Breaking News
Home / ਵਾਇਰਲ / ਹੋਇਆ ਚਮਤਕਾਰ ਦੇਖ ਹੈਰਾਨ ਰਹਿਜੋਗੇ !

ਹੋਇਆ ਚਮਤਕਾਰ ਦੇਖ ਹੈਰਾਨ ਰਹਿਜੋਗੇ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਵੀਡੀਓ ਯੂਕੀ ਸੋਸ਼ਲ ਮੀਡੀਅਾ ਦੀ ਦੁਆਰਾ ਸਾਨੂੰ ਮਿਲਿਆ ਹੈ। ਦੋਸਤੋ ਇਹ ਵੀਡੀਓ ਇਕ ਸੜਕ ਤੇ ਲੱਗੇ ਕੈਮਰੇ ਵਿਚ ਰਿਕਾਰਡ ਹੋਇਆ ਸੀ। ਦੋਸਤੋ ਅਸਲ ਦੇ ਵਿੱਚ ਇੱਕ ਮੁੰਡਾ ਜੋ ਕਿ ਮੋਟਰਸਾਈਕਲ ਦੇ

ਉੱਤੇ ਕੀਤੇ ਜਾ ਰਿਹਾ ਸੀ। ਇਸੇ ਸਮੇਂ ਉਹ ਜਲਦਬਾਜ਼ੀ ਕਰ ਰਿਹਾ ਸੀ। ਅਤੇ ਬੱਸ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਜਿਵੇਂ ਹੀ ਉਹ ਮੋੜ ਕੱਟਣ ਲਗਦਾ ਹੈ ਤਾਂ ਬਸ ਉਸ ਨੂੰ ਟੱਕਰ ਮਾਰਦੀ ਹੈ। ਅਤੇ ਉਸ ਉੱਤੋਂ ਲੰਘ ਜਾਂਦੀ ਹੈ ਬੱਸ ਬਹੁਤ ਤੇਜ਼ ਸੀ।

ਜਿਸ ਕਾਰਨ ਅੱਗੇ ਜਾ ਕੇ ਬੱਸ ਰੁਕਦੀ ਹੈ। ਤਾਂ ਪਿੱਛੇ ਉਹ ਮੁੰਡਾ ਖੜ੍ਹਾ ਹੋ ਕੇ ਆਪਣਾ ਮੋਟਰਸਾਈਕਲ ਦੇਖ ਰਿਹਾ ਹੁੰਦਾ ਹੈ। ਹਰ ਕੋਈ ਦੇਖ ਕੇ ਹੈਰਾਨ ਰਹਿ ਜਾਂਦਾ ਹੈ ਕਿ ਮੁੰਡੇ ਦੇ ਉੱਪਰੋਂ ਬੱਸ ਨੰਗੀ ਸੀ। ਫਿਰ ਵੀ ਉਸ ਮੁੰਡੇ ਨੂੰ ਬਿਲਕੁਲ ਵੀ ਨੁਕਸਾਨ ਨਹੀਂ ਹੋਇਆ।

ਇਸ ਪ੍ਰਕਾਰ ਬਹੁਤ ਸਾਰੀ ਲੋਕ ਕਹਿ ਰਹੇ ਹਨ। ਕਿ ਉਸ ਮੁੰਡੇ ਦੀ ਕਿਸਮਤ ਬਹੁਤ ਹੀ ਜ਼ਿਆਦਾ ਚੰਗੀ ਸੀ। ਕਿਉਂਕਿ ਉਹ ਇਸ ਪ੍ਰਕਾਰ ਦੀ ਘਟਨਾ ਦੇ ਵਿਚੋਂ ਵੀ ਬਚ ਗਿਆ। ਇਸ ਬਾਰੇ ਵਿਚ ਹੋਰ ਜਾਣਕਾਰੀ ਲੈਣ ਦੇ ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ।

ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਅਜੀਬੋ ਗਰੀਬ ਘਟਨਾ ਘਰ ਦੀ ਛੱਤ ਹੋਈ ਅਚਾਨਕ ਗਾਇਬ !

ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਵੀਡੀਓ ਸਾਹਮਣੇ ਆਉਂਦੀ ਰਹਿੰਦੀ ਹੈ।ਪੰਜਾਬ ਦੇ ਵਿੱਚ …

Leave a Reply

Your email address will not be published.

error: Content is protected !!