ਦੋਸਤੋ ਨਵੇਂ ਸਾਲ ਦੇ ਉੱਤੇ ਮੋਦੀ ਸਰਕਾਰ ਨੇ ਵਪਾਰਕ ਅਦਾਰਿਆਂ ਨੂੰ ਦਿੱਤਾ ਵੱਡਾ ਤੋਹਫਾ।ਦਰਅਸਲ ਦੋਸਤੋ ਵਪਾਰਕ ਐਲ ਪੀ ਜੀ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਕਟੌਤੀ ਕੀਤੀ ਗਈ ਹੈ।ਜਿਸ ਨਾਲ ਕਿ ਵਪਾਰਕ ਅਦਾਰਿਆਂ ਨੂੰ ਕਾਫੀ ਜ਼ਿਆਦਾ ਲਾਭ ਹੋਵੇਗਾ।19 ਕਿਲੋ ਗੈਸ ਸਿਲੰਡਰ
ਦੀਆਂ ਕੀਮਤਾਂ ਵਿੱਚ 102 ਰੁਪਏ ਤੱਕ ਦੀ ਕਟੌਤੀ ਕੀਤੀ ਗਈ ਹੈ।ਘਰੇਲੂ ਗੈਸ ਸਿਲੰਡਰ ਦੇ ਵਿੱਚ ਕੋਈ ਵੀ ਕਟੌਤੀ ਨਹੀਂ ਕੀਤੀ ਗਈ।ਇਹ ਕਟੌਤੀ ਵਪਾਰਕ ਗੈਸ ਸਲੰਡਰ ਦੇ ਵਿੱਚ ਕੀਤੀ ਗਈ ਹੈ।ਨਵੇਂ ਸਾਲ ਦਾ ਤੋਹਫਾ ਦਿੰਦੇ ਹੋਏ ਸਰਕਾਰ ਵੱਲੋਂ ਵਪਾਰਕ ਅਦਾਰਿਆਂ ਨੂੰ ਇਹ ਵੱਡੀ ਖ਼ੁਸ਼ੀ ਦਿੱਤੀ
ਗਈ।ਵਪਾਰਕ ਅਦਾਰਿਆਂ ਦਾ ਐਮ ਪੀ ਜੀ ਗੈਸ ਸਲੰਡਰ ਹੁਣ 102 ਰੁਪਏ ਦੀ ਸਸਤਾ ਮਿਲਿਆ ਕਰੇਗਾ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇਣ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ
ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।