Home / ਦੇਸੀ ਨੁਸਖੇ / ਮਖਾਣੇ ਅਤੇ ਖਸਖਸ ਇਸ ਤਰ੍ਹਾ ਲੈ ਲਓ ਜੋੜਾ ਦਾ ਦਰਦ depression ਕਮਜੋਰੀ ਨੀਦ ਦੀ ਸਮੱਸਿਆ ਠੀਕ ਹੋ ਜਾਵੇਗੀ !

ਮਖਾਣੇ ਅਤੇ ਖਸਖਸ ਇਸ ਤਰ੍ਹਾ ਲੈ ਲਓ ਜੋੜਾ ਦਾ ਦਰਦ depression ਕਮਜੋਰੀ ਨੀਦ ਦੀ ਸਮੱਸਿਆ ਠੀਕ ਹੋ ਜਾਵੇਗੀ !

ਦੋਸਤੋ ਅੱਜਕੱਲ੍ਹ ਦੇ ਇਨਸਾਨ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਨੇ ਘੇਰ ਰੱਖਿਆ ਹੈ ਜਿਵੇਂ ਕਿ ਦੋਸਤੋ ਜੋੜਾਂ ਵਿੱਚ ਦਰਦ,ਅੱਖਾਂ ਦੀ ਕਮਜ਼ੋਰੀ,ਕਮਜ਼ੋਰ ਹੱਡੀਆਂ,ਸ਼ੂਗਰ ਅਤੇ ਬੈਡ ਕਲੈਸਟਰੋਲ,ਕੈਲਸ਼ੀਅਮ ਅਤੇ ਆਇਰਨ ਦੀ ਕਮੀ ਆਦਿ। ਦੋਸਤੋ ਇਹ ਸਮੱਸਿਆ ਅੱਜਕਲ੍ਹ ਬਹੁਤ ਹੀ

ਜ਼ਿਆਦਾ ਵਧ ਗਈਆਂ ਹਨ।ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਨੁਸਖ਼ੇ ਬਾਰੇ ਦੱਸਾਂਗੇ ਜੋ ਤੁਹਾਡੇ ਸਰੀਰ ਦੇ ਵਿੱਚ ਇੱਕ ਨਵੀਂ ਚੁਸਤੀ ਫੁਰਤੀ ਪੈਦਾ ਕਰ ਦੇਵੇਗਾ।ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਚੱਮਚ ਦੇਸੀ ਘਿਉ ਲਵੋ ਅਤੇ ਉਸ ਨੂੰ ਗਰਮ ਕਰ ਲਵੋ।ਇਸ ਵਿੱਚ ਤੁਸੀਂ 1

ਚੱਮਚ ਖਸਖਸ ਪਾ ਕੇ ਭੁੰਨ ਲਵੋ।ਜਦੋਂ ਖ਼ਸਖ਼ਸ ਭੁੰਨ ਹੋ ਜਾਵੇ ਤਾਂ ਇਸ ਵਿੱਚ ਇੱਕ ਗਲਾਸ ਦੁੱਧ ਮਿਲਾ ਦੇਵੋ।ਜਦੋਂ ਦੁੱਧ ਥੋੜ੍ਹਾ ਜਿਹਾ ਗਰਮ ਹੋ ਜਾਵੇ ਤਾਂ ਇਸ ਵਿੱਚ ਥੋੜ੍ਹੇ ਜਿਹਾ ਮਖਾਣੇ ਪਾ ਲਵੋ।ਇਸ ਦੁੱਧ ਨੂੰ ਤੁਸੀਂ ਚੰਗੀ ਤਰ੍ਹਾਂ ਉਬਾਲ ਲਵੋ ਅਤੇ ਬਾਅਦ ਵਿੱਚ ਇਸ ਵਿੱਚ ਮਿਸਰੀ ਜਾਂ ਫਿਰ ਗੁੜ ਮਿਲਾ ਦੇਵੋ।

ਇਸ ਦੁੱਧ ਦਾ ਸੇਵਨ ਤੁਸੀਂ ਲਗਾਤਾਰ ਇੱਕ ਹਫ਼ਤਾ ਰਾਤ ਨੂੰ ਸੌਣ ਵੇਲੇ ਕਰਨਾ ਹੈ।ਤੁਸੀਂ ਦੇਖੋਗੇ ਕਿ ਤੁਹਾਡੇ ਸਰੀਰ ਦੇ ਵਿੱਚੋ ਜੋੜਾਂ ਦੇ ਦਰਦ ਖਤਮ ਹੋ ਗਏ ਹਨ। ਇਸ ਨੁਸਖ਼ੇ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਰੋਜਾਨਾ ਇਸ ਚੀਜ ਨੂੰ ਲਗਾਉਣ ਨਾਲ ਚਮਕੇਗਾ ਚਿਹਰਾ !

ਦੋਸਤੋ ਗਰਮੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਤੇ ਨਿਖਾਰ ਪੈਦਾ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ …

Leave a Reply

Your email address will not be published.

error: Content is protected !!