Home / ਦੇਸੀ ਨੁਸਖੇ / ਸਾਲਾ ਪੁਰਾਣਾ ਟਾਈਫਾਈਡ ਹੋਵੇਗਾ ਜੜ ਤੋ ਖਤਮ !

ਸਾਲਾ ਪੁਰਾਣਾ ਟਾਈਫਾਈਡ ਹੋਵੇਗਾ ਜੜ ਤੋ ਖਤਮ !

ਦੋਸਤੋ ਬਹੁਤ ਸਾਰੇ ਲੋਕਾਂ ਨੂੰ ਟਾਈਫਾਈਡ ਬੁਖਾਰ ਹੋ ਜਾਂਦੇ ਹਨ,ਜਿਸ ਕਾਰਨ ਉਹ ਕਾਫੀ ਪਰੇਸ਼ਾਨ ਹੋ ਜਾਂਦੇ ਹਨ।ਕਈ ਲੋਕਾਂ ਦਾ ਇਹ ਬੁਖਾਰ ਬਹੁਤ ਹੀ ਜ਼ਿਆਦਾ ਪੁਰਾਣਾ ਵੀ ਹੁੰਦਾ ਹੈ।ਟਾਈਫਾਈਡ ਨੂੰ ਪੂਰੀ ਤਰੀਕੇ ਦੇ ਨਾਲ ਖ਼ਤਮ ਕਰਨ ਦੇ ਲਈ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਅਸਾਨ

ਨੁਸਖਾ ਦੱਸਣ ਜਾ ਰਹੇ ਹਾਂ।ਸਭ ਤੋਂ ਪਹਿਲਾਂ ਤੁਸੀਂ ਇੱਕ ਤਸਲੇ ਦੇ ਵਿੱਚ ਇੱਕ ਗਲਾਸ ਪਾਣੀ ਲੈ ਲਵੋ। ਇਸ ਵਿੱਚ 10 ਤੋਂ 15 ਪੱਤੇ ਤੁਲਸੀ ਦੇ, ਤਿੰਨ ਗਿਲੋਏ,ਇੱਕ ਚੌਥਾਈ ਚੱਮਚ ਕੂਕੱਲ ਅਤੇ 4 ਲੌਂਗ ਪਾ ਕੇ ਇਸ ਨੂੰ ਉਬਾਲਣਾ ਸ਼ੁਰੂ ਕਰ ਦੇਵੋ।ਇਸ ਨੂੰ ਹਲਕੀ ਗੈਸ ਤੇ ਗਰਮ ਕਰਨਾ ਹੈ। ਇਸ ਤੋਂ ਬਾਅਦ

ਅਦਰਕ ਦਾ ਛੋਟਾ ਟੁਕੜਾ ਇਸ ਵਿੱਚ ਪਾ ਦੇਵੋ ਅਤੇ ਥੋੜੀ ਜਿਹੀ ਚੀਨੀ ਜਾਂ ਫਿਰ ਮਿਸ਼ਰੀ ਮਿਲਾ ਦੇਵੋ।ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਤੁਸੀਂ ਇਸ ਨੂੰ ਕਿਸੇ ਗਿਲਾਸ ਦੇ ਵਿੱਚ ਛਾਣ ਲਵੋ।ਇਸ ਨੂੰ ਤੁਸੀਂ ਸਵੇਰੇ ਸੇਵਨ ਕਰਨਾ ਹੈ ਅਤੇ ਸ਼ਾਮ ਸੌਣ ਵੇਲੇ ਵੀ ਪੀਣਾ ਹੈ।ਇਸ ਨੁਸਖ਼ੇ ਦਾ ਸੇਵਨ ਕਰਨ ਤੇ

ਅੰਦਰੂਨੀ ਟਾਈਫਾਈਡ ਵੀ ਖਤਮ ਹੋ ਜਾਵੇਗਾ।ਇਹ ਬਹੁਤ ਹੀ ਕਾਰਗਰ ਨੁਸਖਾ ਹੈ ਇਸ ਨੂੰ ਜ਼ਰੂਰ ਇਸਤੇਮਾਲ ਕਰਕੇ ਵੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ

ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਜੇ ਤੁਸੀ ਵੀ ਖਾਦੇ ਹੋ ਇਹ ਚੀਜ ਤਾ ਜਰੂਰ ਦੇਖੋ !

ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੋਵੇਗਾ ਕਿ ਕਈ ਲੋਕ ਅਜਿਹੇ ਹੁੰਦੇ ਹਨ ਜਿਹਨਾਂ ਦੀਆ ਲੱਤਾ, …

Leave a Reply

Your email address will not be published.

error: Content is protected !!