Home / ਵਾਇਰਲ / ਆਪਣੇ ਹੀ ਵਿਆਹ ਚ ਦੁਲਹਨ ਨੇ ਟੱਪ ਦਿੱਤੀਆ ਸਾਰੀਆ ਹੱਦਾ ਦੇਖ ਮਹਿਮਾਨਾ ਦੇ ਨਿਰਲੇ ਪਸੀਨੇ !

ਆਪਣੇ ਹੀ ਵਿਆਹ ਚ ਦੁਲਹਨ ਨੇ ਟੱਪ ਦਿੱਤੀਆ ਸਾਰੀਆ ਹੱਦਾ ਦੇਖ ਮਹਿਮਾਨਾ ਦੇ ਨਿਰਲੇ ਪਸੀਨੇ !

ਦੋਸਤੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ।ਜਿਸ ਦੇ ਵਿੱਚ ਇੱਕ ਦੁਲਹਨ ਨੇ ਰਿਸੈਪਸ਼ਨ ਪਾਰਟੀ ਨੂੰ ਵਧੀਆ ਬਣਾਉਣ ਦੇ ਲਈ ਸਾਰੇ ਰਿਸ਼ਤੇਦਾਰਾਂ ਦੇ ਸਾਹਮਣੇ ਬੈਕਲੈੱਸ ਡਰੈੱਸ ਪਾਈ।ਇਹ ਡਰੈੱਸ ਪਾ ਕੇ ਉਸ ਨੇ ਪੂਰੇ ਰਿਸੈਪਸ਼ਨ ਪਾਰਟੀ ਦੇ ਵਿੱਚ ਡਾਂਸ ਕੀਤਾ।

ਦੱਸਿਆ ਜਾ ਰਿਹਾ ਹੈ ਕਿ ਇਹ ਫਲੋਰੀਡਾ ਦੀ ਵੀਡੀਓ ਹੈ।ਇਸ ਰਿਸੈਪਸ਼ਨ ਪਾਰਟੀ ਦੇ ਵਿੱਚ ਕਿਸੇ ਮਹਿਮਾਨ ਨੇ ਇਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ।ਜਿਸ ਤੋਂ ਬਾਅਦ ਉਸ ਦੁਲਹਨ ਦੇ ਖਿਲਾਫ਼ ਬਹੁਤ ਸਾਰੇ ਕੁਮੈਂਟ ਆਉਣ ਲੱਗ ਪਏ।ਪੂਰੀ ਰਿਸੈਪਸ਼ਨ ਪਾਰਟੀ ਦੇ ਵਿੱਚ ਉਸ

ਦੁਲਹਨ ਨੇ ਬੈਕਲੈੱਸ ਡ੍ਰੈੱਸ ਪਹਿਨ ਕੇ ਡਾਂਸ ਕੀਤਾ।ਜਿਸ ਕਰਕੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿੱਕ ਕਰ ਕੇ ਦੇਖ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ

ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਕਲਯੁਗੀ ਮਾ ਬਾਪ ਦਾ ਕਾਰਾ ਰੌਗਟੇ ਖੜੇ ਹੋ ਜਾਣੇ !

ਅੱਜ ਕੱਲ੍ਹ ਦੇ ਕਲਯੁਗੀ ਸਮੇਂ ਵਿੱਚ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿਨ੍ਹਾਂ ਨੂੰ ਸੁਣ …

Leave a Reply

Your email address will not be published.

error: Content is protected !!