ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਪਾਨ ਤੋਂ ਆ ਰਹੀ ਤਾ ਜਾ ਖ਼ਬਰ ਜਿਸ ਦੀ ਵਿੱਚ ਦੱਸਿਆ ਜਾ ਰਿਹਾ ਹੈ। ਕਿ ਉਥੋਂ ਦੀ ਵਿਗਿਆਨੀਆਂ ਨੇ ਇੱਕ ਅਜਿਹੀ ਖੋਜ ਕੀਤੀ ਹੈ ਜਿਸਦੀ ਨਾਲ ਔਰਤਾਂ ਵੀ ਖੜ੍ਹੇ ਹੋ ਕੇ ਬਾਥਰੂਮ ਕਰ ਸਕਦੀਆਂ ਹਨ। ਇਸ ਯੰਤਰ ਨੂੰ ਹਾਲੇ ਤਾਂ ਜਾਪਾਨ ਵਿਚ ਕਈ ਯੂਰੋਪ ਦੇਸ਼ ਅਤੇ ਕਿਤੇ ਕਿਤੇ ਭਾਰਤ ਦੇ ਵਿੱ ਚ ਵੀ ਵਰਤਿਆ ਜਾ ਰਿਹਾ ਹੈ।
ਦੋਸਤੋ ਜਿਹਡ਼ੇ ਸਰਕਾਰੀ ਬਾਥਰੂਮ ਹੁੰਦੇ ਹਨ ਨਹੀਂ ਭਾਵੇਂ ਗੰਦੇ ਹੁੰਦੇ ਹਨ। ਪ ਰ ਜੇਕਰ ਔਰਤਾਂ ਇਸ ਦਾ ਇਸਤੇਮਾਲ ਕਰਨ ਤਾਂ ਉਨ੍ਹਾਂ ਨੂੰ ਇਸਤੇਮਾਲ ਕਰੋ ਦੋ ਉਨ੍ਹਾਂ ਨੂੰ ਇਨਫੈਕਸ਼ਨ ਹੋਣ ਦਾ ਡਰ ਰਹਿੰਦਾ ਹੈ। ਇਸਦੇ ਲਈ ਔਰਤਾਂ ਇਸ ਨੂੰ ਘੱਟ ਇਸਤੇਮਾਲ ਕਰਦੀਆਂ ਹਨ ਤੇ ਜਾਪਾਨ ਦੇ ਵਿਗਿਆਨਿਕਾਂ ਨੇ ਇਸ ਗੱਲ ਦਾ ਹੱ ਲ ਕੱਢਣ ਦੇ ਲਈ ਇਕ ਅਜਿਹੀ ਕੁੱਪੀ ਕੱਢ ਦਿੱਤੀ ਹੈ
ਜਿਸਦੇ ਨਾਲ ਔਰਤਾਂ ਵੀ ਖੜ੍ਹੇ ਹੋ ਕੇ ਪਿਸ਼ਾਬ ਕਰ ਸਕਦੀਆਂ ਹਨ। ਜੇ ਕ ਰ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ ਤਾਂ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹ ਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।