Breaking News
Home / ਵਾਇਰਲ / ਮਧੂਮੱਖੀਆ ਨੇ 2 ਦਿਨ ਤੱਕ ਕੀਤਾ ਮਹਿਲਾ ਦੀ ਕਾਰ ਦਾ ਪਿੱਛਾ ਕਾਰਨ ਜਾਣ ਸਭ ਸੰਨ ਰਹਿ ਗਏ !

ਮਧੂਮੱਖੀਆ ਨੇ 2 ਦਿਨ ਤੱਕ ਕੀਤਾ ਮਹਿਲਾ ਦੀ ਕਾਰ ਦਾ ਪਿੱਛਾ ਕਾਰਨ ਜਾਣ ਸਭ ਸੰਨ ਰਹਿ ਗਏ !

ਦੋਸਤੋ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਇੱਕ ਅਜਿਹੀ ਖ਼ਬਰ ਜਿਸ ਨੂੰ ਸੁਣ ਕੇ ਤੁਸੀਂ ਬਿਲਕੁਲ ਹੀ ਹੈਰਾਨ ਹੋ ਜਾਓਗੇ। ਮਧੂ-ਮੱਖੀਆਂ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ 20 ਹਜ਼ਾਰ ਮੱਖੀਆਂ ਨੇ ਕਿਸੇ ਕਾਰ ਦਾ ਪਿੱਛਾ ਕੀਤਾ ਹੋਵੇ। ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਅਜਿਹੀ

ਹੀ ਹੈਰਾਨ ਕਰਨ ਵਾਲੀ ਘਟਨਾ ਬਾਰੇ ਦੱਸਦੇ ਹਾਂ। ਦਰਅਸਲ ਮਾਮਲਾ ਬ੍ਰਿਟੇਨ ਦਾ ਹੈ, ਜਿੱਥੇ 20 ਹਜ਼ਾਰ ਮੱਖੀਆਂ ਆਪਣੀ ਰਾਣੀ ਦੀ ਭਾਲ ‘ਚ ਦੋ ਦਿਨਾਂ ਤੱਕ ਇਕ ਕਾਰ ਦਾ ਪਿੱਛਾ ਕਰਦੀਆਂ ਰਹੀਆਂ। ਇੰਨੀਆਂ ਮੱਖੀਆਂ ਕਾਰ ਦਾ ਪਿੱਛਾ ਕਰਦੀਆਂ ਦੇਖ ਕੇ ਲੋਕ ਹੈਰਾਨ ਰਹਿ ਗਏ।

ਤੁਸੀਂ ਸੋਚ ਰਹੇ ਹੋਵੋਗੇ ਕਿ ਸ਼ਾਇਦ ਮੱਖੀਆਂ ਦੇ ਝੁੰਡ ਨੂੰ ਇਹ ਕਾਰ ਪਸੰਦ ਆਈ ਹੋਵੇਗੀ ਪਰ ਅਜਿਹਾ ਨਹੀਂ ਹੈ। ਦਰਅਸਲ, ਉਸ ਕਾਰ ਵਿੱਚ ਮੱਖੀਆਂ ਦੀ ਇੱਕ ਰਾਣੀ ਸੀ, ਜਿਸਦੀ ਸੁਰੱਖਿਆ ਲਈ ਇੰਨੀਆਂ ਮੱਖੀਆਂ ਨੇ ਕਾਰ ਦਾ ਪਿੱਛਾ ਕੀਤਾ। ਇਸ ਵਾਰੀ ਵਿਚ ਹੋਰ ਜਾਣਕਾਰੀ ਲੈਣ ਦਿ

ਲਈ ਹੇਠ ਦਿੱਤੀ ਵੀਡੀਓ ਨੂੰ ਜ਼ਰੂਰ ਦੇਖੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ

ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।

About admin

Check Also

ਸਿਰਫ 18 ਦਿਨਾਂ ਵਿੱਚ ਹੀ ਕਰੋ ਆਪਣੇ ਭਾਰ ਨੂੰ ਘਟ ਇਸ ਕਸਰਤ ਦੀ ਮਦੱਦ ਨਾਲ !

ਦੋਸਤੋ ਅੱਜ ਕੱਲ੍ਹ ਅਸੀਂ ਵੇਖ ਰਹੇ ਹਾਂ ਕਿ ਬਹੁਤ ਸਾਰੇ ਲੋਕ ਮੋਟਾਪੇ ਦਾ ਸ਼ਿਕਾਰ ਹੋ …

Leave a Reply

Your email address will not be published. Required fields are marked *

error: Content is protected !!