ਦੋਸਤੋ ਅੱਜ ਅਸੀਂ ਗੱਲ ਕਰਨ ਜਾ ਰਹੀ ਹਾਂ, ਸੋਸ਼ਲ ਮੀਡੀਆ ਦੇ ਉੱਪਰ ਇੱ ਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇੱਕ ਕੁੜੀ ਕਹਿੰਦੀ ਹੈ। ਕਿ ਉਹ ਆਪਣੇ ਪਿੰਡ ਦੀ ਕਿਸੇ ਗੋਵਿੰਦ ਨਾਮਦੇਵ ਲੜਕੀ ਦੇ ਨਾਲ ਪਿਆਰ ਕਰਦੀ ਹੈ ਅਤੇ ਉਸ ਦੇ ਨਾਲ ਹੀ ਵਿਆਹ ਕਰਾਵੇਂਗੀ। ਜੇਕਰ ਉਸ ਉੱਤੇ ਕੋਈ ਵੀ ਖਰੂਦ ਚ ਆ ਉਂ ਦੀ ਹੈ ਜਾਂ ਫਿਰ ਉਸ ਦੇ ਪ੍ਰੇਮੀ ਦੀ ਕੋਈ ਖਰੋਚ ਆਉਂਦੀ ਹੈ
ਤਾਂ ਇਸ ਦਾ ਸਿੱਧਾ ਜ਼ਿੰਮੇਵਾਰ ਉਸਦੇ ਪਿੰਡ ਦਾ ਸਰਪੰਚ ਜਾਂ ਉਸ ਦੇ ਸ ਹੁ ਰੇ ਘਰ ਦੇ ਜਾਂ ਫਿਰ ਉਸ ਦੇ ਆਪਣੇ ਘਰ ਦੇ ਅਤੇ ਜਾਂ ਫਿਰ ਕੋਈ ਗੌਣ ਡੀ ਜੋ ਕਿ ਦੁਖੀ ਤੱਖੀ ਵਿੱਚ ਬੋਲੇ ਜਾਂਦੇ ਹਨ ਉਹ ਹੋਣਗੇ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸਿੱਧੀ ਧਮਕੀ ਦਿੰਦੀ ਹੈ। ਕਿ ਉਹ ਇਸ ਨੂੰ ਪ੍ਰਵਾਨ ਕਰਦੀ ਹੈ ਉਸੇ ਨਾਲ ਹੀ ਰਹੇਗੀ ਅਤੇ ਕੋਈ ਉ ਸ ਨੂੰ ਨਹੀਂ ਰੋਕ ਸਕਦਾ ਦੱਸਿਆ ਜਾ ਰਿਹਾ ਹੈ
ਕਿ ਕੁਝ ਸਮੇਂ ਪਹਿਲਾਂ ਇਸ ਕੁੜੀ ਦਾ ਵਿਆਹ ਬੜੀ ਧੂਮਧਾਮ ਦੇ ਨਾ ਲ ਕੀਤਾ ਗਿਆ ਸੀ। ਪਰ ਜਿਵੇਂ ਹੀ ਘਰਵਾਲਿਆਂ ਨੂੰ ਸ਼ੱਕ ਹੋਣ ਲੱਗਾ ਕਿ ਕੁੜੀ ਹੋਰ ਕਿਸੇ ਦੇ ਨਾਲ ਪ੍ਰੇਮ ਸੰਬੰਧ ਬਣਾ ਰਹੀ ਹੈ ਤਾਂ ਉਨ੍ਹਾਂ ਨੇ ਉ ਸ ਤੇ ਪਾਬੰਦੀਆਂ ਲਗਵਾ
ਦਿੱਤੀਆਂ। ਜਿਸ ਤੋਂ ਬਾਅਦ ਉਹ ਮੁੱਢਲੇ ਨਾਲ ਭੱਜ ਗਈ ਹੈ ਹੋ ਰ ਜਾਣਕਾਰੀ ਲਈ ਹੇਠ ਦਿੱਤੀ ਵੀਡੀਓ ਚ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱ ਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱ ਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸ ਕੇ।