Breaking News

ਚਿਹਰੇ ਤੇ ਸਾਬਣ ਲਗਾਉਣ ਦੀ ਲੋੜ ਨਹੀ ਬਸ ਇਹ ਚੀਜ ਲਗਾ ਲਓ !

ਸਰਦੀਆ ਦੇ ਮੌਸਮ ਵਿੱਚ ਆਪਣੇ ਚਿਹਰੇ ਦਾ ਖਾਸ ਧਿਆਨ ਰੱ ਖ ਣਾ ਪੈਂਦਾ ਹੈ,ਕਿਉਂਕਿ ਇਸ ਮੌਸਮ ਵਿੱਚ ਚਿਹਰੇ ਦੀ ਨਮੀ ਗਾਇਬ ਹੋ ਜਾਂਦੀ ਹੈ।ਚਿਹਰੇ ਤੇ ਦੇ ਕੈਮਿਕਲ ਭਰੇ ਪ੍ਰੋਡਕਟਸ ਅਤੇ ਸਾਬਣ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਚਿਹਰੇ ਦੀ ਨਮੀ ਨੂੰ ਸੋਖ ਲੈਂਦੇ ਹਨ।ਅੱਜ ਅਸੀਂ ਇੱਕ ਬਹੁਤ ਹੀ ਬਿਹਤਰੀਨ ਫੇਸਵਾਸ਼ ਤੁ ਹਾ ਨੂੰ ਦੱਸਾਂਗੇ ਜੋ ਕਿ ਤੁਹਾਡੇ ਚਿਹਰੇ ਨੂੰ ਭਰਪੂਰ ਨਮੀ

ਅਤੇ ਨਿਖਾਰ ਦੇਵੇਗਾ।ਦੋਸਤੋ ਸਭਤੋਂ ਪਹਿਲਾਂ ਇੱਕ ਖਾਲੀ ਕਟੋਰਾ ਲ ਵੋ ਉਸ ਵਿੱਚ ਇੱਕ ਚੱਮਚ ਮੁਲਤਾਨੀ ਮਿੱਟੀ ਪਾਊਡਰ ਪਾਉ।ਇਸਤੋਂ ਬਾਅਦ ਇੱਕ ਚਮਚ ਤੁਸੀ ਚੰਦਨ ਪਾਊਡਰ ਦਾ ਇਸ ਵਿੱਚ ਮਿਲਾ ਲਵੋ।ਇਸਦੇ ਨਾਲ ਹੀ ਇੱਕ ਚੱਮਚ ਬੇਸਣ ਅਤੇ ਇੱਕ ਚੱਮਚ ਸੰਤਰੇ ਦੇ ਛਿਲਕੇ ਦਾ ਪਾਊਡਰ ਮਿਲਾ ਲਵੋ। ਇਨ੍ਹਾਂ ਨੂੰ ਚੰ ਗੀ ਤਰ੍ਹਾਂ ਰਲਾ ਲਵੋ। ਦੋਸਤੋ ਸਵੇਰ ਵੇਲੇ ਜਦੋਂ ਤੁਸੀਂ ਆਪਣਾ ਚਿਹਰਾ

ਸਾਫ ਕਰਦੇ ਹੋ ਤਾਂ ਉਸ ਵੇਲੇ ਤੁਸੀਂ ਇੱਕ ਕਟੋਰੀ ਵਿੱਚ ਅੱਧਾ ਚੱਮਚ ਇ ਸ ਮਿਸ਼ਰਣ ਨੂੰ ਲੈ ਲਵੋ ਅਤੇ ਇਸ ਵਿੱਚ ਲੋੜ ਅਨੁਸਾਰ ਕੱਚਾ ਦੁੱਧ ਮਿਲਾ ਲਵੋ।ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਪੂਰੇ ਚਿਹਰੇ ਤੇ ਲਗਾ ਲਵੋ। ਹਲਕੇ ਹੱਥਾਂ ਦੇ ਨਾਲ ਮਸਾਜ ਕਰੋ ਅਤੇ ਫਿਰ ਆਪਣਾ ਚਿਹਰਾ ਸਾ ਫ ਕਰ ਲਵੋ।

ਇਸਦੇ ਪਹਿਲੇ ਇਸਤੇਮਾਲ ਦੇ ਨਾਲ ਹੀ ਤੁਹਾਡੇ ਚਿਹਰੇ ਤੇ ਇੱ ਕ ਵੱਖਰੀ ਚਮਕ ਅਤੇ ਨਮੀ ਨਜ਼ਰ ਆਵੇਗੀ।ਸੋ ਦੋਸਤੋ ਇਸਨੂੰ ਜ਼ਰੂਰ ਇਸਤੇਮਾਲ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ।

ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤ ਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁ ਹਾ ਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਵਿਆਹ ਤੋ ਬਾਅਦ ਨਹੀ ਆਵੇਗਾ ਮੋਟਾਪਾ ਤੇ ਦਿਖੋਗੇ ਕੁਵਾਰਿਆ ਦੀ ਤਰਾ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਵਿ ਆ ਹ ਤੋਂ ਬਾਅਦ ਹੋਣ …

Leave a Reply

Your email address will not be published. Required fields are marked *