Home / ਦੇਸੀ ਨੁਸਖੇ / 15 ਰੁਪਏ ਚ ਘਰ ਬੈਠੇ ਪਾਓ ਪਾਰਲਰ ਵਰਗਾ ਨਿਖਾਰ NO SIDE EFFECT ਦਾਗ ਕਿੱਲ ਛਾਹੀਆ ਖਤਮ ਘਰੇਲੂ !

15 ਰੁਪਏ ਚ ਘਰ ਬੈਠੇ ਪਾਓ ਪਾਰਲਰ ਵਰਗਾ ਨਿਖਾਰ NO SIDE EFFECT ਦਾਗ ਕਿੱਲ ਛਾਹੀਆ ਖਤਮ ਘਰੇਲੂ !

ਦੋਸਤੋ ਹਰ ਇਨਸਾਨ ਆਪਣੇ ਚਿਹਰੇ ਨੂੰ ਨਿਖਰਿਆ ਹੋਇਆ ਦੇਖਣਾ ਚਾਹੁੰਦਾ ਹੈ।ਇਸ ਲਈ ਲੋਕ ਬਹੁਤ ਸਾਰੇ ਬਿਊਟੀ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ ਜੋ ਕਿ ਨੈਚੂਰਲੀ ਢੰਗ ਦੇ ਨਾਲ ਤੁਹਾਡੇ ਚਿਹਰੇ ਉਤੇ ਨਿਖਾਰ

ਪੈਦਾ ਕਰੇਗਾ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਚੱਮਚ ਮੁਲਤਾਨੀ ਮਿੱਟੀ ਲੈ ਲੈਣੀ ਹੈ।ਇਸ ਵਿੱਚ ਤੁਸੀਂ ਇੱਕ ਚੱਮਚ ਦਹੀਂ ਅਤੇ 1 ਚੱਮਚ ਨਿੰਬੂ ਦਾ ਰਸ ਮਿਲਾ ਲਵੋ।ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਆਪਣੇ ਚਿਹਰੇ ਉੱਤੇ ਲਗਾ ਲੈਣਾ

ਹੈ। ਜਦੋਂ ਇਹ ਪੇਸਟ ਤੁਹਾਡੇ ਚਿਹਰੇ ਉੱਤੇ ਸੁੱਕ ਜਾਵੇ ਤਾਂ ਤੁਸੀਂ ਤਾਜ਼ਾ ਪਾਣੀ ਦੇ ਨਾਲ ਆਪਣਾ ਚਿਹਰਾ ਸਾਫ਼ ਕਰ ਲੈਣਾ ਹੈ।ਇਸ ਦੇ ਕੁਝ ਦਿਨ ਇਸਤੇਮਾਲ ਕਰਨ ਨਾਲ ਤੁਹਾਡੇ ਚਿਹਰੇ ਤੇ ਮੌਜੂਦ ਦਾਗ ਧੱਬੇ ਖਤਮ ਹੋ ਜਾਣਗੇ ਅਤੇ ਚਿਹਰੇ ਤੇ ਨਿਖਾਰ ਪੈਦਾ ਹੋ ਜਾਵੇਗਾ।

ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰਕੇ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਬਦਾਮ ਖਾਣ ਵਾਲਿਓ ਦੋ ਮਿੰਟ ਕੱਢਕੇ ਜਰੂਰ ਦੇਖੋ !

ਦੋਸਤੋ ਬਦਾਮ ਨਾਲ ਇੱਕ ਅਜਿਹਾ ਡਰਾਈ ਫਰੂਟ ਹੈ ਜਿਸ ਵਿੱਚ ਬਹੁਤ ਸਾਰੇ ਪੋਸ਼ਕ ਤੱਤ ਪਾਏ …

Leave a Reply

Your email address will not be published.

error: Content is protected !!