Home / ਵਾਇਰਲ / ਹਰ ਮਹੀਨੇ ਮਿਲਣਗੇ 3000-3000 ਹਜਾਰ ਰੁਪਏ ਕੱਲ ਨੂੰ ਖਾਤੇ ਚ ਆਉਣਗੇ 2-2 ਹਜਾਰ ਦੇਖੋ ਜਲਦੀ !

ਹਰ ਮਹੀਨੇ ਮਿਲਣਗੇ 3000-3000 ਹਜਾਰ ਰੁਪਏ ਕੱਲ ਨੂੰ ਖਾਤੇ ਚ ਆਉਣਗੇ 2-2 ਹਜਾਰ ਦੇਖੋ ਜਲਦੀ !

ਦੋਸਤੋ ਪੰਜਾਬ ਤੇ ਦੁਨੀਆਂ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ।ਦੋਸਤੋ ਸਭਤੋਂ ਪਹਿਲੀ ਮੁੱਖ ਖ਼ਬਰ ਇਹ ਹੈ ਕਿ ਕਿਸਾਨਾਂ ਦੁਆਰਾ ਹੁਣ ਚੋਣਾਂ ਲੜੀਆਂ ਜਾਣਗੀਆਂ।ਇਸ ਤੇ ਬਲਵੀਰ ਰਾਜੇਵਾਲ ਨੇ ਕਿਹਾ ਹੈ ਕਿ ਉਂਝ ਤਾਂ ਉਹਨਾਂ ਦੀ ਉਮਰ ਅਰਾਮ ਕਰਨ ਵਾਲੀ ਹੈ।ਪਰ ਉਹ ਹੁਣ ਚੋਣਾਂ ਲੜਨ ਜਾ ਰਹੇ ਹਨ।ਉਨ੍ਹਾਂ ਦਾ

ਕਹਿਣਾ ਹੈ ਕਿ ਵਿਰੋਧੀ ਪਾਰਟੀਆਂ ਹਿੰਦੂ ਮੁਸਲਿਮ ਦਾ ਮਸਲਾ ਬਣਾਕੇ ਅਤੇ ਸ਼ਰਾਬਾਂ ਵੰਡ ਕੇ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਹਨ ਅਤੇ ਇਸ ਨਾਲ ਵੋਟਾਂ ਹਾਸਲ ਕਰਦੀਆਂ ਹਨ।ਪੰਜਾਬ ਦੇ ਵਿੱਚ ਕੁਦਰਤੀ ਸੋਮਿਆਂ ਨੂੰ ਲੁੱਟਿਆ ਜਾ ਰਿਹਾ ਹੈ ਅਤੇ ਹਰ ਸਾਲ ਬਹੁਤ ਸਾਰੇ ਪੈਸਿਆਂ ਦਾ ਨੁਕਸਾਨ ਹੁੰਦਾ ਹੈ।

ਜੇਕਰ ਪੰਜਾਬ ਨੂੰ ਬਚਾਉਣਾ ਹੈ ਤਾਂ ਸਾਨੂੰ ਸੋਚ-ਸਮਝ ਕੇ ਚਲਣਾ ਪੈਣਾਂ ਹੈ।ਦੂਸਰੀ ਖਬਰ ਅਨੁਸਾਰ, ਕਾਂਗਰਸ ਪਾਰਟੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ।ਲਾਲੀ ਮਜੀਠੀਆ ਨੇ ਚੇਅਰਮੈਨ ਦੇ ਅਹੁਦੇ ਤੋਂ ਦਿੱਤਾ ਅਸਤੀਫਾ।ਇਸ ਅਸਤੀਫੇ ਤੋਂ ਬਾਅਦ ਕਾਂਗਰਸ ਨੂੰ ਇੱਕ ਹੋਰ ਵੱਡਾ ਝਟਕਾ ਲੱਗ

ਗਿਆ ਹੈ।ਲਾਲੀ ਮਜੀਠੀਆ ਦਾ ਕਹਿਣਾ ਹੈ ਕਿ ਉਹਨਾਂ ਨੇ ਕੁੱਝ ਨਿੱਜੀ ਕਾਰਨਾਂ ਕਰਕੇ ਇਸ ਅਸਤੀਫੇ ਨੂੰ ਦਿੱਤਾ ਹੈ।ਅਗਲੀ ਖ਼ਬਰ ਅਨੁਸਾਰ, ਰਾਹੁਲ ਗਾਂਧੀ ਦਾ ਦੌਰਾ ਪੰਜਾਬ ਦੇ ਵਿੱਚੋਂ ਰੱਦ ਹੋ ਗਿਆ ਹੈ ਅਤੇ ਉਹ ਇਟਲੀ ਦੇ ਲਈ ਰਵਾਨਾ ਹੋ ਗਏ ਹਨ।ਪੰਜਾਬ ਤੇ ਦੁਨੀਆਂ ਦੀਆਂ ਹੋਰ

ਮੁੱਖ ਖ਼ਬਰਾਂ ਦੀ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ

ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਦੇਖੋ ਮਹਿਲਾ ਦੀ ਸਰਮਨਾਕ ਕਰਤੂਤ ਟੱਪੀਆ ਹੱਦਾ !

ਦੋਸਤੋ ਜਲਾਲਾਬਾਦ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ …

Leave a Reply

Your email address will not be published.

error: Content is protected !!