ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਭਾਰਤ ਦੇ ਵਿੱ ਚ ਪੁਲੀਸ ਦੁਆਰਾ ਕੀਤੀਆਂ ਗਈਆਂ ਕੁਝ ਅਜਿਹੀਅਾਂ ਘਟਨਾਵਾਂ ਜਿਸ ਦੇ ਬਾਰੇ ਚ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ। ਅਤੇ ਇਹ ਸਭ ਘਟਨਾ ਪੁਲੀਸ ਨੂੰ ਸ਼ਰਮਸਾਰ ਕਰ ਦੇਣ ਵਾਲੀਆਂ ਸਨ। ਉਸ ਤੋਂ ਸਭ ਤੋਂ ਪਹਿਲੀ ਘਟਨਾ ਦੇ ਵਿੱਚ ਕੁਝ ਪੁਲੀਸ ਵਾਲੇ ਝਾਰਖੰਡ ਦੀ ਇ ਕ ਲੜਕੀ ਜਿਸ ਦਾ ਨਾਮ ਅਪਰਨਾ ਸੀ ਵੱਡੇ ਅਫ਼ਸਰਾਂ ਦੇ
ਦਬਾਅ ਕਾਰਨ ਉਸ ਨੂੰ ਰੱਸੀ ਨਾਲ ਬੰਨ ਕੇ ਝਾਰਖੰਡ ਤੋਂ ਟ੍ਰੇ ਨ ਦੇ ਵਿਚ ਦੂਜੀ ਸਟੇਟ ਦੇ ਵਿਚ ਲਿਜਾਇਆ ਗਿਆ। ਇਸ ਤੋਂ ਬਾਅਦ ਜਦੋਂ ਉਸ ਕੁੜੀ ਦੀਆਂ ਕਈ ਵੀਡੀਓਜ਼ ਵਾਇਰਲ ਹੋ ਗਈਆਂ ਤਾਂ ਉਸ ਨੂੰ ਰਿਹਾਅ ਕੀਤਾ ਗਿਆ। ਦੋਸਤੋ ਭਰਦੀ ਰੇਲਵੇ ਸਟੇਸ਼ਨ ਨੂੰ ਪਰਿਵਾਰ ਪੀ ਐਫ ਜਵਾਨ ਉੱਥੇ ਬੈਠੀ ਇੱਕ ਲੜਕੀ ਦੇ ਨਾ ਲ ਗਲਤ ਹਰਕਤਾਂ ਕਰ ਰਿਹਾ ਸੀ। ਪਰ ਉਹ ਭੁੱਲ ਗਿਆ ਸੀ ਕਿ
ਪਬਲਿਕ ਪਲੇਸ ਹੈ। ਪਬਲਿਕ ਨੇ ਉਸ ਦੀ ਵੀਡੀਓ ਬਣਾਈ ਉਸ ਨੂੰ ਇ ਹ ਕਰਨ ਤੋਂ ਰੋਕਿਆ ਅਤੇ ਫਿਰ ਉਸ ਦਾ ਕੁਟਾਪਾ ਨਾਲ ਜੇਕਰ ਤੁਸੀਂ ਵੀ ਇਹ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਦੇ ਲਿੰਕ ਤੇ ਕਲਿੱਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋ ਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।