Home / ਵਾਇਰਲ / ਪੈਸਿਆ ਨਾਲ ਭਰਿਆ ਬੈਗ ਲੈਕੇ ਭੱਜ ਗਿਆ ਬਾਦਰ ਫਿਰ ਜੋ ਹੋਇਆ !

ਪੈਸਿਆ ਨਾਲ ਭਰਿਆ ਬੈਗ ਲੈਕੇ ਭੱਜ ਗਿਆ ਬਾਦਰ ਫਿਰ ਜੋ ਹੋਇਆ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੀਆਂ ਉੱਤਰ ਪ੍ਰਦੇਸ਼ ਤੋਂ ਆ ਰਹੀ ਇਕ ਹੈਰਾਨ ਕਰ ਦੇਣ ਵਾਲੀ ਘਟਨਾ ੳੁਸ ਤੋਂ ਉੱਤਰ ਪ੍ਰਦੇਸ਼ ਦਾ ਇਕ ਐਡਵੋਕੇਟ ਜਿੰਦਲ ਵਿਨੋਦ ਸੀ। ਉਹ ਬੈਂਕ ਦੇ ਵਿੱਚ ਗਿਆ ਤਾਂ ਜੋ ਕੁਝ ਪੈਸੇ ਕਢਾ ਲਿਆਇਓ ਪੈਸੇ ਬੈਗ ਵਿੱਚ ਪਾ ਕੇ ਅੱਜ

ਬੈਂਕ ਵਿੱਚੋਂ ਨਿਕਲਿਆ ਹੀ ਸੀ। ਕਿ ਉਸ ਨੇ ਦੇਖਿਆ ਕਿ ਸੜਕ ਦੇ ਉੱਪਰ ਬਹੁਤ ਸਾਰੇ ਬੰਦੇ ਇਕੱਠੇ ਹਨ। ਕਿਉਂਕਿ ਕੁਝ ਲੋਕਾਂ ਨੇ ਉਨ੍ਹਾਂ ਨੂੰ ਸੜਕ ਦੇ ਉੱਪਰੀ ਖਾਣ ਦੇ ਲਈ ਖਾਣਾ ਪਾ ਦਿੱਤਾ। ਇਸ ਤੋਂ ਬਾਅਦ ਬਾਂਦਰ ਉਸ ਵੱਲ ਭੱਜੇ ਆਉਂਦੇ ਹਨ। ਅਤੇ ਉਸ ਦੇ ਹੱਥੋਂ ਬੈਗ

ਖੋਹ ਕੇ ਲੈ ਜਾਂਦੇ ਹਨ ਅਤੇ ਦਰੱਖਤ ਉੱਤੇ ਚੜ੍ਹ ਜਾਂਦੇ ਹਨ। ਉੱਥੇ ਚਡ਼੍ਹਨ ਤੋਂ ਬਾਅਦ ਉਹ ਬਿਹਤਰੀਨ ਬੋਲਦੇ ਹਨ। ਅਤੇ ਬੈਗ ਵਿਚ ਉਸਾਰੀ ਪੈਸੇ ਕੱਢ ਕੇ ਸਿੱਟਣ ਲੱਗ ਜਾਂਦੇ ਹਨ। ਜਿਸ ਤੋਂ ਬਾਅਦ ਉਹ ਬਹੁਤ ਕੋਸ਼ਿਸ਼ ਕਰਦਾ ਹੈ ਤਾਂ ਜੋ ਉਹ ਆਪਣੇ ਪੈਸੇ ਵਾਪਸ

ਲਿਜਾ ਸਕੇ। ਪਰ ਉਸ ਦੀ ਇਹ ਕੋਸ਼ਿਸ਼ ਨਾਕਾਮਯਾਬ ਰਹਿੰਦੀ ਹੈ। ਅਤੇ ਨੇੜੇ ਤੇੜੇ ਦੇ ਲੋਕ ਵੀ ਉੱਥੋਂ ਪੈਸੇ ਚੁੱਕਣ ਲੱਗ ਜਾਂਦੇ ਹਨ। ਇਸ ਬਾਰੇ ਵਿਚ ਜਾਣਕਾਰੀ ਲੈਣ ਲਈ ਹੇਠ ਦਿੱਤੀ ਵੀਡੀਓ ਨੂੰ ਜਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ

ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਮੋਦੀ ਨੇ ਕਰ ਦਿੱਤਾ ਵੱਡਾ ਐਲਾਨ !

ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਇਸ ਸਮੇਂ ਕਰੋਨਾ ਦੀ ਤੀਸਰੀ ਲਹਿਰ ਚੱਲ ਰਹੀ ਹੈ …

Leave a Reply

Your email address will not be published.

error: Content is protected !!