ਦੋਸਤੋ ਕਿਸ਼ਮਿਸ਼ ਦੇ ਗੁਣਾਂ ਦਾ ਭੰਡਾਰ ਮੰਨੀ ਜਾਂਦੀ ਹੈ। ਸਰਦੀਆਂ ਦੇ ਵਿੱਚ ਇਸ ਦਾ ਪ੍ਰਯੋਗ ਕਾ ਫੀ ਫਾਇਦੇਮੰਦ ਰਹਿੰਦਾ ਹੈ।ਅੰਗੂਰਾਂ ਨੂੰ ਸੁਕਾ ਕੇ ਕਿਸ਼ਮਿਸ਼ ਬਣਾਈ ਜਾਂਦੀ ਹੈ।ਦੋਸਤੋ ਇਸ ਵਿੱਚ ਭਰਪੂਰ ਮਾਤਰਾ ਵਿੱਚ ਆਇਰਨ ਕਾਰਬੋਹਾਈਡ੍ਰੇਟ ਪ੍ਰੋਟੀਨ ਵਿਟਾਮਿਨ ਏ ਵਿਟਾਮਿਨ ਬੀ ਮੌਜੂਦ ਹੁੰ ਦਾ ਹੈ। ਇਸ ਵਿੱਚ ਵਿਟਾਮਿਨ ਬੀ ਕੰਪਲੈਕਸ ਵੀ ਮੌਜੂਦ ਹੁੰਦਾ ਹੈ।ਦੋਸਤੋ ਕਿਸ਼ਮਿਸ਼ ਨੂੰ ਹਮੇਸ਼ਾ
ਕਿਉਂਕਿ ਭਿਉਂ ਕੇ ਖਾਣਾ ਚਾਹੀਦਾ ਹੈ,ਇਹੀ ਇਸਦਾ ਸਹੀ ਸੇ ਵ ਨ ਕਰਨ ਦਾ ਤਰੀਕਾ ਹੈ।ਦੋਸਤੋ ਕਿਸਮਿਸ਼ ਦੇ ਪ੍ਰਯੋਗ ਨਾਲ ਸਰੀਰ ਵਿਚ ਪੈਦਾ ਹੋਈ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ।ਜਿਹੜੇ ਲੋਕ ਥੋੜ੍ਹਾ ਜਿਹਾ ਕੰਮ ਕਰਕੇ ਹੀ ਥੱਕਿਆ ਥੱਕਿਆ ਮਹਿਸੂਸ ਕਰਦੇ ਹਨ ਉਨ੍ਹਾਂ ਨੂੰ ਇਸ ਦਾ ਸੇਵਨ ਜ਼ਰੂਰ ਕ ਰ ਨਾ ਚਾਹੀਦਾ ਹੈ।ਕਿਸ਼ਮਿਸ਼ ਦੇ ਵਿੱਚ ਵਿਟਾਮਿਨ ਏ ਭਰਪੂਰ
ਮਾਤਰਾ ਵਿੱਚ ਹੁੰਦਾ ਹੈ ਜੋ ਅੱਖਾਂ ਦੀ ਰੌਸ਼ਨੀ ਨੂੰ ਵਧਾਉਣ ਦਾ ਕੰਮ ਕ ਰ ਦਾ ਹੈ।ਇਸ ਦੇ ਨਾਲ ਪੇਟ ਸਬੰਧੀ ਰੋਗ ਵੀ ਖਤਮ ਹੁੰਦੇ ਹਨ ਅਤੇ ਇਹ ਸਾਡੀ ਪਾਚਣ ਸ਼ਕਤੀ ਨੂੰ ਮਜ਼ਬੂਤ ਕਰਦੀ ਹੈ।ਇਹ ਸਰੀਰ ਵਿੱਚ ਪੈਦਾ ਹੋਈ ਕਮਜ਼ੋਰੀ ਨੂੰ ਖਤਮ ਕਰਕੇ ਸਰੀਰ ਨੂੰ ਤਾਕਤ ਪ੍ਰਦਾਨ ਕਰਦੀ ਹੈ।ਦੋਸਤੋ ਇਸ ਵਿੱਚ ਆਇਰਨ ਭਰਪੂਰ ਮਾ ਤ ਰਾ ਵਿੱਚ ਹੁੰਦਾ ਹੈ ਜੋ ਸਰੀਰ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ।
ਇਸ ਲਈ ਦੋਸਤੋ ਆਪਣੇ ਸਰੀਰ ਨੂੰ ਇੱਕ ਨਵੀਂ ਤਾਕਤ ਪ੍ਰਦਾਨ ਕ ਰ ਨ ਦੇ ਲਈ ਕਿਸ਼ਮਿਸ਼ ਦਾ ਪ੍ਰਯੋਗ ਜ਼ਰੂਰ ਕਰੋ। ਇਸਦਾ ਇਸਤੇਮਾਲ ਭਿਉਂ ਕੇ ਹੀ ਕਰਨਾ ਚਾਹੀਦਾ ਹੈ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁ ਹਾ ਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।
ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀ ਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾ ਣ ਕਾ ਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।