਂ ਤੋ ਬੈਠਾ ਸੀ ਵਿਅਕਤੀ ਕੁੜੀ ਨੇ ਕੀਤਾ ਕੁਝ ਅਜਿਹਾ ਕਿ ਸਭ ਦੇ ਹੋਸ ਉੱਡ ਗਏ !

ਰਸਤੇ ਵਿੱਚ ਕਈ ਦਿਨਾਂ ਤੋ ਬੈਠਾ ਸੀ ਵਿਅਕਤੀ ਕੁੜੀ ਨੇ ਕੀਤਾ ਕੁਝ ਅਜਿਹਾ ਕਿ ਸਭ ਦੇ ਹੋਸ ਉੱਡ ਗਏ !

ਇਸ ਦੁਨੀਆ ਵਿੱਚ ਇਨਸਾਨੀਅਤ ਘੱਟ ਹੀ ਦੇਖਣ ਨੂੰ ਮਿਲਦੀ ਹੈ। ਕਿ ਉਂ ਕਿ ਹਰ ਇਨਸਾਨ ਆਪਣੇ ਕੰਮ ਦੇ ਨਾਲ ਹੀ ਮਤਲਬ ਰੱਖਦਾ ਹੈ।ਅੱਜਕਲ ਦੀ ਨੌਜਵਾਨ ਪੀੜ੍ਹੀ ਆਪਣੇ ਬਜ਼ੁਰਗਾਂ ਨੂੰ ਸੜਕਾਂ ਤੇ ਰੁਲਣ ਲਈ ਛੱਡ ਦਿੰਦੀ ਹੈ ਜੋ ਕਿ ਬਹੁਤ ਹੀ ਬੁ ਰੀ ਗੱਲ ਹੈ।

ਅਜਿਹੀ ਹੀ ਇੱਕ ਖ਼ਬਰ ਸੋਸ਼ਲ ਮੀਡੀਆ ਤੇ ਬਹੁਤ ਤੇਜ਼ੀ ਨਾਲ ਵਾ ਇ ਰ ਲ ਹੋ ਰਹੀ ਹੈ।ਇਸ ਖਬਰ ਮੁਤਾਬਿਕ ਇੱਕ ਪੈਰਾਂਲਾਇਜ ਬੁਜ਼ੁਰਗ ਸੜਕ ਤੇ ਬਹੁਤ ਹੀ ਮਾੜੀ ਹਾਲਤ ਦੇ ਵਿੱਚ ਬੈਠਾ ਹੋਇਆ ਸੀ ਅਤੇ ਉਹ ਗੰਦਾ ਮਾਸ ਅਤੇ ਰੇਤ ਖਾ ਕੇ ਆਪਣਾ ਪੇਟ ਭ ਰ ਦਾ ਸੀ।

ਉਸ ਦੀ ਅਜਿਹੀ ਹਾਲਤ ਦੇਖ ਕੇ ਮੌਸਮ ਨਾਂ ਦੀ ਲੜਕੀ ਦਾ ਦਿਲ ਪ ਸੀ ਜ ਗਿਆ।ਉਸ ਨੇ ਉਸ ਬਜੁਰਗ ਨੂੰ ਕਿਹਾ ਕਿ ਉਹ ਉਹਨਾਂ ਦੇ ਨਾਲ ਚੱਲੇ ਕਿਉਂਕਿ ਉਹਨਾਂ ਨੂੰ ਇਲਾਜ ਦੀ ਸਖ਼ਤ ਜ਼ਰੂਰਤ ਹੈ।ਪਰ ਉਸ ਬਜ਼ੁਰਗ ਦਾ ਕਹਿਣਾ ਸੀ ਕਿ ਉਹ ਉਸ ਦੇ ਨਾਲ ਨਹੀਂ ਜਾ ਣਾ ਚਾਹੁੰਦਾ

ਅਤੇ ਸੜਕ ਤੇ ਚਲਦੇ ਹੋਏ ਇਨਸਾਨ ਉਸ ਦੇ ਕੁਝ ਨਹੀਂ ਲੱਗਦੇ। ਪ ਰ ਇਸ ਗੱਲ ਦਾ ਜਵਾਬ ਮੌਸਮ ਨੇ ਬਹੁਤ ਅਲੱਗ ਢੰਗ ਦੇ ਨਾਲ ਦਿੱਤਾ। ਉਸ ਨੇ ਕਿਹਾ ਕਿ ਉਹ ਉਹਨਾਂ ਦੀ ਲੜਕੀ ਹੈ ਅਤੇ ਉਹ ਉਨ੍ਹਾਂ ਦੀ ਮਦਦ ਕਰਨ ਲਈ ਆਈ ਹੈ।ਇਸ ਤੇ ਬਜ਼ੁਰਗ ਦਾ ਦਿਲ ਪਿ ਘ ਲ ਗਿਆ

ਅਤੇ ਉਹ ਉਸ ਲੜਕੀ ਦੇ ਨਾਲ ਚੱਲਣ ਦੇ ਲਈ ਰਾਜ਼ੀ ਹੋ ਗਿਆ।ਇ ਸ ਤੋਂ ਬਾਅਦ ਹਸਪਤਾਲ ਦੇ ਵਿੱਚ ਉਸ ਬਜੁਰਗ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਨੂੰ ਭਰਪੇਟ ਭੋਜਨ ਵੀ ਦਿੱਤਾ ਜਾ ਰਿਹਾ ਹੈ।ਇਸ ਤਰ੍ਹਾਂ ਮੌਸਮ ਨਾਂ ਦੀ ਲੜਕੀ ਨੇ ਲੋਕਾਂ ਨੂੰ ਸੰ ਦੇ ਸ਼ ਦਿੱਤਾ ਹੈ

ਕਿ ਸਾਨੂੰ ਬਜੁਰਗਾਂ ਦੀ ਅਤੇ ਲੋੜਵੰਦਾਂ ਦੀ ਮਦਦ ਜ਼ਰੂਰ ਕਰਨੀ ਚਾ ਹੀ ਦੀ ਹੈ।ਇਸ ਘਟਨਾ ਤੋਂ ਬਾਅਦ ਇੰਝ ਲਗਦਾ ਹੈ ਕਿ ਇਨਸਾਨੀਅਤ ਕਿਤੇ ਨਾ ਕਿਤੇ ਇਹ ਹਾਲੇ ਵੀ ਦੁਨੀਆਂ ਤੇ ਮੌਜੂਦ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾ ਣ ਕਾ ਰੀ ਅੱਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱ ਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇ ਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

ਵਾਇਰਲ