ਦੋਸਤ ਦੱਸਿਆ ਜਾ ਰਿਹੈ ਕਿ ਚਰਨਜੀਤ ਚੰਨੀ ਨੇ ਨਵੇਂ ਸਾਲ ਦਾ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਹੈ। ਚਰਨਜੀਤ ਚੰਨੀ ਨੇ ਨਵੇਂ ਸਾਲ ਦੇ ਮੌਕੇ ਤੇ ਸ੍ਰੀ ਕਤਲਗੜ੍ਹ ਸਾਹਿਬ ਗੁਰਦੁਆਰੇ ਵਿਚ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਤੋਂ ਬਾਅਦ ਚਰਨਜੀਤ ਚੰਨੀ ਨੇ ਚਮਕੌਰ
ਸਿੰਘ ਦੇ ਨਿਵਾਸੀਆਂ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ। ਉਹਨਾਂ ਨੇ ਕਿਹਾ ਕਿ ਹੁਣ ਚਮਕੌਰ ਸਾਹਿਬ ਵਿਖੇ ਇਕ ਸਿਟੀ ਸੈਂਟਰ ਬਣੇਗਾ। ਜਿਸ ਦੀ ਕੁਲ ਲਾਗਤ ਭਾਜਪਾ 5.60 ਕਰੋੜ ਹੋਵੇਗੀ। ਦੋਸਤੋ ਇਹ ਸਿਟੀ ਸੈਂਟਰ 4 ਏਕੜ ਦੀ ਜ਼ਮੀਨ ਵਿੱਚ ਬਣੇਗਾ। ਇਹ ਸੈਂਟਰ ਜਿਸ ਜਗ੍ਹਾ ਤੇ
ਭਾਂਡਾ ਹੈ ਉਸ ਜਗ੍ਹਾ ਤੇ ਪਹਿਲਾਂ ਉਥੇ ਇਕ ਬਹੁਤ ਵੱਡਾ ਛੱਪੜ ਸੀ ਅਤੇ ਉਸ ਵਿੱਚ ਕੂੜਾ-ਕਰਕਟ ਸੁੱਟਿਆ ਜਾਂਦਾ ਸੀ। ਹੁਣ ਉਸ ਜਗ੍ਹਾ ਵਿੱਚ ਮਿੱਟੀ ਭਰ ਦਿੱਤੀ ਹੈ। ਜਿਸ ਕਾਰਨ ਹੁਣ ਉਸ ਜਗ੍ਹਾ ਤੇ ਕੋਈ ਇਮਾਰਤ ਖੜ੍ਹੀ ਹੋ ਸਕਦੀ ਹੈ। ਦੋਸਤੋ ਇਸ ਦੇ ਨਾਲ ਹੀ ਚਰਨਜੀਤ ਚੰਨੀ ਨੇ
ਉਥੋਂ ਦੇ ਸਰਕਾਰੀ ਹਸਪਤਾਲ ਵਿਚ ਆਕਸੀਜਨ ਪਲਾਂਟ ਬਣਾਉਣ ਦਾ ਵੀ ਫੈਸਲਾ ਲੈ ਲਿਆ ਹੈ। ਜਿਸ ਕਾਰਨ ਹੁਣ ਉੱਥੋਂ ਦੀ ਜੰਤਾ ਬਹੁਤ ਜਿਆਦਾ ਖੁਸ਼ ਹੋ ਗਈ ਹੈ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ
ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।